paroles de chanson / Bannet Dosanjh parole / Soch lyrics  | ENin English

Paroles de Soch

Interprète Bannet Dosanjh

Paroles de la chanson Soch par Bannet Dosanjh lyrics officiel

Soch est une chanson en Pendjabi

ਓਹ ਜੀ ਕਰੇ ਸਾਰੇਯਾਂ ਨੂੰ ਦੱਸਦਾਂ
ਪਰ ਦਿਲ ਤੈਨੂੰ ਖੋਣ ਤੋਂ ਡਰੇ
ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ
ਕੋਈ ਸਾਨੂੰ ਵੇਖ ਨਾ ਜਰੇ
ਦੁਨਿਆ ਦੀ ਕਰੀ ਨਾ ਕੋਈ ਮਿਨਨਤ ਮੈਂ
ਰੱਬ ਤੋਂ ਸੀ ਮੰਗੀ ਇੱਕ ਮੰਨਤ ਮੈਂ
ਲੋਕ ਤਾਂ ਪਾਗਲ ਲੱਭਦੇ ਫਿਰਦੇ
ਅਖਿਆਂ 'ਚ ਵੇਖੀ ਤੇਰੇ ਜਨਨਾਤ ਮੈਂ
ਓਹ ਜੀ ਕਰੇ ਸਾਰੇਯਾਂ ਨੂੰ ਦੱਸਦਾਂ
ਪਰ ਦਿਲ ਤੈਨੂੰ ਖੋਣ ਤੋਂ ਡਰੇ
ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ
ਕੋਈ ਸਾਨੂੰ ਵੇਖ ਨਾ ਜਰੇ
ਹਾਂ, ਲੱਗੇ ਕਦੇ ਚੋਟ ਜੇ ਤੈਨੂੰ
ਤੇ ਹੰਜੂ ਮੇਰੀ ਅਖੀਆਂ 'ਚੋਂ ਗਿਰੇਂ
ਇਹ ਨਜ਼ਰਾਂ ਨੇ ਜੱਗ ਦਿਆਂ ਬੁਰਿਆਂ
ਕੋਈ ਸਾਨੂੰ ਵੇਖ ਨਾ ਜਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Soch

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la loupe
2| symbole à gauche de l'ampoule
3| symbole à gauche du nuage
grid grid grid
grid grid grid
grid grid grid