paroles de chanson / Elly Mangat parole / Mehfil (feat. Pathan) lyrics  | ENin English

Paroles de Mehfil (feat. Pathan)

Interprètes Elly MangatPathan

Paroles de la chanson Mehfil (feat. Pathan) par Elly Mangat lyrics officiel

Mehfil (feat. Pathan) est une chanson en Pendjabi

ਕੋਈ ਆਉਂਦਾ ਸੰਗਰੂਰ ਕੋਈ ਆਉਂਦਾ ਲੁਧਿਆਣਾ ਤੋਂ
ਚੱਲਦੀ ਆ ਪੇਸ਼ੀ ਕੋਈ ਆਉਂਦਾ ਸਿੱਧਾ ਥਾਣੇ ਤੋਂ
ਓ ਤੇਰੇ ਨਾਲੋਂ ਬੜਾ ਕੁੜੇ ਦਿਲ ਤੇਰੇ ਜੱਟ ਦਾ
ਮਨਾਂ ਨਿਯੋ ਕੀਤਾ ਕਿਸੇ ਨੂੰ ਵੀ ਆਉਣ ਜਾਣ ਤੋਂ
ਸ਼ਹਿਰ ਆ ਮੁਹਾਲੀ ਵਿੱਚ ਵਿਮਲ ਦੇ ਡੇਰੇ
ਜਿੱਥੇ ਜੁੰਡੀ ਵਾਲੇ ਯਾਰ ਨੇ ਜੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ

ਓ ਘਰ ਦੀ ਕੱਢੀ ਨੂੰ ਕਈ ਲੈ ਕੇ ਆਉਂਦੇ ਨਾਲ ਨੀ
ਚਾਂਦੀ ਦੀ ਡੱਬੀ ਚ ਪਾਈ ਫਿਰਦੇ ਨੇ ਮਾਲ ਨੀ
ਓ ਪੇਗਣ ਵਾਲੀ ਕੁੜੇ ਜਦੋ ਗਿਣਤੀ ਜੀ ਟੱਪ ਜੇ
ਚੱਲ ਦੈਂ ਫਿਰ ਕਈ ਮੋੜਾ ਵਾਲੀ 'ਚਲ' ਨੀ
ਓ ਸੈਟ ਹੋ ਕੇ ਜਦੋ ਅਸੀਂ ਚੱਕ ਲਈਏ ਗੱਡੀ ਫਿਰ
ਸਤਿ ਫੇਸ ਵਲ ਨੂੰ ਮੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਓ ਕਾਂਡ c3b2, ਤੇ ਲੋਰਾ ਜਿਹੇ ਭੱਜਲੈ
ਡੰਡਾ ਸੈਂਡ ਹੌਕੀਆਂ ਸੀ ਲੁਆਇਆਂ ਥਾਲੇ ਕੱਜ ਲੈ
ਓ ਗਹਿਮਾ ਗਹਿਮੀ ਫੁੱਲ ਹੱਥ ਨੇਫਿਆ ਨੂੰ ਪੇ ਗਏ
ਆਏ ਸਾ ਪਲੰਟੀਰ ਤੇ ਪਾਰਕ ਹੋ ਕੇ ਰਹ ਗਏ
ਚਲੇਯਾ ਪਟਾਕਾ ਜਾਦੂ ਅਪ ਸ਼ਾਪ ਤੂੰ
ਵਰੇ ਘੁੱਗੀਆਂ ਦੀ ਵੰਗ ਸੀ ਉੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ

ਤੇਕੇ ਆ ਕੇ ਮਥਾ ਬੰਦਾ ਹਰ ਇਕ ਟਾਈਪ ਦਾ ਨੀ
ਰੈਡ ਜੋਨ ਏਰੀਆ ਏ ਚੰਡੀਗੜ੍ਹ ਮੈਪ ਦਾ
ਪੱਕਾ ਦੇਰਾ ਲਾ ਕੇ ਬੈਠੇ ਯਮਦੂਤ ਖਾਨੇ ਤੇ ਨੀ
ਫੁੱਲ ਪਰਹੇਜ਼ ਨੀ ਕਿਉਂ ਬਰੈਡ ਲਾ ਕੇ ਬਣਨੇ ਤੇ
ਵਜ਼ੇ ਲਾਲਕਾਰਾ ਨਿਤ ਬਾਲਕੋਨੀ ਚੋ ਨਿਤ
ਪੌੜੀਆਂ ਚ ਬੋਤਲ ਰੁੱਡੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
ਜਟ ਦੇ ਫਲੈਟ ਵਿੱਚ ਨਿਤ ਰਾਤ ਨੂੰ
ਲੱਗਦੀ ਆ ਮਹਿਫਿਲ ਕੁੜੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mehfil (feat. Pathan)

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la valise
2| symbole à droite de la croix
3| symbole en bas de l'oeil
grid grid grid
grid grid grid
grid grid grid