paroles de chanson / Bhalwaan parole / Hopefully lyrics  | ENin English

Paroles de Hopefully

Interprète Bhalwaan

Paroles de la chanson Hopefully par Bhalwaan lyrics officiel

Hopefully est une chanson en Pendjabi

ਹੋ ਸ਼ੁਰੂ ਕਿਥੋਂ ਕਰਲਾਣ ਮੈਂ
ਕਿਹੜੀ ਗੱਲ ਫਾਦਲਣ ਮੈਂ
ਜਾ ਖੋਲ ਦਾ ਸਾਰੇ ਤੇਰੇ ਕਿੱਸੇ ਦੱਸਦੇ
ਕੱਲੇ ਕੱਲੇ ਦਿਨ ਦਾ ਹਿਸਾਬ ਪਿਆ ਸਾਂਭੀਆ
ਨੀ ਪੜ੍ਹ ਦਾ ਜਾ ਠੱਪ ਕਰਾ wish ਦੱਸਦੇ
ਅੱਕ ਜੇ ਗਏ ਆਂ ਹੁਣ
ਥੱਕ ਜੇ ਗਏ ਆਂ ਹੁਣ
ਪੱਲਾ ਛੱਡਣਾ ਤੇਰਾ ਪੱਕਾ ਤਾਂ ਗੋਰੀਏ
hopefully hopefully
ਦੇਖੀ successfully
ਦਿਲ ਤੋਂ ਮਿਟਾ ਦਊਂ ਤੇਰਾ ਨਾ ਗੋਰੀਏ
ਹੋ ਪੱਟਣੇ ਨੀ ਪੈਰ ਮੁੜ ਤੇਰੇ ਵਾਲ੍ਹ
ਬੰਦੇ ਕਰਨੇ ਆ ਐਸੇ ਰਾਹ ਗੋਰੀਏ
hopefully hopefully
ਬਿੱਲੋ successfully

ਹੋ ਪਾਉਣੀ ਹੁਣ ਕਹਿਲ ਨੀ
ਭੂਲੇਖਾ ਜਿਆ ਨਾ ਪਾਲ ਲਈ
ਮੇਰੇ ਵੱਲੋਂ ਪੱਤਾ ਤੇਰਾ ਕੱਟਿਆ ਗਿਆ
ਚੁੱਬਦੇ ਆ ਬੋਲ ਤੇਰੇ ਮੇਰਿਆਂ ਕੰਨਾਂ ਨੂੰ
ਸਚੀ ਹੋ ਏਨਾ ਮਨ ਚੱਕਿਆ ਗਿਆ
ਹੋ ਗੱਲ ਸੁਣ ਸੋਹਣੀਏ ਨੀ
ਦਿਨਾਂ ਦੀ ਪਰਾਹੁਣੀਏ ਨੀ
ਵੱਢਣਾ ਏ ਫਾਹਾ ਤੇਰਾ ਤਾਂ ਗੋਰੀਏ
hopefully
ਦੇਖੀ successfully
ਦਿਲ ਤੋਂ ਮਿਟਾ ਦਊਂ ਤੇਰਾ ਨਾ ਗੋਰੀਏ

ਹੋ ਪੱਟਣੇ ਨੀ ਪੈਰ ਮੁੜ ਤੇਰੇ ਵਾਲ੍ਹ
ਬੰਦੇ ਕਰਨੇ ਆ ਐਸੇ ਰਾਹ ਗੋਰੀਏ
hopefully hopefully
ਬਿੱਲੋ successfully

ਚਾਹਲ ਦੀ ਇਕੋ ਇਕ ਬਣਦਾ
ਕਰਦੀ ਏ ਪਿਕ
use ਕਰਕੇ trick
ਬੀਬਾ ਖੇਡ ਦੀ ਸ਼ਿਕਾਰ ਨੀ
ਸੂਰਤ ਏ ਭੋਲੀ ਪਾਰ ਅੰਦਰੋਂ ਤੂੰ ਸੋਹਲੀ ਕੁੜੇ
ਹੌਲ ਇਹੌਲੀ ਅੱਖ ਤੇਰੀ ਫੜਦੀ ਰਦਾਰ ਨੀ
ਸੋਹਣੀਏ ਮੈਂ ਜਦ ਕਰਿਆ flow ਨੀ
ਹੀਰੀਏ ਥੋੜਾ ਹੋ ਜਾ ਤੂੰ slow ਨੀ
ਹੋ ਕਿੱਥੇ ਕਿੱਥੇ ਮਾਰੀ ਮਾਰ
ਭੇਜੂੰਗਾ snapchat
ਕਰਲੀ ਤੂੰ ਕੱਲੀ ਕੱਲੀ ਥਾਂ ਗੋਰੀਏ
hopefully hopefully
ਦੇਖੀ successfully
ਦਿਲ ਤੋਂ ਮਿਟਾ ਦਊਂ ਤੇਰਾ ਨਾ ਗੋਰੀਏ
ਹੋ ਪੱਟਣੇ ਨੀ ਪੈਰ ਮੁੜ ਤੇਰੇ ਵਾਲ੍ਹ
ਬੰਦੇ ਕਰਨੇ ਆ ਐਸੇ ਰਾਹ ਗੋਰੀਏ
hopefully hopefully
ਬਿੱਲੋ successfully

ਹੋ ਮੁੱਕਦੀ ਆ ਗੱਲ ਗੱਲ ਮੁੜ ਨੀ ਦਵਾਰਾ ਨੀ
ਤੇਰੇ ਵਾਂਗੂ ਦੂਜਾ ਅਸੀਂ ਲਾਬੇਯਾ ਸਹਾਰਾ ਨੀ
ਰੱਬ ਵੱਲੋਂ ਦਿਤਾ ਹੁੰਦਾ ਕਾਫੀ ਏ ਇਸ਼ਾਰਾ ਨੀ
ਦਿਲ ਤੁੜਵਾਕੇ ਐਵੇਂ ਬਣ ਨਾ ਵਿਚਾਰਾਂ ਨੀ
ਹੁੰਦੀਆਂ ਨੀ ਤੂੰ ਹੋਰ set
ਕਰਦੀਂ ਸਕੋਰ ਕਹਿੰਦਾ ਮਾਡਲ ਲਵਾਉਣਾ ਨਾ ਗੋਰੀਏ
hopefully hopefully
ਦੇਖੀ successfully
ਦਿਲ ਤੋਂ ਮਿਟਾ ਦਊਂ ਤੇਰਾ ਨਾ ਗੋਰੀਏ
ਹੋ ਪੱਟਣੇ ਨੀ ਪੈਰ ਮੁੜ ਤੇਰੇ ਵਾਲ੍ਹ
ਬੰਦੇ ਕਰਨੇ ਆ ਐਸੇ ਰਾਹ ਗੋਰੀਏ
hopefully hopefully
ਬਿੱਲੋ successfully
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hopefully

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de la maison
2| symbole à droite de l'oeil
3| symbole à droite de la calculatrice
grid grid grid
grid grid grid
grid grid grid