paroles de chanson / DJ Flow parole / Police 2 lyrics  | ENin English

Paroles de Police 2

Interprètes DJ FlowShipra Goyal

Paroles de la chanson Police 2 par DJ Flow lyrics officiel

Police 2 est une chanson en Pendjabi

DJ Flow

ਕਹਿੰਦੇ ਬੰਦਾ ਮਾਰ ਦਿੱਤਾ ਵੇ ਕੀ ਹੋਇਆ ਮਸਲੇ ਦਾ
ਐਨਾ ਮੇਰਾ ਨਹੀਂ ਕਰਦਾ ਜਿੰਨਾ ਕਰਦਾ ਅਸਲੇ ਦਾ

ਓ ਬਿਲੋ ਕਲ ਦੀ ਰਿਪੋਰਟ ਦੇਖ ਆਜਤਕ ਤੇ
ਬੰਦੇ ਇੱਕ ਨਹੀਂ ਮਾਰੇ ਆ ਓਥੇ ਚਾਰ ਨਹੀਂ
ਜਿਨਾਂ ਨੂੰ ਤੂੰ ਗੱਡੀ ਵਿਚ ਭਾਰ ਦੱਸਦੀ
ਕੰਮ ਆਗੇ ਓਹੀ ਹਥਿਆਰ ਨਹੀਂ

ਡੈਡੀ ਵਾਲੇ ਕਹੇ ਤਾਂ ਮੈਂ ਲਿੰਕ ਵਰਤਾ
ਨੀਂ ਸੱਬ ਫੇਲ ਬਲੀਏ
ਓਹ ਹਾਈ ਪ੍ਰੋਫਾਈਲ ਪਿਆ ਕੇਸ ਬਣਿਆ
ਨੀ ਹੁਣ ਬੇਲ ਬਲੀਏ

ਮੁੰਡੇ ਫੀਮ ਦੇ ਸਿ ਰਾਜੇ ਵੇ ਬਠਿੰਡੇ ਵਲ ਦੇ
ਕੋਈ ਦਸਦੇ ਗਵਾ
ਜੇ ਤੇਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਨੀ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਫਿਰ ਚੁੱਪ ਹੀ ਰਿਹਾ
ਕੀ ਤੇਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ

ਅਪਣੇ ਪਵਾਉਂਦੇ ਓਥੇ ਗੇਮ ਗੋਰੀਏ
ਕਿਦਾ ਕਿਦਾ ਲਵਾ ਦੱਸ name ਗੋਰੀਏ
ਮੁਹ ਤੇ ਵੀਰੇ ਵੀਰੇ ਪਿੱਠ ਪਿੱਛੇ ਛੁਰੀਆਂ
ਯਾਰੀਆਂ ਦੇ ਨਾ ਤੇ ਸਾਲੇ shame ਗੋਰੀਏ
ਓ 2 ਟਾਈਮ ਫਿਰਦਾ ਸੀ ਮਾਲਾ ਗੋਰੀਏ
ਦੈਨ ਲਤਾ ਸਾਲਿਆਂ ਨੇ ਗੱਲਾਂ ਗੋਰੀਏ
ਹੱਟ ਦੇ ਨੀਂ ਜਿਨ੍ਹਾਂ ਟਾਈਮ fire ਨਹੀਂ ਖਾਂਦੇ
ਕਿੰਨਾ ਚਿਰ ਪੈ ਜਾਊਂ ਤਾਲਾ ਗੋਰੀਏ
ਉਂਝ ਬਿਜ਼ੀ ਆ ਨੀਂ ਪਰ ਕੱਢ ਟਾਈਮ ਮਿਲੇਗਾ
As soon as ਬਿਲੋ ਵਹਮ ਕੱਢਾਂਗੇ
As soon as ਬਿਲੋ ਵਹਮ ਕੱਢਾਂਗੇ

ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ
ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ

ਵੇ ਰੁੱਖਾ ਰੁੱਖਾ ਕਾਹਤੋਂ ਏ behave ਕਰਦਾ
ਨੀ ਊਡੇ ਫੁਸ ਬਾਲੀਏ
ਵੇ ਛੇਤੀ ਛੇਤੀ ਦੱਸ ਤੇਨੂੰ ਕੀ ਚਾਹੀਦਾ
ਕਾਰਤੂਸ ਬਲੀਏ
ਵੇ live news ਉੱਤੇ ਪੁਲਿਸ ਨੇ 2 ਸੂਟੇ
ਚੱਬਿਆ ਜੱਟੀ ਨੇ ਅੱਕ ਹਰਕੇ
ਗੱਡੀ ਚੱਕ ਤੁਰ ਪਈ ਆ ਲਿੰਕ ਰੋਡ ਮੁੜ ਪਈ ਆ
ਨੰਬਰ ਪਲੇਟ ਜੱਟਾ ਤਾਰ ਕੇ
ਵੇ ਹੁਣੇ ਹੁਣੇ ਉਤਰੀ ਬ੍ਰਿਜ ਡਾਲਫਿਨ
ਪਾਲਾ ਬਾਦਲ ਦੇ ਰਾਹ
ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ
ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ

ਓ ਜਿਹੜੇ ਥੋਡੇ ਖਾਸਮਖਾਸ ਦੀ ਦਸਦੇ ਵੇ ਸਰਕਾਰ ਕਿਥੇ ਆ
ਵੇ ਤੂੰ ਬਚ ਗਯਾ ਮਾਰ ਤੇ ਤੂੰ ਕਯੋ ਨੀ ਬੋਲਦਾ ਤੇਰੇ ਯਾਰ ਕਿਥੇ ਆ
ਓ ਜਿਹੜੇ ਥੋਡੇ ਖਾਸਮਖਾਸ ਦੀ ਦਸਦੇ ਵੇ ਸਰਕਾਰ ਕਿਥੇ ਆ
ਵੇ ਤੂੰ ਬਚ ਗਯਾ ਮਾਰ ਤੇ ਤੂੰ ਕਯੋ ਨੀ ਬੋਲਦਾ ਤੇਰੇ ਯਾਰ ਕਿਥੇ ਆ
ਜਾਂਦਾ ਅੱਖਾਂ ਸਾਵੇਂ ਤੈਨੂੰ ਮੈ ਨਹੀਂ ਜਾਂ ਦਿਖਯਾ ਦੱਸ ਕਿਵੇਂ ਮੈ ਸਹਾਂ
ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ
ਜੇ ਤੈਥੋਂ ਪੁੱਛੂਗੀ ਪੁਲਿਸ ਕੀ ਹੈ ਲਿੰਕ ਜੱਟ ਨਾਲ
ਵੇ ਫਿਰ ਮੈਂ ਕੀ ਕਹਾ
ਜੇ ਲੱਭ ਗਿਆ ਜੱਟ Encounter ਹੋਉ
ਵੇ ਫਿਰ ਚੁੱਪ ਹੀ ਰਿਹਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: PAWANDEEP SINGH, VIKAS BHANDARI
Copyright: Sony/ATV Music Publishing LLC

Commentaires sur les paroles de Police 2

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du cadenas
2| symbole en haut de la valise
3| symbole à gauche de la poubelle
grid grid grid
grid grid grid
grid grid grid