paroles de chanson / Galav Waraich parole / Brake lyrics  | ENin English

Paroles de Brake

Interprètes Galav WaraichBhinda AujlaBobby Layal

Paroles de la chanson Brake par Galav Waraich lyrics officiel

Brake est une chanson en Pendjabi

ਲਾ ਲਾ , ਲਾਲਾ ਲਾਲਾ ਲਾ
ਲਾ ਲਾ , ਲਾਲਾ ਲਾਲਾ ਲਾ

ਕਾਹਦਾ ਗਭਰੂ ਨਾ ਬੁਲਟ ਤੇ ਬੈਠ ਗਯੀ
ਸੂਯੀ 100 ਤੋ ਨੀ ਥੱਲੇ ਲਗਦੀ
ਕਾਹਦਾ ਗਭਰੂ ਨਾ ਬੁਲਟ ਤੇ ਬੈਠ ਗਯੀ
ਸੂਯੀ 100 ਤੋ ਨੀ ਥੱਲੇ ਲਗਦੀ
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ

ਪੇਪਰ ਦਾ ਦਿਨ ਉੱਤੋਂ ਹੋਗੀ ਸੀ ਮੈਂ ਲੇਟ
ਬਸ ਵਾਲਾ ਸੀ ਵੀ ਬਸ ਨੂ ਦੌੜਾ ਗਯਾ
ਮਾਰਦਾ ਸੀ ਰਿਹੰਦਾ ਜੇੜ੍ਹਾ ਗੇੜੇ ਮੇਰੇ ਪਿਛੇ
ਓਹੀ ਟੁੱਟ ਪੇਨਾ ਖੌਰੇ ਕਿਤੋਂ ਆ ਗਯਾ
ਬਸ ਵਿੱਪਤਾ ਚ lift ਸੀ ਮੰਗ ਲਯੀ
ਇਹ੍ਵੀ ਮਰਜ਼ੀ ਸੀ ਕੋਈ ਰੱਬ ਦੀ.
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ

ਆਰੀ ਆਰੀ ਆਰੀ
ਆਰੀ ਆਰੀ ਆਰੀ
ਤੂ ਲੋਫਰ ਪੰਡੋਰੀ ਵਾਲਿਆ
ਤੂ ਲੋਫਰ ਪੰਡੋਰੀ ਵਾਲਿਆ
ਤੇਰੀ ਮੇਰੀ ਨਈ ਓ ਨਿਭਣੀ ਯਾਰੀ
ਹਾਂ ਇੰਦਰ ਪੰਡੋਰੀ ਵਾਲਿਆ
ਤੇਰੀ ਮੇਰੀ ਨਈ ਓ ਨਿਭਣੀ ਯਾਰੀ

ਕਰ ਕਰ ਜ਼ਿੱਦ ਤੇ ਚੜ੍ਹਾ ਕੇ ਮਨੂ ਖਿਜ
ਹਥ ਮੋਡ ਤੇ ਰਖਾ ਕੇ ਹਟੇਯਾ
ਉਤਾਰ ਨਾ ਮੈਂ ਦਾ ਕਿਹੰਦਾ ਕਰ ਪਿਹਲਾਂ ਹਾਂ
ਮੇਤੋਂ ਹਾਂ ਵੀ ਕਰਾ ਕੇ ਹਟੇਯਾ.
ਨਾਮ ਇੰਦਰ ਪੰਡੋਰੀ ਦਸ ਗਯਾ ਏ
ਜਿਹਿਨੂ ਯਾਦ ਕਰ ਬੁਲ ਦਬਦੀ
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ
ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ
ਹਾਏ ਵੇ, ਮੈਂ ਕਿਹਾ ਲੰਘ ਗੇਯਾ College ਉਤਾਰ ਦੇ
ਕਿਹੰਦਾ ਮੈਨੂ ਨਈ Brake ਲਬਦੀ
ਕਿਹੰਦਾ ਮੈਨੂ ਨਈ Brake ਲਬਦੀ (ਕ੍ਯੋਂ ਨੀ ਲਬਦੀ)
ਕਿਹੰਦਾ ਮੈਨੂ ਨਈ Brake ਲਬਦੀ

ਲਾ ਲਾ , ਲਾਲਾ ਲਾਲਾ ਲਾ
ਲਾ ਲਾ , ਲਾਲਾ ਲਾਲਾ ਲਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Brake

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la croix
2| symbole en bas du téléviseur
3| symbole à gauche du nuage
grid grid grid
grid grid grid
grid grid grid