paroles de chanson / Babbu Maan parole / Velly Laane lyrics  | ENin English

Paroles de Velly Laane

Interprète Babbu Maan

Paroles de la chanson Velly Laane par Babbu Maan lyrics officiel

Velly Laane est une chanson en Pendjabi

ਨਾ ਲਾ ਨਾ ਲਾ ਮੱਥਾ ਨੀ ਐ ਤਾਂ ਖੁੰਡ ਪੁਰਾਣੇ ਆ
ਨਾ ਲਾ ਨਾ ਲਾ ਮੱਥਾ ਨੀ ਐ ਤਾਂ ਖੁੰਡ ਪੁਰਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਬੇਹਸ ਬਹਸ ਨਾ ਕਰਿਏ ਐਵੇ ਹੱਸ ਕੇ ਟਾਲ ਦਈਏ
ਗੁੜ ਦੀ ਰੋੜੀ ਪਾਕੇ ਓਵੇ ਆ ਪਿੰਜਰੇ ਵਾੜ ਦਈਏ
ਬੇਹਸ ਬਹਸ ਨਾ ਕਰਿਏ ਐਵੇ ਹੱਸ ਕੇ ਟਾਲ ਦਈਏ
ਗੁੜ ਦੀ ਰੋੜੀ ਪਾਕੇ ਓਵੇ ਆ ਪਿੰਜਰੇ ਵਾੜ ਦਈਏ
ਪਾਕੇ ਪੀਂਘਾਂ ਛੁੱਟ ਬਰੋਟੇ ਵਾਲੇ ਟਾਹਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਜੈ ਔੰਦਾ ਐ ਗਾਉਣਾ ਤਾਂ ਫਿਰ ਤੁੰਨ ਕੇ ਗਾਉ ਜੀ
ਚਾਉਣ ਵਾਲਿਆਂ ਦੇ ਦਿਲ ਵਿੱਚ ਬੱਸ ਜਗਾਹ ਬਣਾਉ ਜੀ
ਜੈ ਔੰਦਾ ਐ ਗਾਉਣਾ ਤਾਂ ਫਿਰ ਤੂੰ ਕੇ ਗਾਉ ਜੀ
ਚਾਉਣ ਵਾਲਿਆਂ ਦੇ ਦਿਲ ਵਿੱਚ ਬੱਸ ਜਗਾਹ ਬਣਾਉ ਜੀ
ਮੇਰੇ ਫੰਨਾਂ ਦੇ ਲਈ ਗਹਿਣੇ ਮੇਰੇ ਗਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਹੱਸ ਕੇ ਜਿਹੜਾ ਮਿਲਦਾ ਐ ਉਹਨੂੰ ਝੁਕ ਕੇ ਮਿਲਦੇ ਆ
ਮੱਚੇ ਮੱਚੇ ਨੀ ਰਹਿੰਦੇ ਫੁਲਾਂ ਵਾਂਗੂ ਖਿੱਲਦੇ ਆ
ਹੱਸ ਕੇ ਜਿਹੜਾ ਮਿਲਦਾ ਐ ਉਹਨੂੰ ਝੁਕ ਕੇ ਮਿਲਦੇ ਆ
ਮੱਚੇ ਮੱਚੇ ਨੀ ਰਹਿੰਦੇ ਫੁਲਾਂ ਵਾਂਗੂ ਖਿੱਲਦੇ ਆ
ਚੈਕ ਕਰਾਲੀ ਅਗਲਾ ਪਿਛਲਾ record ਠਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਓਏ ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਸਾਰਾ ਦਿਨ ਵਾਜੇ ਤੇ ਬੇਹ ਕੇ ਤਰਜਾ ਕੱਢ ਦਾ ਹਾਂ
ਇੱਕ ਦੀ ਰਾਤ ਵਿੱਚ ਵਿਰਾਹ ਦੀ ਕੁੱਲੀ ਵਿੱਚ ਵੜ ਦਾ ਹਾਂ
ਸਾਰਾ ਦਿਨ ਵਾਜੇ ਤੇ ਬੇਹ ਕੇ ਤਰਜਾ ਕੱਢ ਦਾ ਹਾਂ
ਇੱਕ ਦੀ ਰਾਤ ਵਿੱਚ ਵਿਰਾਹ ਦੀ ਕੁੱਲੀ ਵਿੱਚ ਵੜ ਦਾ ਹਾਂ
ਮੈਨੂੰ ਨਫਰਤ ਕਰਨੇ ਵਾਲੇ ਅੱਜੇ ਨਿਯਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਮੈਂ ਮੇਹਨਤ ਕਸ਼ ਆਪਣੀ ਕੀਰਤ ਦਾ ਪੂਰਾ ਮਾਹਰ ਹਾਂ
ਅਕਲ ਵਿਹੂਣਿਆ ਦੀ ਸਮਝ ਤੋਂ ਖਾਸਾ ਬਾਹਰ ਹਾਂ
ਮੈਂ ਮੇਹਨਤ ਕਸ਼ ਆਪਣੀ ਕੀਰਤ ਦਾ ਪੂਰਾ ਮਾਹਰ ਹਾਂ
ਅਕਲ ਵਿਹੂਣਿਆ ਦੀ ਸਮਝ ਤੋਂ ਖਾਸਾ ਬਾਹਰ ਹਾਂ
ਔਖੇ ਹਾਂ ਸੁਲਝਾਉਣੇ ਉਲਝੇ ਹੋਏ ਤਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਪਾਰ ਧਾਰ ਬੇਠੇ ਨੇ ਜੋ ਮੇਰੇ ਆਪਣੇ ਆ
ਪਤਾ ਨਹੀਂ ਕਦ ਕੱਠੇ ਬੇਕੇ ਫੁੱਲਕੇ ਛੱਕਣੇ ਆ
ਪਾਰ ਧਾਰ ਬੇਠੇ ਨੇ ਜੋ ਮੇਰੇ ਆਪਣੇ ਆ
ਪਤਾ ਨਹੀਂ ਕਦ ਕੱਠੇ ਬੇਕੇ ਫੁੱਲਕੇ ਛੱਕਣੇ ਆ
ਅੰਦਰੋਂ ਸਿਆਸੀ ਕਾਲੇ ਮਿੱਤਰੋਂ ਚਿੱਟੇ ਬਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ

ਬਹੁਤ ਮਾਨ ਹੁੰਦਾ ਐ ਮਿੱਤਰੋ ਸ਼ੇਰ ਪੰਜਾਬੀ ਦਾ
ਦੇਖ ਵੈਸ਼ਣੋ ਨਿਕਲ ਗਿਆ ਪੁੱਤ ਟੱਬਰ ਸ਼ਰਾਬੀ ਦਾ
ਬਹੁਤ ਮਾਨ ਹੁੰਦਾ ਐ ਮਿੱਤਰੋ ਸ਼ੇਰ ਪੰਜਾਬੀ ਦਾ
ਦੇਖ ਵੈਸ਼ਣੋ ਨਿਕਲ ਗਿਆ ਪੁੱਤ ਟੱਬਰ ਸ਼ਰਾਬੀ ਦਾ
ਦੁਨਿਆ ਛਾਣਦੀ ਆਟਾ ਮਾਨ ਨੇ ਪੱਥਰ ਛਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
ਤੂੰ ਕੀ ਵੈਲ ਸਿੱਖਾਉਣੇ ਨੀ ਐ ਤਾਂ ਵੇਲੀ ਲਾਣੇ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Velly Laane

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'appareil photo
2| symbole à droite de la calculatrice
3| symbole à gauche de la valise
grid grid grid
grid grid grid
grid grid grid