paroles de chanson / Gavy Dhaliwal parole / Akh lyrics  | ENin English

Paroles de Akh

Interprètes Gavy DhaliwalSultaan

Paroles de la chanson Akh par Gavy Dhaliwal lyrics officiel

Akh est une chanson en Pendjabi

Gavy
Sultaan baby

ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ
ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ

ਤੇਰੇ ਸ਼ਹਿਰ ਦਸ ਮੇਨੂ ਕਿਹੜਾ ਡੱਕ ਲੌ
ਏਕ ਫੋਨ ਉੱਤੇ ਬੰਦਾ ਓਹਦੇ ਘਰੋਂ ਚਕ ਲੌ
ਅੰਗ ਅੰਗ ਨੀ ਮੈਂ ਓਹਦਾ ਕਰ ਵਖ ਦੌ
ਜਿੰਦਗੀ ਹੀ ਸਾਰੀ ਓਹਦੀ ਕਰ ਵਖ ਦੌ
ਰਾਤ ਦੇ ਹਨੇਰੇਆਂ ਦੇ ਨਾਲ ਮੇਰੀ ਯਾਰੀ
ਵਾਰਦਾਤਾਂ ਕਿੱਤੀਯਾਂ ਮੈਂ ਉਮਰ ਯਾ ਸਾਰੀ
ਤੇਰਾ ਦਸਦੀ ਮੁਕਾਬਲਾ ਕਿਸੇਨੇ ਕਰਨਾ
ਤੇਰੇ ਬਾਜ਼ ਦੇ ਨਾਲੋਂ ਕੀਤੇ ਉਚੀ ਆ ਉਡਾਰੀ
ਕਰਦੇਆਂ ਸਦਾ ਹੀ ਮੈਂ ਗੱਲਾਂ ਸਚੀਆਂ
ਮੇਨੂ ਨੇ ਪਸੰਦ ਬਸ ਨਾਰਾਂ ਲੁਚੀਆਂ
ਤੇਰੀ ਅੱਖ ਹੁਣ ਵਾਲੀ ਹੁਣ ਬਾਰ ਤੇ ਖਡ਼ੀ
ਕਦੇ ਵੀ ਨੀ ਸੌ ਕਿਸੇ ਨਾਰ ਤੇ ਖਡ਼ੀ
ਦਾਰੂ ਪੀਕੇ ਕਦੇ ਨਾ ਦਿਖਾਏ ਅਸਲੇ
ਲੋਡ ਪੈਣ ਉੱਤੇ ਹੀ ਚਲਾਏ ਅਸਲੇ
ਚਗ ਵਾਂਗੂ ਉਧ ਦੇ ਨੇ ਚੋ ਉਠਾਉਂਦੇ ਮਸਲੇ
ਥਾਣੇ ਨਾਲੋਂ ਵਦ ਮੇਰੇ ਘਰ ਅਸਲੇ

ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ
ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ

ਮੇਰੇ ਪੈਰੀ ਲਗਿਆਂ ਨੇ ਤੇਰੇ ਸ਼ਿਰ ਦੀਆਂ ਰਾਹਵਾਂ
ਵੈਰੀ ਰਾਹ ਖੜ ਮੇਰੇ ਉੱਤੇ ਰਖ੍ਣ ਨਿੱਗਵਾਨ
10 ਫੁਟ ਤੋਂ ਮੈਂ ਲਾਗੇ ਔਂਣ ਨਹੀ ਦੀਂਦਾ
ਦੂਰੋਂ ਹੀ ਚਲਕੇ ਵੈਰੀਆਂ ਨੂ ਲੰਮੇ ਪਾਵਾਂ
ਟੇਡਾ ਹੋ ਜਾਵਾਂ ਲੇਖਾ ਨਾਲ ਲੜ ਪੈਂਦਾ ਮੈਂ
ਹੱਟ ਦਾ ਨੀ ਪਿਛੇ ਜਿਥੇ ਅੜ ਪੈਂਦਾ ਮੈਂ
ਲਾਕ ਡਾਠ ਪਿਹਲਾ ਹੀ ਬਡੀ ਤੇਰੇ ਯਾਰ ਦੀ
ਉੱਤੋਂ ਸਾਲੀ ਦੁਨਿਯਾ ਏ ਵੈਰੀ ਪ੍ਯਾਰ ਦੀ
ਹਵਾ ਨਾਲ ਗੱਲਾਂ ਮੈਂ ਕਰਾਵਾਂ car ਦੀਆਂ
ਪੈਡਾ ਕੱਢਣੀਆਂ ਔਖਿਯਾ ਨੇ ਤੇਰੇ ਯਾਰ ਦੀਆਂ
ਹਥ ਵੀ ਨੀ ਲੌਂਣ ਦੇਣਾ ਸਿਰ ਤਾਜ ਨੂ
ਮੌਤ ਦਾ ਕਿ ਦਰ ਦਸ ਯਮਰਾਜ ਨੂ
ਤੇਰੇ ਸ਼ਿਰ ਦੇ ਨੇ ਜੋ ਵੈਲੀ ਦਬਾ ਦੇਣੇ ਮੈਂ
ਤੇਰੇ ਪਿਛੋਂ ਔਣੋ ਸਾਰੇ ਹੀ ਹੈਟਾ ਦੇਣੇ ਮੈਂ
ਖੂਨ ਦੂਰੋਂ ਸਡੀ ਜਾਂ ਮੇਨੂ ਹਥ ਨਹੀ ਪੌਂਦੇ
ਸੋਹਣੇ ਸਦਾ ਦੇ ਲਯੀ ਜੇੜੇ ਮੇਨੂ ਰੋਕਣਾ ਨੇ ਚੌਂਦੇ

ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ
ਵੈਰੀਆਂ ਦੀ ਅੱਖ ਮੇਰੀ car ਤੇ ਖੜੀ
ਤੇਰੇ ਸ਼ਹਿਰ ਦੀ ਆ ਅੱਖ ਤੇਰੇ ਯਾਰ ਤੇ ਖੜੀ
ਤੇ ਮੈਂ ਪਾ ਲਵਾਂ ਲੰਮੇ ਜੇੜੇ ਕਰਦੇ ਤੜੀ
ਤਾਂਹੀ ਤੇਰੀ ਅੱਖ ਮੇਰੇ ਹਥਿਯਾਰ ਤੇ ਖੜੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Akh

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en haut de l'horloge
3| symbole à gauche de la croix
grid grid grid
grid grid grid
grid grid grid