paroles de chanson / Anand Choubey parole / Teri Khaamiyan lyrics  | ENin English

Paroles de Teri Khaamiyan

Interprète Anand Choubey

Paroles de la chanson Teri Khaamiyan par Anand Choubey lyrics officiel

Teri Khaamiyan est une chanson en Pendjabi

ਹੋ ਹੋ ਹੋ ਹੋ ਹੋ

ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ
ਯੇ ਕ੍ਯਾ ਹੂਆ ? ਯੇ ਕਿਯੂ ਹੂਆ ?
ਇਕ ਦੂਸਰੇ ਕਿ ਕਰ ਰਹੇ ਹੈਂ ਹ੍ਮ ਕਿਯੂ ਬਦ੍ਨਾਮੀਆ
ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ

ਵੇ ਮੈਨੂੰ ਤੇਰਾ ਪਿਆਰ ਚਾਹੀਦੈ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
ਵੇ ਤੇਰੇ ਬਿਨਾਂ ਕੁੱਝ ਵੀ ਨਹੀਂ
ਤੇਰੀ ਸੌਂਹ, ਸੱਜਣਾ ਵੇ ਮੇਰੇ ਕੋਲ਼ੇ

ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ

ਹੋ ਹੋ ਹੋ ਹੋ ਹੋ

ਚੈਨ ਨਾ ਅੰਦਰ, ਚੈਨ ਨਾ ਬਾਹਰ ਵੇ
ਜੇ ਤੂੰ ਨਹੀਂ ਆਉਣਾ, ਸਾਨੂੰ ਦੇ ਮਾਰ ਵੇ
ਸਮਝ ਨਾ ਪਾਯਾ ਮੈਂ, ਹਮਸਫ਼ਰ ਮੇਰੇ
ਕਿਨੇ ਤੇਰੇ ਦਿਲ ਨੇ ਕਿਨੇ ਤੇਰੇ ਚਿਹਰੇ
ਮਤਲਬੀ ਤੂ ਏ, ਮਤਲਬੀ ਮੈਂ ਨਾ
ਮੇਰੇ ਬਿਨਾ ਖੁਸ਼ ਤੂ ਕਦੇ ਵੀ ਨੀ ਰਿਹਨਾ
ਕ੍ਯੂਂ ਔਰ ਕਿਸਕੀ ਵਜਾਹ ਸੇ
ਮੇਰੇ ਸਾਥ ਕਿ ਬੇਈਮਾਨੀਆਂ

ਕੁਛ ਤੋ ਮੁਜ਼ਮੇ ਕ੍ਮੀ ਥੀ
ਕੁਛ ਥੀ ਤੇਰੀ ਖਾਮੀਆਂ
ਜਿੰਦਾ ਹੋਕੇ ਮਰੇ ਹੈਂ,ਤੇਰੀ ਮਿਹਰਬਾਣੀਆ

ਵੇ ਚਾਨ’ਨਾ ਦੇ ਵਾਲੀ ਜ਼ਿੰਦਗੀ
ਜਾਣੀ ਵੇਚ ਦਈ ਨਾ ਜਾਕੇ ‘ਨ੍ਹੇਰੇ ਕੋਲੇ
ਵੇ ਮੈਨੂੰ ਤੇਰਾ ਪਿਆਰ ਚਾਹੀਦੈ
ਰੱਖ ਦੌਲਤਾਂ ਤੇਰੀਆਂ ਤੇਰੇ ਕੋਲ਼ੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Teri Khaamiyan

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole à gauche de la valise
3| symbole en haut du coeur
grid grid grid
grid grid grid
grid grid grid