Insane X Peli waar est une chanson en Pendjabi
ਇਹ ਮੁੰਡੇ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਕੁੜੀਆਂ ਲਖ ਮੈ ਵੇਖਿਆ
ਓ ਏਕ ਬਸ ਸੋਹਣੀ ਜੀ ਲਗਦੀ
ਸਾਨੂੰ ਮਸਤ ਮਲੰਗ ਓ ਕਰ ਗਈ
ਸਾਡੇ ਤੇ ਉਹ ਜਾਦੂ ਪਾ ਗਈ
ਤੂ ਸਾਡੇ ਦਿਲ ਉੱਤੇ ਛਾ ਗਈ
ਇਹਨਾਂ ਨੇ ਝੱਲੀ ਕਰ ਜਾਣਾ
ਲੋਕਾਂ ਵਿੱਚ ਕੱਲੀ ਕਰ ਜਾਣਾ
ਸੱਟ ਤੈਥੋਂ ਜਰ ਕਿੱਥੇ ਹੋਣੀ
ਬਿਨ ਪੀਤਿਆਂ ਟੱਲੀ ਕਰ ਜਾਣਾ
ਹੁਸਨ ਤੇਰੇ ਤੋਂ ਨੇ ਹਾਰੇ
ਕਰਨ ਨੂੰ ਫ਼ਿਰਦੇ ਨੇ ਕਾਰੇ
ਗੱਲਾਂ ਵਿੱਚ ਗੱਲ ਤੂੰ ਟਾਲੀ ਜਾ
ਨਾ ਸੁਣ, ਨਾ ਕਹਿ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਇਹ ਮੁੰਡੇ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਯਾਰਿਆ ਲਖ ਮੈ ਲਾਇਆ ਨੀ
ਓ ਲਾਕੇ ਤੋੜ ਨਿਭਾਇਆ ਨੀ
ਸਾਨੂ ਇਸ਼੍ਕ ਦੇ ਜਾਲ ਵਿਚ ਪਾ ਗਈ
ਸਾਨੂ ਪਿਆਰ ਦੇ ਲੇਹੇਰ ਇਚ ਲੇ ਗਈ
ਤੂੰ ਸਾਨੂੰ ਦੂਰ ਕੀਤੇ ਲੇ ਗਈ
ਲੈਲਾ ਮਜਨੂ ਵੇ ਮਿਰਜ਼ਾ ਸਹਿਬਾ ਨੂ ਛੱਡ ਦੇਵੇ
ਓ ਸਾਨੂ ਮੌਕਾ ਤੇ ਤੂੰ ਦੇਦੇਵੇ
ਮੈ ਤਾ ਤੇਰਾ ਬੰਨ ਗਿਆ ਵੇ
ਲੈਲਾ ਮਜਨੂ ਵੇ ਮਿਰਜ਼ਾ ਸਹਿਬਾ ਨੂੰ ਛੱਡ ਦੇਵੇ
ਓ ਸਾਨੂ ਮੌਕਾ ਤੇ ਤੂੰ ਦੇਦੇਵੇ
ਮੈ ਤਾ ਤੇਰਾ ਬੰਨ ਗਿਆ ਵੇ
ਬਾਵਲੇ ਹੋਏ ਪਏ ਨੇ ਤਾਰੇ
ਤੋੜ ਤੇਰਾ ਲੱਭਦੇ ਬਿਚਾਰੇ
ਨਜ਼ਰ ਨਾ ਲੱਗ ਜਾਏ ਦੁਨੀਆ ਦੀ
ਮੇਰੇ ਕੋਲ਼ੇ ਬਹਿ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਹਾਏ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਨੀ ਮੰਨ ਜਾ ਗੱਲ ਤੂੰ ਮੇਰੀ
ਅੱਗ ਜਿਹੀ ਲਾਟ, ਕੱਲੀ-ਕੈਰੀ
ਬਚਾ ਕੇ ਰੱਖ ਲਵਾਂ ਤੈਨੂੰ
ਕਿਤੇ ਨਾ ਕਰ ਦੇਵੀਂ ਦੇਰੀ
ਲੱਭਦੇ ਫ਼ਿਰਦੇ ਆਂ ਚਾਰੇ
High ਹੋਏ ਪਏ ਨੇ ਪਾਰੇ
ਨੀ ਸੱਭ ਤੇਰੇ ਨਾਮ ਕਰਨ ਨੂੰ ਫ਼ਿਰਦੇ
ਜੋ ਕੁਝ ਹੈ
ਜਿਥੇ ਵੀ ਹੋਵਾਂ ਤੇਰੀ ਯਾਦ ਮੈਨੂੰ ਆਵੇ ਦਿਨ ਰਾਤ
ਤੈਨੂੰ ਅੱਖੀਆਂ ਦੇ ਸਾਮਣੇ
ਮੈ ਰੱਖਾ ਆਪਣੇ ਨਾਲ
ਜਿਥੇ ਵੀ ਹੋਵਾਂ ਤੇਰੀ ਯਾਦ
ਮੈਨੂੰ ਆਵੇ ਦਿਨ ਰਾਤ
ਤੈਨੂੰ ਅੱਖੀਆਂ ਦੇ ਸਾਮਣੇ
ਮੈ ਰੱਖਾ ਆਪਣੇ ਨਾਲ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ ਸਾਨੂੰ ਵੇ ਤੂ ਮਾਰ ਨਾ ਦੇਵੀ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਇਹ ਮੁੰਡੇ ਪਾਗਲ ਨੇ ਸਾਰੇ, ਗੱਲਾਂ ਵੱਡੀਆਂ, ਵੱਡੇ ਲਾਰੇ
ਉਮਰ ਦੀ ਹੌਲ਼ੀ ਅੜੀਏ ਤੂੰ, ਨੀ ਬਚ ਕੇ ਰਹਿ
ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ
ਮੈ ਕਿਹਾ ਪਿਹਲੀ ਵਾਰ ਸਾਨੂੰ ਤਕੇਆ ਤੂੰ
ਦਿਲ ਸਾਡਾ ਲੁਟੇਆ ਤੂੰ
ਸਾਨੂੰ ਵੇ ਤੂ ਮਾਰ ਨਾ ਦੇਵੀ