paroles de chanson / G Khan parole / Fakar lyrics  | ENin English

Paroles de Fakar

Interprète G Khan

Paroles de la chanson Fakar par G Khan lyrics officiel

Fakar est une chanson en Pendjabi

ਪੁੰਨ ਖੱਟ ਲਈ ਨੀ
ਮਿੱਤਰਾਂ ਦੀ ਕੋਇ ਵੀ ਨਹੀਂ
ਐਸੀ ਵਾਅਰਦਾਤ ਸਾਡੇ ਨਾਲ
ਹੋਇ ਵੀ ਨਹੀਂ
ਹੋਰਨ ਅਸਲੇ ਦੀ ਨੋਕ ਤੇ
ਨਾਚਾਈਆਂ ਨੀ ਕਦੇ
ਬਿੱਲੋ ਜੱਟ ਦੀ ਜ਼ਮੀਰ
ਐਂਨੀ ਮੋਇ ਵੀ ਨਹੀਂ
ਤੂੰ ਹਾਂ ਕਰਦੇ ਨੀ
ਜੋੜੀ ਸਾਡੀ ਟੱਕਰ ਦੀ
ਨੀ ਟੱਕਰ ਦੀ
ਹੋ ਕੀ ਪਤਾ ਖੌਰੇ ਜੂਨ ਸੁਧਾਰ ਜਾਏ
ਫੱਕਰ ਦੀ ਨੀ ਫੱਕਰ ਦੀ
ਕੀ ਪਤਾ ਖੌਰੇ ਜੂਨ ਸੁਧਾਰ ਜਾਏ
ਫੱਕਰ ਦੀ ਨੀ ਫੱਕਰ ਦੀ
ਕੀ ਪਤਾ ?

ਹੋ ਕਰਮਾਂ ਚ ਹੁੰਦੀ
ਸਾਡੇ ਹੋਰ ਤੂੰ ਨਾ ਦਿਖਦੀ
ਭਰਮਨ ਚ ਹੁੰਦੀ
ਸਾਡੀ ਲੋੜ ਕਿਵੇਂ ਟਿੱਕੜੀ
ਚਾਂਦੀ ਦੀ ਪਿਤਾਰੀ ਖੋਲ੍ਹੇ
ਪੂਰਾ week ਹੋ ਗਿਆ
ਗੋਰਾ ਤੇਰਾ ਰੰਗ
ਮਿੱਤਰਾਂ ਦੀ ਸੀਪ ਹੋ ਗਿਆ
ਨੀ ਹਾਏ ਸੀਪ ਹੋ ਗਿਆ
ਹੋ ਗੱਬਰੂ ਲਈ ਤਾਂ ਬੋਲ ਤੇਰੇ
ਲੱਬ ਸਕਰ ਦੀ ਨੀ ਸਕਰ ਦੀ
ਹੋ ਕੀ ਪਤਾ ਖੌਰੇ ਜੂਨ ਸੁਧਾਰ ਜਾਏ
ਫੱਕਰ ਦੀ ਨੀ ਫੱਕਰ ਦੀ
ਕੀ ਪਤਾ ?

ਧੋਂਸ ਨੀ ਜਮਾਉਂਦਾ ਮੈਂ
ਵੇਅਪੋਂ ਬਾਹਰੋਂ ਕਰਕੇ
ਸਿੰਘ ਨਾਲੇ ਰੱਖੀਦਾ
License ਬਿੱਲੋ ਭਰਕੇ
ਹੋ ਖੜਕੇ ਕਰਾਏ ਬੜੇ
ਮਿੱਤਰਾਂ ਨੇ ਖੱਡ ਕੇ
ਪਰਚੇ ਜ਼ਰੂਰ ਆ
ਸਿਰ ਬੋਲਦੇ ਆ ਪਰਚੇ
ਸਾਧ ਵੇਖ ਕੇ ਬੰਦਾਂ ਦੁਨੀਆਂ
ਮੱਛੜ ਦੀ ਹਾਂ ਮੱਛੜ ਦੀ
ਕੀ ਪਤਾ ?
ਹੋ ਕੀ ਪਤਾ ਖੌਰੇ ਜੂਨ ਸੁਧਾਰ ਜਾਏ
ਫੱਕਰ ਦੀ ਨੀ ਫੱਕਰ ਦੀ
ਕੀ ਪਤਾ ਖੌਰੇ ਜੂਨ ਸੁਧਾਰ ਜਾਏ
ਫੱਕਰ ਦੀ ਨੀ ਫੱਕਰ ਦੀ
ਕੀ ਪਤਾ ?
ਜਿਹੜਾ ਦਿਲੋਂ ਕਰੇ ਫਤਿਹ
ਫੱਕਰ ਓਹਦੇ ਲਈ
ਜਿਹਨੂੰ ਚੁਭਦਾ ਓਹਦੇ ਲਈ
ਨਿਰਰਾ ਜ਼ਹਿਰ ਗੱਬਰੂ
ਮਾਹਦੇ ਤੋਂ ਮਾਹਦੇ ਵੀ ਦੇਖੀ
ਬੈਠਾ ਐ ਹਾਲਾਤ
ਕਿਵੇਂ ਪੀਕ ਉੱਤੇ ਛੱਡ ਜੁਗਾ
ਪੈਰ ਗੱਬਰੂ
Gun’ਆਂ ਦਾ ਸ਼ੌਕੀਨ ਮੁੰਡਾ
Run’ਆਂ ਵਾਲਾ ਨੀ
ਗੋਰੇ ਚਿੱਟੇ ਚਮ ਤੇ
ਤੰਮਣਾ ਵਾਲਾ ਨੀ
ਡਿੱਗਿਆ ਸੀ ਤਾਈਓਂ ਤਾਂ
ਦੋਬਾਰਾ ਉਠਿਆ
ਚੋਬਬਾਰ ਨੂੰ ਅਣਖਦੇ ਆ
ਛਾਂਨਾ ਵਾਲਾ ਨੀ
ਹੋ ਚੀਸ ਹੀ ਬਣਜਾ
ਕਲਮ ਚੋਂ ਨਿਕਲੇ
ਅੱਖਰ ਦੀ ਨੀ ਅੱਖਰ ਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Fakar

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la valise
2| symbole à droite de l'oeil
3| symbole à gauche du téléviseur
grid grid grid
grid grid grid
grid grid grid