Guru Gobind Singh Aaye est une chanson en Pendjabi
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ

ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੇਠ ਗੁਰਾਂ ਦੇ ਨੀਲਾ ਘੋੜਾ
ਹੱਥ ਵਿਚ ਬਾਜ ਸਜਾਏ
ਹੱਥ ਵਿਚ ਬਾਜ ਸਜਾਏ
ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਪਿਤਾ ਗੁਰਾਂ ਦੇ ਤੇਗ ਬਹਾਦਰ
ਪਿਤਾ ਗੁਰਾਂ ਦੇ ਤੇਗ ਬਹਾਦਰ
ਪਿਤਾ ਗੁਰਾਂ ਦੇ ਤੇਗ ਬਹਾਦਰ
ਪਿਤਾ ਗੁਰਾਂ ਦੇ ਤੇਗ ਬਹਾਦਰ
ਪਿਤਾ ਗੁਰਾਂ ਦੇ ਤੇਗ ਬਹਾਦਰ
ਪਿਤਾ ਗੁਰਾਂ ਦੇ ਤੇਗ ਬਹਾਦਰ
ਮਾਤਾ ਗੁਜਰੀ ਜਾਏ
ਮਾਤਾ ਗੁਜਰੀ ਜਾਏ
ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਗੁਰੂ ਗੋਬਿੰਦ ਸਿੰਘ ਆਏ ਜਾਮਾ ਸ਼ੇਰਾਂ ਵਾਲਾ ਪਹਿਨ ਕੇ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਜਨਮ ਗੁਰਾਂ ਦਾ ਪਟਨਾ ਸਾਹਿਬ ਦਾ
ਅਨੰਦਪੁਰ ਡੇਰੇ ਲਾਏ