paroles de chanson / Baani Sandhu parole / Bell Bottom lyrics  | ENin English

Paroles de Bell Bottom

Interprètes Baani SandhuGur Sidhu

Paroles de la chanson Bell Bottom par Baani Sandhu lyrics officiel

Bell Bottom est une chanson en Pendjabi

ਓ ਸਜੇ ਖਬੇ ਸਜੇ ਖਬੇ ਯਾਰ ਰਖਦਾ
ਸ਼ਹਿਰ ਵਿਚ ਪੂਰੀ ਮਾਰੋ ਮਾਰ ਰਖਦਾ
ਫ਼ੀਮ Afghan ਜਿਹੀ ਜੱਟੀ ਪੱਟੀ ਵੇ
ਫਾਇਦਾ ਕੀ ਆ ਜੱਟਾ feeling ਨਾ ਰਖੀ ਜੇ
ਫਾਇਦਾ ਕੀ ਆ ਜੱਟਾ feeling ਨਾ ਰਖੀ ਜੇ ਫਾਯਦਾ ਕੀ ਆ ਜੱਟਾ feeling ਨਾ ਰਖੀ ਜਿਹ
ਛੱਡ ਕੁਰਤੇ ਪਜਾਮੇਅ ਦਾ ਸ਼ੌਂਕ ਵੇ ਜੱਟਾ
ਸ਼ੌਂਕ ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਚੀੜ੍ਹ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਫਾਇਦਾ ਕਿ ਆ ਦੱਸ ਤੇਰੇ ਵੇਲਪੁਨੇ ਦਾ
ਰਾਹ ਜੇ ਕੋਈ ਗਯਾ ਮੇਰਾ ਰੋਕ ਵੇ ਜੱਟਾ

ਓ ਦੁਨੀਆ ਦੀ ਜਿੱਦੇ ਉਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ ਮੋਢੇ ਜੋੜ ਖੜ੍ਹੀ ਐ
ਛੱਡ ਕੇ ਨੀ ਜਾਂਦੀ ਦਿੱਲੋਂ ਵੇਹਮ ਕਢ ਦੇ
ਰਿਹਾ ਕਰ ਰਿਹਾ ਕਰ don't worry ਐ
ਓ ਦੁਨੀਆ ਦੀ ਜਿੱਦੇ ਉਤੇ ਅੱਖ ਖੜ੍ਹੀ ਐ
ਤੇਰੇ ਮੋਢੇ ਨਾਲ ਮੋਢੇ ਜੋੜ ਖੜ੍ਹੀ ਐ
ਛੱਡ ਕੇ ਨੀ ਜਾਂਦੀ ਦਿੱਲੋਂ ਵੇਹਮ ਕਢ ਦੇ
ਰਿਹਾ ਕਰ ਰਿਹਾ ਕਰ don't worry ਐ
ਕੇਹਂਦੀਆਂ ਜੋ ਰੰਗ ਤੇਰਾ Coca Cola ਵੇ
ਓਹ੍ਨਾ ਨਾਲ ਓਹ੍ਨਾ ਨਾਲ ਮੈਂ ਨਾ ਬੋਲਾ ਵੇ
ਬੂਹਾ ਦਿਲ ਵਾਲਾ ਕਿੱਤਾ ਤੂ ਹੀ knock ਵੇ ਜੱਟਾ
knock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਚਿਰ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ

