paroles de chanson / Bhai Ranjit Singh Dhadrianwale parole / Ni Aaja Jeeta Raniye Rall Shagan Manaiye lyrics  | ENin English

Paroles de Ni Aaja Jeeta Raniye Rall Shagan Manaiye

Interprètes Bhai Ranjit Singh DhadrianwaleAngrej Singh

Paroles de la chanson Ni Aaja Jeeta Raniye Rall Shagan Manaiye par Bhai Ranjit Singh Dhadrianwale lyrics officiel

Ni Aaja Jeeta Raniye Rall Shagan Manaiye est une chanson en Pendjabi

ਪੀ ਲੈ ਪਾਣੀ ਵਾਰ ਕੇ ਇਹਨਾਂ ਮੁੜ ਨਹੀਂ ਆਉਣਾ
ਨੀ ਜੀਤਾ ਦਾਦੀ ਨੇ ਪਾਲੇ ਆ ਜੀਤਾ ਦੇ ਪੁੱਤ ਏ
ਤੇ ਜੀਤਾ ਮੈ ਪਾਲੇ ਆ ਤੇ ਅੱਜ ਜੀਤਾ ਜਿਓਂਦੀ ਹੁੰਦੀ ਤੇ ਵੇਖ
ਏਨੇ ਕ ਕਰ ਸਕੀ ਆ ਮੈ
ਇਕ 9 ਦਾ ਨੀ ਹੋਇਆ ਇਕ 7 ਦਾ ਨੀ ਹੋਇਆ ਅੱਜੇ
ਮੈ ਪਾਲ ਕੇ ਏਡੇ ਕ ਕਰਤੇ ਆ
ਪਰ ਆ ਵੇਖ
ਆ ਸੁਨਿਓ line
ਪੀ ਲੈ ਪਾਣੀ ਵਾਰ ਕੇ ਇਹਨਾਂ ਮੁੜ ਨਹੀਂ ਆਉਣਾ
ਚੁਮ ਲੈ ਮੱਥੇ ਰੱਜ ਕੇ ਫੇਰ ਕਿਸੇ ਨਹੀਂ ਬਹਿਣਾ
ਲਿਆ ਕਰੀਏ ਰੀਝਾਂ ਪੂਰੀਆਂ ਕੁਛ ਭੁੱਲ ਨਾ ਜਾਈਏ
ਲਿਆ ਕਰੀਏ ਰੀਝਾਂ ਪੂਰੀਆਂ ਕੁਛ ਭੁੱਲ ਨਾ ਜਾਈਏ
ਪੁੱਤ ਚਲੇ ਮੌਤ ਵਿਆਉਣ ਨੂੰ
ਰਲ ਘੋੜਿਆਂ ਗਾਈਏ
ਨੀ ਆਜਾ ਜੀਤਾ ਰਾਣੀਏ ਰਲ ਸ਼ਗਨ ਮਨਾਈਏ
ਤੇਰੇ ਵੱਡੇ ਰਹੇ ਚਮਕੌਰ ਵਿਚ
ਓਹਨਾ ਮੁੜ ਨਹੀਂ ਮਿਲਣਾ
ਇਹ ਮਹਿਕਾਂ ਵੀ ਅੱਜ ਨੇ
ਇਹਨਾਂ ਮੁੜ ਨਹੀਂ ਖਿੜਨਾ
ਸਵੇਰੇ ਸਵੇਰੇ ਜਦ ਬਚੇ ਉਠਦੇ ਆ
ਇੰਝ ਲਗਦਾ ਜਿਵੇਂ ਫੁੱਲ ਖਿੜ ਗਿਆ
ਸ਼ਾਮ ਨੂੰ ਜਦ ਸੋਂ ਜਾਂਦੇ ਇੰਝ ਲਗਦਾ ਰੌਣਕ ਜਿਹੀ ਕਿੱਧਰ ਗਈ
ਸੁੱਤਾ ਪੀਯਾ ਏ
ਕਈ ਸੁੱਤੇ ਪਏ ਨਿਆਣੇ ਨੂੰ ਉਠਾ ਲੈਣ ਗੇ ਉੱਠ ਓਏ
ਰੌਣਕ ਨਹੀਂ ਨਿਆਣਿਆਂ ਬਿਨਾ
ਕਹਿੰਦੇ ਇਹ ਮਹਿਕਾਂ ਦੀ ਵੀ ਅੱਜ ਦੀ ਮਹਿਕ ਹੈ
ਕਲ ਨੂੰ ਇਹਨਾਂ ਨੇ ਨਹੀਂ ਖਿੜਨਾ
ਫੇਰ ਸੀਸ ਸਜਾਉਂ ਕਲਗੀਆਂ
ਪਹਿਲਾ ਵੱਟਣਾ ਲਾਈਏ
ਪੁੱਤ ਚਲੇ ਮੌਤ ਵਿਹਾਉਣ ਨੂੰ
ਰਲ ਘੋੜਿਆਂ ਗਾਈਏ
ਪੁੱਤ ਚਲੇ ਮੌਤ ਵਿਹਾਉਣ ਨੂੰ
ਰਲ ਘੋੜਿਆਂ ਗਾਈਏ
ਜੰਝ ਚੜਦੀ ਤੇਰੇ ਪੁੱਤਾਂ ਦੀ
ਅੱਜ ਦੁਨੀਆਂ ਦੇਖੁ
ਇਹ ਬਣੇ ਕਿਸ ਮਿੱਟੀ ਦੇ ਉਹ ਜਾਲਮ ਪਰਖੂ
ਆ ਜਾਂਦੀ ਵਾਰੀ ਲਾ ਹਿੱਕ ਨੂੰ
ਸਿੱਖਿਆ ਸਮਝਾਈਏ
ਆ ਜਾਂਦੀ ਵਾਰੀ ਲਾ ਹਿੱਕ ਨੂੰ
ਸਿੱਖਿਆ ਸਮਝਾਈਏ
ਨੀ ਆਜਾ ਰਾਣੀਏ ਰਲ ਸ਼ਗਨ ਮਨਾਈਏ
ਪੁੱਤ ਚਲੇ ਮੌਤ ਵਿਆਉਣ ਨੂੰ
ਰਲ ਘੋੜਿਆਂ ਗਾਈਏ
ਮਾਤਾ ਜੀ ਸੂਰਤ ਦੀ ਉਡਾਰੀ ਮਾਰਦੇ ਆ
ਆਪਣਾ ਧਿਆਨ ਲੈ ਜਾਂਦੇ ਆ ਜੀਤਾ ਵਲ ਨੂੰ
ਨੀ ਜੀਤਾ ਇੱਦਾ ਸ਼ਗੁਨ ਮਨਾਉਣੇ ਸੀ
ਜਿਓਂਦੀ ਹੁੰਦੀ ਇਹ ਪੁੱਤ ਤੇਰੇ ਕਲ ਨਹੀਂ ਆਉਣੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Ni Aaja Jeeta Raniye Rall Shagan Manaiye

