paroles de chanson / Garry Sandhu parole / Kassam lyrics  | ENin English

Paroles de Kassam

Interprète Garry Sandhu

Paroles de la chanson Kassam par Garry Sandhu lyrics officiel

Kassam est une chanson en Pendjabi

ਤੇਰੇ ਨਾਲ ਨਾਲ ਰਵਾ ਮੇਰਾ ਦਿਲ ਕਰ ਦੇ
ਦਿਲ ਕਰਦਾ ਮੈਂ ਰਵਾ ਤੇਰੇ ਨਾਲ ਨਾਲ
ਤੂੰ ਵਜਾ ਮੇਰੀ ਮੁਸਕਾਂ ਹੈ
ਤੂੰ ਵਜਾ ਮੇਰੀ ਮੁਸਕਾਨ ਹੈ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ

ਮੰਗਾ ਰੱਬ ਤੋਂ ਦੁਵਾਵਾਂ ਖੁਸ਼ ਵੱਸੇ ਤੂੰ
ਆਵੇ ਦੁੱਖ ਨਾ ਕੋਈ ਹਰ ਵੇਲੇ ਹੱਸੇ ਤੂੰ
ਕਾਇਨਾਤ ਤੇਰੇ ਕਦਮਾਂ ਧਰਾ ਮੈ
ਤੇਰੇ ਹੁੰਦਿਆਂ ਤਾ ਕਿਸੇ ਤੋ ਨਾ ਹਰਾ ਮੈ
ਤੂੰ ਮੈਥੋਂ ਕਦੇ ਦੂਰ ਹੋਈ ਨਾ
ਦੂਰ ਹੋਈ ਨਾ
ਜਾਣ ਤੇਰੇ ਵਿਚ ਜਾਂ ਦੀਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ

ਰਹਿਣ ਦੇ ਨੀ ਰਹਿਣ ਦੇ ਨੀ ਰਹਿਣ ਦੇ
ਤੇਰੇ ਦਿਲ ਦੇ ਕਰੀਬ ਮੈਨੂੰ ਰਹਿਣ ਦੇ
ਦਿਲ ਕਰੇ ਤੇਨੂੰ ਉਮਰਾਂ ਬਿਤਾ ਲਵਾਂ
ਤੇਨੂੰ ਐਸਾ ਲਗੇ ਅਪਨੀ ਬਣਾਂ ਲਵਾ
ਨਹੀਂ ਤੇਰੇ ਨਾਲ ਦਿਲ ਦੀ ਲਗੀ ਦਿਲ ਦੀ ਲਗੀ
ਨਾ ਕੋਈ ਗੱਲ ਹੈ ਜੁੱਬਾ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
ਤੇਰੇ ਤੋ ਸੋਨਾ ਹੋਰ ਕੋਈ ਨਾ
ਜੀ ਮੈਨੂੰ ਕਸਮ ਕੁਰਾਨ ਦੀ ਏ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kassam

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'enveloppe
2| symbole en haut du téléviseur
3| symbole à gauche de la calculatrice
grid grid grid
grid grid grid
grid grid grid