paroles de chanson / Feroz Khan & Gagan Kokri parole / Rangla Punjab lyrics  | ENin English

Paroles de Rangla Punjab

Interprètes Feroz KhanGagan Kokri

Paroles de la chanson Rangla Punjab par Feroz Khan & Gagan Kokri lyrics officiel

Rangla Punjab est une chanson en Pendjabi

ਓ ਜਵਾਨੀਆਂ ਓ ਜੁੱਸੇ ਓਹੋ ਅਣਖਾਂ ਓ ਗੁੱਸੇ
ਧੁਮਨੇ ਚਾਦਰੇ ਤੇ ਖੁਸੇ ਕਯੋਂ ਪੰਜਾਬ ਨਾਲੋਂ ਰੁੱਸੇ

ਦਿਲਾ ਵਿਚ ਨੇਕੀਆਂ ਤੇ ਓ ਭੋਲੇ ਭਲੇ ਲੋਕ
ਦਿਲਾ ਵਿਚ ਨੇਕੀਆਂ ਤੇ ਓ ਭੋਲੇ ਭਲੇ ਲੋਕ

ਰਹਿਣ ਜਿਹੜੇ ਸਾਰਿਆਂ ਦੀ ਸੁਖ ਲੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਵੇ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਵੇ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ

ਨਸ਼ੇ ਦੇ ਲਈ ਪੁੱਤ ਗੱਲ ਮਾਪੇ ਆ ਦਾ ਘੁਟਨ ਨਾ
ਆਪਣੇ ਹੀ ਘਰਾਂ ਨੂ ਲੁਟੇਰੇ ਬਣ ਲੁੱਟਣ ਨਾ
ਮਾਂ ਦੀਆਂ ਵਾਲਿਆਂ ਕੋਈ ਕੰਨਾ ਵਿਚੋਂ ਲਾਵੇ ਨਾ
ਪਿਓ ਦੀ ਦਾੜ੍ਹੀ ਨੀ ਪੁੱਤ ਕਦੇ ਹੱਥ ਪਾਵੇ ਨਾ

ਨਸ਼ਿਆਂ ਦਾ ਛੇਵਾਂ ਦਰਿਯਾ ਜਿਹੜਾ ਵੱਗੇ
ਨਸ਼ਿਆਂ ਦਾ ਛੇਵਾਂ ਦਰਿਯਾ ਜਿਹੜਾ ਵੱਗੇ

ਓਹਨੂ ਡੂਂਗੇ ਸਾਗਰਾਂ ਦੇ ਵਿਚ ਰੋੜ੍ਹ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ

ਉਂਗਲੀ ਫੜਾ ਕੇ ਮਾਪੇ ਤੁਰਨਾ ਸਿਖਿਓਂਦੇ ਜੋ
ਗੁੰਗਿਆਂ ਦੇ ਮੁਹ ਚ ਬੋਲ ਆਪਣੇ ਨੇ ਪੌਂਦੇ ਜੋ
ਚੌਂਕੀਦਾਰ ਘਰ ਦੇ ਬਣਾਕੇ ਨਾ ਜੀ ਰਖੀਏ
ਰੱਬ ਨਾਲੋ ਪਹਿਲਾਂ ਓਟ ਮਾਪੇਯਾ ਦੀ ਤੱਕੀਏ

ਬਾਹਰਲੇ ਘਰੇ ਨਾ ਮੰਜੀ ਮਾਪੇਯਾ ਦੀ ਜਾਵੇ
ਬਾਹਰਲੇ ਘਰੇ ਨਾ ਮੰਜੀ ਮਾਪੇਯਾ ਦੀ ਜਾਵੇ

ਰਹੀਏ ਜੀ ਬੁਜੁਰਗਾਂ ਨੂ ਹੱਥ ਜੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ

ਹੋ ਸੋਨੇ ਦੀ ਚਿੜੀ ਦਾ ਜੋ ਖਿਤਾਬ ਸਾਂਭੀ ਰਖੇ
ਹੋ ਰੱਬਾ ਵੀ ਪੰਜਾਬ ਨੂ ਪੰਜਾਬ ਸਾਂਭੀ ਰਖੇ
ਹਾਂ ਤਤੀ ਹਵਾ ਵੀ ਇਹਦੀ ਸਰਹੱਦ ਨੂ ਕੋਈ ਛੋਵੇ ਨਾ
ਇੱਕ ਹੋਣ ਸਾਰੇ ਜਾਤ ਪਾਤ ਕੋਈ ਹੋਵੇ ਨਾ

ਖੇਤਾਂ ਵਿਚ ਹਰਯਾਲੀ ਹੋਵੇ
ਵੇਹੜਿਆਂ ਵਿਚ ਖੁਸ਼ ਹਾਲੀ ਹੋਵੇ

ਗਾਮੇ ਅਤੇ ਕਿਸਾਨਾਂ ਦੇ ਜੀ ਚੇਹਰਿਆਂ ਉੱਤੇ ਲਾਲੀ ਹੋਵੇ

ਕੋਕੀ ਡੀਪ ਰੋਂ-ਰੋਂ ਮੰਗਦਾ ਦੁਆਵਾਂ
ਕੋਕੀ ਡੀਪ ਰੋਂ-ਰੋਂ ਮੰਗਦਾ ਦੁਆਵਾਂ

ਰਾਵੀ ਨਾਲ ਮੁੜਕੇ ਚੇਨਾਬ ਜੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
ਓਏ ਰੱਬਾ ਸਾਨੂ ਸਾਡਾ ਰੰਗਲਾ ਪੰਜਾਬ ਮੋੜ ਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: Kokideep, Tazz Sandhu
Copyright: TUNECORE INC, TuneCore Inc.

Commentaires sur les paroles de Rangla Punjab

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du téléviseur
2| symbole à gauche de la calculatrice
3| symbole en haut de la maison
grid grid grid
grid grid grid
grid grid grid