paroles de chanson / Fateh parole / Fame lyrics  | ENin English

Paroles de Fame

Interprètes FatehThe PropheC

Paroles de la chanson Fame par Fateh lyrics officiel

Fame est une chanson en Pendjabi

ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦਾ ਮੈਨੂੰ fame
ਅੱਜਕਲ ਮੇਰੇ ਆਸੇ ਪਾਸੇ
ਲੋਕਾਂ ਦਾ ਭਰੋਸਾ ਨੀ
ਭਾਜੀ ਭਾਜੀ ਮੈਨੂੰ ਕਰਦੇ
ਨਾਲ ਕਰੀ ਜਾਂਦੇ ਉਹ ਧੋਖਾ ਵੀ
ਸਾਰੇ ਬਣਨਾ ਚਾਉਂਦੇ star
ਐ ਜ਼ਿੰਦਗੀ ਲਈ ਨਾ ਤਿਆਰ
ਫਰਜ਼ ਕਰੋ ਮੇਰੇ ਪੁਰਾਣੇ ਯਾਰ
ਜਿਨ੍ਹਾਂ ਲਈ ਸੀ ਹਮੇਸ਼ਾ ਪਿਆਰ
ਅੱਜ ਮੇਰੇ ਨਾਲ ਬੋਲਦੇ ਨਹੀਂ
ਨਿਕਲੇ ਸਾਰੇ ਮਤਲਬੀ
ਦੁਨੀਆਂ ਸਾਰੀ ਦੇ ਦਵਾਨ
ਫੇਰ ਵੀ ਕਹਿਣਾ ਕੁਛ ਕਿੱਤਾ ਨਹੀਂ
ਦਿਨ ਰਾਤ ਦੀ ਮੇਹਨਤ
ਓਹਦੇ ਵਿੱਚੋਂ ਹਿੱਸਾ ਲੱਭ ਦੇ
ਦੁੱਖ ਤਾਂ ਬੜਾ ਲੱਗਾ ਪਰ
ਚੰਗਾ ਹੀ ਕਿੱਤਾ ਰੱਬ ਨੇ
ਕਈ ਰਿਸ਼ਤੇਦਾਰਾ ਨੇ
ਕਦੇ ਪਿਆਰ ਨਾਲ ਬੁਲਇਆ ਨਹੀਂ
ਹੁਣ ਸੱਦੇ ਉਹ ਤੇ ਸਾਡੇ ਕਹਿੰਦੇ
ਫਤਿਹ ਸਾਡਾ ਆਇਆ ਨਹੀਂ
ਸਾਡੇ ਟਾਈਮ ਦੇ ਚਾਚੇ ਦੇ ਮਾਸਦ ਮੁੰਡੇ ਨੇ
ਫੋਟੋ ਐ ਖਿਚਣੀ ਸੀ
ਜੇ ਔਖਾ ਵੇਹਲਾ ਆਇਆ ਮੇਰਾ ਇਹਨਾਂ ਦੀ ਸ਼ਕਲ ਦਿਸਣੀ ਨੀ
So please! leave me alone
ਹੋਜੋ ਮੇਰੇ ਟਾਊਨ ਪਰੇ
ਜਿਹਨਾਂ ਦੀ ਸੀ ਫੈਨ ਹੁਣ ਉਹੀ ਮੇਰੇ ਟਾਊਨ ਸਾਡੇ
ਨਾ ਚਾਹੀਦੇ ਮੈਨੂੰ fake friends
ਨਾ ਚਾਹੀਦੇ ਮੈਨੂੰ yes man
ਬੱਸ ਚਾਹੀਦੀ ਕਾਮਯਾਬੀ and real love

ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਹੀਂ ਲੈਣਾ
ਨਹੀਂ ਨਹੀਂ ਲੈਣਾ
Fame
ਨਹੀਂ ਨਹੀਂ ਲੈਣਾ
Fame
ਮੈਨੂੰ ਯਾਦ ਆ ਇਕ time ਤੇ
ਸ਼ੋਹਰਤਾਂ ਮੈਂ ਲੱਭਦਾ ਸੀ
ਸ਼ੁਰੂ ਕਿੱਤਾ ਮੈਂ ਜਦ
ਮੈਨੂੰ ਹਰ ਕੋਈ ਗਾਲਾਂ ਕੱਢ ਦਾ ਸੀ
ਸਿੰਘ ’ਏ ਦਾ ਕੰਮ ਕੋਈ ਰੱਪੇ ਨੀ
Music ਚ ਤੇਰਾ chance ਨਹੀਂ
ਕੁੜੀਆਂ ਨੇ ਕਰਨਾ ਪਸੰਦ ਨਹੀਂ
ਤੈਨੂੰ ਦੇਕੇ ਬੀਵੀ ਬੰਦਨੀ
ਹੁਣ ਆਪਣੇ ਨੌਜਵਾਨਾਂ ਨੂੰ
ਮੈਂ ਦੇਂਦਾ ਆ ਪੂਰਾ ਹੋਂਸਲਾ
ਕੇ ਜੋ ਵੀ ਤੂੰ ਕਰਨਾ ਚੌਣਾ
ਮੇਹਨਤ ਨਾਲ ਤੂੰ ਪਹੁੰਚ ਜਾ
ਭੁਲਯੋ ਨਾ ਤੁਸੀਂ ਮਾਂ ਬੋਲੀ
ਕਿਸੇ ਲਈ ਨਾ ਬਦਲਿਯੋ ਲੁਕ
ਪਰ uncle ਮੇਰੇ ਪਿੱਛੇ ਪਏ
ਮੈਨੂੰ ਇਸ ਗੱਲ ਦਾ ਦੁੱਖ
ਗ਼ਲਤੀਆਂ ਸਾਰੇ ਕਰਦੇ
ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ?
ਮੇਰੇ ਪਰਿਵਾਰ ਨੂੰ ਗਾਲਾਂ ਕੱਢ ਦੇ
ਤੁਹਾਨੂੰ ਇਹੀ ਸਿਖਾਇਆ ਰੱਬ ਨੇ
ਚਾਹੀਦਾ ਨੀ ਮੈਨੂੰ ਟੋਹੜਾ ਸਾਥ
ਮੇਰਾ ਦਿਲ ਰਹਿੰਦਾ ਹਮੇਸ਼ਾ ਸਾਫ
ਰੱਖ ਲੋ ਸ਼ੋਹਰਤਾਂ ਰੱਖ ਲੋ fame
ਮੈਂ ਨੀ ਕਹਿਦਨੀ ਇਹੁ ਪੁੱਠੀ game
So please! leave me alone
ਹੋਜੋ ਮੇਰੇ ਟਾਊਨ ਪਰੇ
ਜਿਹਨਾਂ ਦੀ ਸੀ fan ਹੁਣ ਉਹੀ ਮੇਰੇ ਟਾਊਨ ਸਾਡੇ
ਨਾ ਚਾਹੀਦੇ ਮੈਨੂੰ fake friends
ਨਾ ਚਾਹੀਦੇ ਮੈਨੂੰ yes man
ਬੱਸ ਚਾਹੀਦੀ ਕਾਮਯਾਬੀ and real love

ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦਾ ਮੈਨੂੰ ਗੱਡੀਆਂ ਤੇ ਨੱਡੀਆਂ ਦਾ ਸਾਥ
ਨਾ ਮੈਨੂੰ stardum ਨਾ ਪੈਸੇ ਦੀ ਪ੍ਰਵਾਹ
ਨਕਲੀ ਯਾਰਾਂ ਦੀ ਨਾ ਹੁਣ ਮੈਨੂੰ ਕੋਈ ਲੋੜ
ਯਾਰ ਥੋਡੇ ਹੀ ਬਹੁਤੇਰੇ ਮੈਨੂੰ ਲੱਖਾਂ ਦੀ ਨਾ ਲੋੜ
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
ਨਾ ਚਾਹੀਦੀਆਂ ਐ ਸ਼ਰਤਾਂ
ਨਾ ਚਾਹੀਦਾ ਮੈਨੂੰ fame
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Fame

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'oeil
2| symbole en bas de l'horloge
3| symbole à gauche de la calculatrice
grid grid grid
grid grid grid
grid grid grid