Gur Sidhu Music

ਓ ਸਾਲੇ on the spot ਪੁਚਾ ਚਕ ਜਾਂਦੇ ਆ
ਹੁੰਦੀ ਆਦਤ ਜਿੰਨਾ ਦੀ ਖਿਚਣੀ ਆ ਲੱਤਾਂ ਨੀ
ਚਿੱਟਾ ਕੁੜਤਾ ਪਜਾਮਾ ਏ dress ਜੱਟ ਦੀ
ਕੁੱਤੇ ਝਲਦੇ ਨਾ ਘੂਰ ਸ਼ੇਰ ਦੀਆਂ ਅੱਖਾਂ ਦੀ
ਓ ਕਾਲਾ ਕਾਲਾ ਪਿੱਕਾ ਜੱਟੀ ਨਾਲ ਬੈਠੀ ਜੱਟ ਨਾਲ
Match ਕਰ ਪਾਯਾ suit ਲਾਲ ਤੇਰੀ ਅੰਖ ਨਾਲ
Fit fit ਜੱਟੀਏ ਤੂ ਛੱਡ ਦੇ ਨੀ ਫਬਣਾ
ਕਰਦੇ ਇਸ਼ਾਰਾ ਕੰਡਾ ਕੀਹਦਾ ਕੀਹਦਾ ਕੱਢਣਾ
ਹੋ ਮੁੱਲ ਮੋੜੇਯਾ ਨੀ ਹੱਲੇ ਕਿਸੇ ਮੇਰੀ ਤੋਰ ਦਾ
ਚਾੜ ਦੇ license ਜੱਟਾ 38 ਬੋਰ ਦਾ
ਤੂ ਵੇਲਪੁਨੇ ਰੋਲੇ ਰੱਟੇ ਪਏ code ਨੀ
ਡੋਲੇਯਾ ਚ ਜਾਂ gun ਦੀ ਕਿ ਲੋਡ ਨੀ
ਓ ਆਖਦੇ ਨੇ ਜਿਹੜੇ ਤੈਨੂ ਖੰਡ ਮਿਸ਼ਰੀ
ਆਖਦੇ ਨੇ ਜਿਹੜੇ ਤੈਨੂ ਖੰਡ ਮਿਸ਼ਰੀ
ਮੂੰਹ ਕਰਦੇ ਤੂ ਸਾਰਿਆਂ ਦਾ lock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਓ ਪਾਬਲੋ ਦੇ ਵਾਂਗੂ ਅੱਗ ਲਾਵਾਂ ਨੋਟਾ ਨੂ
ਤੌਰ ਜੱਟੀ ਦੀ trend ਜਿਹਾ ਚਲਾਈ ਫਿਰਦੀ
ਵੇਲਿਆਂ ਵੇ ਪੱਟੀ ਤੇਰੇ ਵੇਲਪੁਨੇ ਦੀ
ਨਵੇ suit ਆਂ ਉੱਤੇ gun ਬਣਵਾਈ ਫਿਰਦੀ
Gun ਬਣਵਾਈ ਫਿਰਦੀ
ਓ ਪਾਬਲੋ ਦੇ ਵਾਂਗੂ ਅੱਗ ਲਾਵਾਂ ਨੋਟਾ ਨੂ
ਤੌਰ ਜੱਟੀ ਦੀ trend ਜਿਹਾ ਚਲਾਈ ਫਿਰਦੀ
ਵੇਲਿਆਂ ਵੇ ਪੱਟੀ ਤੇਰੇ ਵੇਲਪੁਨੇ ਦੀ
ਨਵੇ suit ਆਂ ਉੱਤੇ gun ਬਣਵਾਈ ਫਿਰਦੀ
ਓ ਸੜਦੇ ਆ ਜਿਹੜੇ ਅੱਪਾਂ ਰਖੇ ਸਾੜ ਕੇ
Wallpaper ਤੇ ਰਖੀ ਤੇਰੀ photo ਚਾੜ੍ਹ ਕੇ
Jassi Lohke ਆ ਜੱਟੀ ਨੇ ਚੰਨ ਦਿਨੇ ਚਾੜ੍ਹ ਦੇ
Star ਆਂ ਵਡੇਯਾ ਨੂ ਲਗ ਗਯਾ shock ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
ਓ ਪਾਕੇ Bell Bottom ਤੂ ਆਯਾ ਕਰ ਵੇ
ਲਾਕੇ ਡਬ ਨਾਲ ਤੂ Glock ਵੇ ਜੱਟਾ
ਜੱਟੀ ਤੇਰੀ end ਰਿਹਣੇ ਰੌਲੇ ਛਿਡ਼ ਦੇ
ਇਕ ਅਧਾ ਮੇਰੇ ਪਿਛੇ ਠੋਕ ਵੇ ਜੱਟਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Jassi Lohka
Copyright: Phonographic Digital Limited (PDL)

Commentaires sur les paroles de Bell Bottom

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut du nuage
2| symbole en haut de l'appareil photo
3| symbole en haut de la valise
grid grid grid
grid grid grid
grid grid grid