paroles de chanson / DJ Akash parole / Kaa Bole Banere Te lyrics  | ENin English

Paroles de Kaa Bole Banere Te

Interprètes AkayDJ Akash

Paroles de la chanson Kaa Bole Banere Te par DJ Akash lyrics officiel

Kaa Bole Banere Te est une chanson en Pendjabi

ਕਾ ਬੋਲੇ ਬਨੇਰੇ ਤੇ
ਕਾ ਬੋਲੇ ਬਨੇਰੇ ਤੇ
ਮੈਨੂ ਰਿਹਾ ਯਕੀਨ ਨਾ ਤੇਰੇ ਤੇ
ਕਾ ਬੋਲੇ ਬਨੇਰੇ ਤੇ

ਮੈਨੂ ਕਿਹੰਦੀ ਸੀ ਤੂ ਕੁਡੀਏ ਨੀ
ਮੇਰੀ ਕਿਸੇ ਦੇ ਨਾਲ ਨਾ ਯਾਰੀ ਵੇ
ਦਸਦੇ ਮੈਨੂ ਝੂਠੀਏ ਨੀ
ਮੂੰਦੜੀ ਕਿ ਦੇ ਨਾ ਦੀ ਪਾਯੀ ਆਏ

ਜਾਦੂ ਸਾਡਾ ਚਲੇਯਾ ਨਾ ਹੋ..
ਜਾਦੂ ਸਾਡਾ ਚਲੇਯਾ ਨਾ
ਨੀ ਤੂ ਨਚਦੀ ਹੋਰਾਂ ਦੇ ਖੇਡੇ ਤੇ

ਕਾ ਬੋਲੇ ਬਨੇਰੇ ਤੇ
ਕਾ ਬੋਲੇ ਬਨੇਰੇ ਤੇ
ਮੇਨੂ ਰਿਹਾ ਯਕੀਨ ਨਾ ਤੇਰੇ ਤੇ
ਕਾ ਬੋਲੇ ਬਨੇਰੇ ਤੇ ਓ…

ਹੁਣ ਕੋਲ ਹਨ ਤੈਨੂ ਕਦਰ ਨਹੀ
ਜਦ ਡੋਰ ਹੂਆ ਪਛਹਤਵੇਂਗੀ
ਜਦ ਪਾਯਾ ਘੇਰਾ ਯਾਦਾਂ ਨੇ
ਨੀ ਤੂ ਕੂੰਝ ਵੈਂਗ ਕੂੜ ਲਵੇਂਗੀ

ਹੁਣ ਨਾ ਖਾਵਾਂ ਤਰਸ ਕਦੇ
ਹੁਣ ਨਾ ਖਾਵਾਂ ਤਰਸ ਕਦੇ
ਤੇਰੇ ਭੋਲੇ ਜਿਹੇ ਇਸ਼੍ਸ ਚਿਹਰੇ ਤੇ

ਕਾ ਬੋਲੇ ਬਨੇਰੇ ਤੇ
ਕਾ ਬੋਲੇ ਬਨੇਰੇ ਤੇ
ਮੇਨੂ ਰਿਹਾ ਯਕੀਨ ਨਾ ਤੇਰੇ ਤੇ
ਕਾ ਬੋਲੇ ਬਨੇਰੇ ਤੇ

ਮੈਂ ਤਾਂ ਰੱਬ ਮਨੇਯਾ ਸੀ ਤੈਨੂ
ਤੂ ਤਾ ਨਿਕਲੀ ਕ੍ਰਿਮਿਨਲ-ਮਾਇਂਡ ਕੁੜੇ
ਅੱਜ ਤੋਹ ਤੇਰੀ ਮੇਰੀ ਟੁੱਟ ਗਯੀ ਏ
ਇਸ਼੍ਸ ਗਲ ਤੇ ਕਰਦੇ ਸਾਇਨ ਕੁੜੇ

ਗੁਲਬਗੜ੍ਹ ਦਾ ਜੱਬ ਨੀ
ਗੁਲਬਗੜ੍ਹ ਦਾ ਜੱਬ ਨੀ
ਹੁਣ ਨਾ ਅਔਉਂਗਾ ਤੇਰੇ ਬਸੇਰੇ ਤੇ

ਕਾ ਬੋਲੇ ਬਨੇਰੇ ਤੇ
ਕਾ ਬੋਲੇ ਬਨੇਰੇ ਤੇ
ਮੈਨੂ ਰਿਹਾ ਯਕੀਨ ਨਾ ਤੇਰੇ ਤੇ
ਕਾ ਬੋਲੇ ਬਨੇਰੇ ਤੇ ਓ…
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteurs: JABBY SINGH, SUKHE-E MUZICAL DOCTORZ
Copyright: Royalty Network

Commentaires sur les paroles de Kaa Bole Banere Te

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de la maison
2| symbole à gauche du cadenas
3| symbole à droite de l'étoile
grid grid grid
grid grid grid
grid grid grid