Nom/Pseudo
Commentaire
Autres paroles de Bhai Ranjit Singh Dhadrianwale
Sangte Ni Mera Naam Gujri
Mera Russe Na Kalgiyan Wala
Har Jug-Jug Bhagat Upaya
Tatti Waah V Laggan Na Deve
Uche Mandir Na Dekh Baazi Haar Javega
Sir Rakh Ke Tali Te Aaja
Mukh Dunia Morh Lave
Ayeo Satgur Ji Kade Ghar Vi Gareeb De
Oho Kyo Na Aave, Koi Mano Bulave
Tere Rajj-Rajj Darshan Pawan
Sikh Lai Peyarea Zindagi Sada Jeyon Wali
Satgur Nanak Pargateya
Jihna Disandreyan Durmat Vanjhae
Kite Meri Vi Nibhade Bajan Waleya
Guru Nanak De Ghar Amrit Warse
Dhan Sikhi Baajan Wale Di
Koi Gaavae Ko Sunae
Kade Mata Yaad Nahi Rakhdi Augun Bacheyan De
Laal Duleyo
Sai Mera Lekh Likhda Hath Kalam Meri Wali Farhke
À découvrir...
Artistes et paroles de chanson : sélection aléatoire parmi les artistes et lyrics du moment
Jacques Brel | Mohan | Georges Brassens | वैशाली सामंत | शुभांगी जोशी | अवधुद गुप्ते | Pink Floyd | BloccRich Monsta | Amadodana Ase Wesile | जयवंत कुलकर्णी | उषा मंगेशकर | Indochine | Michel Sardou | L'étrange Noël De Monsieur Jack | Michel Fugain | कृष्णा शिंदे | Donjon De Naheulbeuk | Walt Disney | मोहम्मद रफ़ी | Alain Souchon

Ganpati Raya Padte Mi Paya | Quien como yo | Yeh Kagazi Phool Jaise Chehre | Main Zinda Hu Lekin | ВСКРЫТИЕ | Little Miss Muffet | Before | Tombé du ciel | الغربة حكايات | DILI KAPUGNGAN | Unshaken (Live) | Qish Yaqin | Courage Petite Soeur | Inch' Allah | Merci (Bonus) | Mujhe Kufa Walo (Special Version Muharram) | Dooriyan | What's New Scooby Doo ? | Big City Life RMX | La Escapadita
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole à droite de la poubelle
3| symbole en haut de la loupe
grid grid grid
grid grid grid
grid grid grid