paroles de chanson / Anand Choubey parole / Tu Oh Na Rahi lyrics  | ENin English

Paroles de Tu Oh Na Rahi

Interprète Anand Choubey

Paroles de la chanson Tu Oh Na Rahi par Anand Choubey lyrics officiel

Tu Oh Na Rahi est une chanson en Pendjabi

ਮੇਰੇ ਸੀਨੇ ਚ ਜੋ ਲੱਗੀ ਹੋਈ ਆ ਅੱਗ
ਓ ਬੁਝਣੇ ਦਾ ਨਾਂਅ ਨਾ ਲਵੇ
ਹੋ ਜਿਹਦੇ ਜੀਣ ਦੀ ਨਾ ਕੋਈ ਵੀ ਵਜਾਹ
ਓ ਬੰਦਾ ਕਿਵੇ ਸਾਹ ਲੈ ਲਵੇ
ਮੈਂ ਤੇਰੀ ਹਾਂ , ਤੇਰੀ ਹੀ ਰਹੂੰ
ਤੇਰੀ ਹਾਂ , ਤੇਰੀ ਹੀ ਰਹੂੰ
ਏ ਗੱਲ ਮੈਨੂ ਅੱਜ ਤਕ ਕਯੋਂ ਨਾ ਕਹੀ
ਕਯੋਂ ਨਾ ਕਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ, ਓ ਨਾ ਰਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ, ਓ ਨਾ ਰਹੀ

ਜੇ ਕੋਈ ਬੋਲਦਾ ਨਈ ਏਦਾਂ ਮਤਲਬ ਏ ਤਾਂ ਨਈ ਕੇ ਕੋਈ ਸਮਝੇ ਹੀ ਨਾ
ਤੂ ਮੇਰੇ ਰਾਹਾਂ ਵਿਚ ਕੰਡੇ ਵਿਛਾਏ ਖੁਦ ਫੁੱਲਾਂ ਤੇ ਸੋ ਜਾਏ
ਏ ਗੱਲ ਮੈਨੂੰ ਰੜਕੇ ਵੀ ਨਾ
ਨੀ ਰਾਤ ਹੋ ਗਈ ਤੇ ਚਾਨਣ ਖੋ ਗਈ
ਜਿਹੜੀ ਬਚ ਗਈ ਸੀ ਦੀਵੇ ਵਿਚ ਲੌ ਨਾ ਰਹੀ
ਲੌ ਨਾ ਰਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ, ਓ ਨਾ ਰਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ, ਓ ਨਾ ਰਹੀ
ਹਾ ਆ ਆ

ਤੈਨੂ ਸਮਝ ਬੈਠਾ ਸੀ ਮੈਂ ਜ਼ਿੰਦਗੀ
ਤੂ ਮੌਤ ਦੀ ਵਜਾਹ ਬਣ ਗਈ
ਵਜਾਹ ਬਣ ਗਈ
ਮੈਂ ਤੇਰੇ ਪ੍ਯਾਰ ਵਿਚੋਂ ਲਭਦਾ ਸੀ ਖੁਸ਼ੀਆਂ
ਤੂ ਮੇਰੇ ਲਈ ਸਜ਼ਾ ਬਣ ਗਈ
ਮੈਂ ਆਪੇ ਛੱਡ ਦਿੰਦਾ ਜੇ ਮੈਨੂ ਦੱਸ ਦਿੰਦਾ
ਕੇ ਹੁਣ ਤੈਨੂ Nirmaan ਦੀ ਕੋਈ ਲੋੜ ਨਾ ਰਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ
ਕਹਿਣਾ ਚੌਂਦਾ ਨਈ ਸੀ ਪਰ ਕਹਿ ਰਿਹਾ
ਕੇ ਹੁਣ ਤੂ ਓ ਨਾ ਰਹੀ, ਓ ਨਾ ਰਹੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Tu Oh Na Rahi

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du pouce en l'air
2| symbole en haut du casque
3| symbole à gauche du cadenas
grid grid grid
grid grid grid
grid grid grid