paroles de chanson / Bindy Brar parole / Sarwala lyrics  | ENin English

Paroles de Sarwala

Interprètes Bindy BrarSudesh Kumari

Paroles de la chanson Sarwala par Bindy Brar lyrics officiel

Sarwala est une chanson en Pendjabi

ਤਾਏ ਦਾ ਮੁੰਡਾ ਵੇਅਉਣਾ
ਪਿੰਡੋਂ ਮੈਂ ਸਾਥ ਲੇਅਉਣਾ
ਤਾਏ ਦਾ ਮੁੰਡਾ ਵੇਅਉਣਾ
ਪਿੰਡੋਂ ਮੈਂ ਸਾਥ ਲੇਅਉਣਾ
ਤੈਨੂ ਵੀ ਕਰਾ ਦੂ ਹੋਲੀ ਹੋਲੀ ਤੂ ਸਰਵਾਲਾ ਬੰਣ ਜੀ
ਨੋਟਾਂ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ
ਪੈਸੇਯਾ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ

ਦਸਾਂ ਤੈਨੂ ਗਲ ਮੈਂ ਸਾਰੀ
ਬਣਿਆ ਸੀ ਛੋਟੇ ਵਾਰੀ
ਦਸਾਂ ਤੈਨੂ ਗਲ ਮੈਂ ਸਾਰੀ
ਬਣਿਆ ਸੀ ਛੋਟੇ ਵਾਰੀ
ਹੁਣ ਨਾ ਤੂ ਦੇ ਐਵੇਂ ਹੀ ਚਾਬੀ ਨੀ ਬਡੀ ਮਾਡੀ ਹੁੰਦੀ
ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ
ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ

ਆਂਖਾਂ ਵਿਚ ਪਾਕੇ ਸੂਰਮਾ ਤੈਨੂ ਮੈਂ ਜਾਂ ਚਧੌਣ
ਡੋਲੀ ਵਾਲੀ ਗਡੀ ਦੇ ਵਿਚ ਲਾਡੇ ਦੇ ਨਾਲ ਬਿਠਾਉਂ
ਡੋਲੀ ਵਾਲੀ ਗਡੀ ਦੇ ਵਿਚ ਲਾਡੇ ਦੇ ਨਾਲ ਬਿਠਾਉਂ
ਬੇਠੇ ਮੁਰੇ ਜਦੋ ਤੁਰੂ ਡੋਲੀ ਤੂ ਸਰਵਾਲਾ ਬੰਣ ਜੀ
ਨੋਟਾਂ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ
ਪੈਸੇਯਾ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ

ਮਿਰਚਾਂ ਨਾਲ ਭਰ ਕੇ ਵਿਚੋਂ
ਬਰਫੀ ਮੇਰੇ ਮੁਹ ਵਿਚ ਪਤੀ
ਬਿਨ ਬੂਣਯਾ ਮੰਜਾ ਧਾ ਕੇ
ਪੁਤੀ ਨਾਲ ਸ਼ਵਾਲ ਲਵਾ ਟੀ
ਬਿਨ ਬੂਣਯਾ ਮੰਜਾ ਧਾ ਕੇ
ਪੁਤੀ ਨਾਲ ਸ਼ਵਾਲ ਲਵਾ ਟੀ
ਉੱਤੋਂ ਮੈਨੂ ਕਿਹੰਦੀ ਆਂ ਸ਼ਰਾਬੀ ਨੀ ਬਡੀ ਮਾਡੀ ਹੁੰਦੀ
ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ
ਜਾ ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ

ਪਗ ਉੱਤੇ ਕਲਗੀ ਲਾਗੂ ਪੂਟ ਉੱਤੇ ਸਾਜ੍ਣਾ ਗਾਣਾ
ਹਾਥ ਵਿਚ ਕਿਰਪਾਨ ਫਡੇ ਜਧ ਵੇਖੁਗਾ ਖਡ਼ਾ ਜ਼ਮਾਨਾ
ਹਾਥ ਵਿਚ ਕਿਰਪਾਨ ਫਡੇ ਜਧ ਵੇਖੁਗਾ ਖਡ਼ਾ ਜ਼ਮਾਨਾ
ਦੁਲ ਜੌਂ ਕੂਡਿਯਨ ਦੀ ਫਿਰ ਟੋਲੀ ਤੂ ਸਰਵਾਲਾ ਬੰਜੀ
ਨੋਟਾਂ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ
ਪੈਸੇਯਾ ਨਾ ਭਰਜੁ ਦਿਓਰਾ ਝੋਲੀ ਤੂ ਸਰਵਾਲਾ ਬੰਣ ਜੀ

ਪਾਕੇ ਵਿਚ ਲੂਨ ਦੀ ਮੁਠੀ ਮੈਨੂ ਸੀ ਢੂਧ ਪਿਯਯਾ
ਔਂਦਾ ਹੂਆ ਭਾਗੀ ਕ੍ਯਾ ਨੂ ਨੰਗੇ ਮੈਂ ਬੈਰੀ ਆਯਾ
ਔਂਦਾ ਹੂਆ ਭਾਗੀ ਕ੍ਯਾ ਨੂ ਨੰਗੇ ਮੈਂ ਬੈਰੀ ਆਯਾ
ਚੁਕ ਲੀ ਸੀ ਪ੍ਰੀਤ ਦੀ ਰਕਾਬਿ ਨੀ ਬਡੀ ਮਾਡੀ ਹੁੰਦੀ
ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ
ਮੈਂ ਨਹੀ ਸਰਵਾਲਾ ਬਨਣਾ ਭਾਭੀ ਨੀ ਬਡੀ ਮਾਡੀ ਹੁੰਦੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Sarwala

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole à gauche de l'appareil photo
3| symbole à gauche du smiley
grid grid grid
grid grid grid
grid grid grid