paroles de chanson / Deepak Dhillon parole / Dard Viah Da lyrics  | ENin English

Paroles de Dard Viah Da

Interprètes Deepak DhillonVadda Grewal

Paroles de la chanson Dard Viah Da par Deepak Dhillon lyrics officiel

Dard Viah Da est une chanson en Pendjabi

ਕ੍ਯੋਂ ਵਹਿਮ ਭਾਲਦੀ ਵਿਆਹ ਤੇ ਜ਼ਿੰਦਗੀ ਸੌਖੀ ਏ
ਏ ਤਾ ਉਮਰ ਕੈਦ ਦੀ ਸਜ਼ਾ ਜਮਾਨਤ ਔਖੀ ਏ
ਆਪਨੇ ਹਥੀ ਰੁੱਸਾ ਜਿਹੜਾ ਗਲ ਵਿਚ ਪਾ ਲੈਂਦੇ
ਦੋਸ਼ ਕਿਹਣੂ ਦੱਸ ਦਵੇ ਓ ਲੱਗੇ ਫੰਦੇ ਦਾ

24 ਘੰਟੇ ਵਿਆਹ ਦੇ ਸੁਪਨੇ ਲੈਣ ਵਾਲ਼ੀਏ ਨੀ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
24 ਘੰਟੇ ਵਿਆਹ ਦੇ ਸੁਪਨੇ ਲੈਣ ਵਾਲ਼ੀਏ ਨੀ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ

ਹੋ ਫਿਕਰ ਕਰੀ ਨਾ ਜ਼ਿੰਦਗੀ ਕੱਟ ਲੁ ਆਪੇ ਮੈਂ
ਤੂ ਭੇਜ ਵਿਚੋਲਾ ਘਰੇ ਮਨਲਊ ਮਾਪੇ ਮੈਂ
ਤੂ ਭੇਜ ਵਿਚੋਲਾ ਘਰੇ ਮਨਲਊ ਮਾਪੇ ਮੈਂ

ਹੋ ਵੱਡਾ ਗ੍ਰੇਵਲ ਸੁਧਾਰ ਗਯਾ ਮੈਂ ਦੱਸ ਡੂਂਗੀ
ਤੂ ਵਿਗੜ ਜਾਯੀ ਨਾ ਇਹੀ ਫਿਕਰ ਮੈਂ ਕਰਦੀ ਆਂ

ਕੋਯੀ ਲ ਨਾ ਜਾਵੇ ਹੋਰ ਵਿਆਹ ਕੇ ਰੋਵੇਂਗਾ
ਇਸੇਯ ਗੱਲ ਤੋਂ ਸੱਜਣਾ ਵੇ ਮੈਂ ਡਰਦੀ ਆਂ
ਕੋਯੀ ਲ ਨਾ ਜਾਵੇ ਹੋਰ ਵਿਆਹ ਕੇ ਰੋਵੇਂਗਾ
ਇਸੇਯ ਗੱਲ ਤੋਂ ਸੱਜਣਾ ਵੇ ਮੈਂ ਡਰਦੀ ਆਂ

ਹੋ ਫੈਮਿਲੀ ਦੀ ਤਕਦੀ ਦਾ ਬੈਲੇਨ੍ਸ ਬੰਦਾ ਨੀ
ਕੋਯੀ ਨਾ ਕੋਯੀ ਪਾਸਾ ਹੌਲਾ ਹੋ ਜਾਂਦਾ
ਹੋ ਕੋਯੀ ਨਾ ਕੋਯੀ ਪਾਸਾ ਹੌਲਾ ਹੋ ਜਾਂਦਾ

ਏ ਨਾ ਸੋਚੀ ਚੁਪ ਚਪੀਤੇ ਵਕ਼ਤ ਲੰਗਾ ਲੇਂਗੀ
ਨਿੱਕੀ ਨਿੱਕੀ ਗੱਲ ਦਾ ਰੌਲਾ ਹੋ ਜਾਂਦਾ

ਅੱਡ ਅੱਡ ਤਦਕੇ ਹੋ ਜਾਏ ਲੇਟ ਤਾਂ ਮਾਪੇ
ਘੂੜਿਯਨ ਵੱਤਦੇ ਨੇ
ਤਦਕੇ ਹੋ ਜਾਏ ਲੇਟ ਤਾਂ ਮਾਪੇ
ਘੂੜਿਯਨ ਵਟਦੇ ਨੇ
ਛੱਡਣਾ ਪੈਂਦਾ ਕੁਡੀਏ ਮੋਹ ਨੀ ਮੰਜੇ ਦਾ

24 ਘੰਟੇ ਵਿਆਹ ਦੇ ਸੁਪਨੇ ਲੈਣ ਵਾਲ਼ੀਏ ਨੀ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ

ਹੋ ਦੂਰੋਂ ਦੂਰੋਂ ਫੋਨ ਤੇ ਕਾਨ ਨੂ ਪਾਇਨਿ ਏ
ਨਾਲ ਰਿਹ ਕੇ ਤਾਂ ਲਗਦਾ ਇਕ ਦਿਨ ਖਾ ਜਾਏਂਗੀ
ਨਾਲ ਰਿਹ ਕੇ ਤਾਂ ਲਗਦਾ ਇਕ ਦਿਨ ਖਾ ਜਾਏਂਗੀ

ਹੋ ਤੇਰਾ ਟੱਬਰ ਸੋਫੀ ਸੱਦੇ ਰਾਜਦੇ ਨੇ
ਦੁਖੀ ਹੋਕੇ ਤੂ ਜ਼ੇਹਾਰ ਦਾਰੂ ਵਿਚ ਪਾ ਜਾਏਂਗੀ
ਰਾਜ ਮੇਰਾ ਸੀ ਯਾਰ ਯਾਨ ਗਂਡਾ ਛੋਟੀ ਦਾ
ਸ਼ਿਕਾਰ ਹੋਯ ਜੋ ਘਰ ਵਾਲੀ ਦੇ ਡੰਡੇ ਦਾ

24 ਘੰਟੇ ਵਿਆਹ ਦੇ ਸੁਪਨੇ ਲੈਣ ਵਾਲ਼ੀਏ ਨੀ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
24 ਘੰਟੇ ਵਿਆਹ ਦੇ ਸੁਪਨੇ ਲੈਣ ਵਾਲ਼ੀਏ ਨੀ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
ਤੂ ਕਿ ਜਾਣੇ ਦਰ੍ਦ ਵਿਆਹੇ ਬੰਦੇ ਦਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Dard Viah Da

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du téléviseur
2| symbole en bas du casque
3| symbole à droite du smiley
grid grid grid
grid grid grid
grid grid grid