paroles de chanson / Anand Choubey parole / Raat Jashan Di lyrics  | ENin English

Paroles de Raat Jashan Di

Interprète Anand Choubey

Paroles de la chanson Raat Jashan Di par Anand Choubey lyrics officiel

Raat Jashan Di est une chanson en Pendjabi

ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ (Yo Yo Honey Singh)
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਯਾਰਾਂ ਦੇ ਨਾਲ ਬਹਾਰਾ ਨੇ, life ਚ ਮੌਜ ਹਜ਼ਾਰਾ ਨੇ
ਐਦਾਂ ਹੀ ਦਿਨ ਸਾਰੇ ਲੰਘ ਜਾਣੇ
ਅੱਜ ਦੀ ਰਾਤ ਸਾਨੂ ਯਾਦ ਰਵੇ

ਨਚਨਾ ਮੈਂ ਸਾਰੀ ਰਾਤ, ਨਚਨਾ ਮੈਂ ਸਾਰੀ ਰਾਤ
ਚਕ ਲੈਣੀ ਦੁਨਿਯਾ, ਚਕ ਲੈਣੀ ਦੁਨਿਯਾ
ਫੋਟਵਾਂ ਵੀ ਖਿਚ ਲੋ, ਫੋਟਵਾਂ ਵੀ ਖਿਚ ਲੋ
ਰਿਹਨਾ ਕੁਝ ਨਈਓਂ ਯਾਦ, ਰਿਹਨਾ ਕੁਝ ਨਈਓਂ ਯਾਦ
ਗਲ ਦੇ ਅੱਸੀ ਜਵਾਬ, ਗਲ ਦੇ ਅੱਸੀ ਜਵਾਬ
ਸਾਰੇ ਦੇ ਸਾਰੇ ਬੇਬਾਕ, ਸਾਰੇ ਦੇ ਸਾਰੇ ਬੇਬਾਕ
ਮਰਜ਼ੀ ਹੈ ਕਰਨੀ, ਮਰਜ਼ੀ ਹੈ ਕਰਨੀ
ਸਾਡਾ ਦੁਨੀਆਂ ਤੇ ਰਾਜ, ਸਾਡਾ ਦੁਨੀਆਂ ਤੇ ਰਾਜ
ਨੱਚ ਲੈਣ ਦੇ, ਨੱਚ ਲੈਣ ਦੇ
ਅੱਜ ਦੀ ਰਾਤ ਸਾਨੂ ਨੱਚ ਲੈਣ ਦੇ
ਨੱਚ ਲੈਣ ਦੇ, ਨੱਚ ਲੈਣ ਦੇ
ਅੱਜ ਦੀ ਰਾਤ ਸਾਨੂ ਨੱਚ ਲੈਣ ਦੇ
ਕੁੜੀਆਂ ਦੀ ਟੋਲੀ ਜਦੋਂ club ਵਿਚ ਆਯੀ, ਆਯੀ, ਆਯੀ, ਆਯੀ
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ, ਆਯੀ, ਆਯੀ, ਆਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
DJ ਨੇ ਆ beat ਜਦੋਂ club ਚ ਬਜਾ ਈ
DJ ਨੇ ਆ beat ਜਦੋਂ club ਚ ਬਜਾ ਈ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ

ਅੱਜ ਦੀ ਏ ਦੇਖੋ ਰਾਤ ਜਸ਼ਨ ਦੀ
ਥੋਡੇ ਬੁਤੇ ਦੇਖੋ gangster fun ਦੀ
Gangsters ਮੇਰੇ ਯਾਰਾਂ ਨੂ ਨਾ ਰੋਕੋ
ਵੈਰੀ ਜਿਥੇ ਮਿਲੇ ਓਹਨੂ ਓਥੇ ਠੋਕੋ
ਪੇਗ ਪਟਿਆਲਾ. ਮੀਟ ਤਰੀ ਵਾਲਾ
ਜਿੰਨਾ ਮਰਜੀ ਮਾਲ ਸ਼ਕੋ ਚਿੱਟਾ ਭਾਵੇਂ ਕਾਲਾ
ਕਾਲੀ ਮੈਨੂ ਪਯੀ ਮੇਰੀ UK ਦੀ flight ਏ
Flight ਮੈਂ ਚਲੁਨੀ ਕ੍ਯੂਕੀ ਜੱਟ ਅੱਜ tight ਏ

ਕੁੜੀਆਂ ਦੀ ਟੋਲੀ ਜਦੋਂ club ਵਿਚ, ਆਯੀ, ਆਯੀ, ਆਯੀ, ਆਯੀ
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ, ਆਯੀ, ਆਯੀ, ਆਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
DJ ਨੇ ਆ beat ਜਦੋਂ club ਚ ਬਜਾ ਈ
DJ ਨੇ ਆ beat ਜਦੋਂ club ਚ ਬਜਾ ਈ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ

ਮੈਂ ਤਾਂ ਚਿੱਟੇ ਤੇ ਸੁੱਟੇ ਨੂ ਹਥ ਨਈਓਂ ਲੌਂਦਾ
ਦਾਰੂ ਦਿਯਾ ਗੱਲਾਂ ਪੂਰੀ ਬੋਤਲ ਮੁਕੌਂਦਾ
ਮੈਂ ਤਾਂ ਸੀਧਾ ਸਾਦਾ ਐਵੇਂ ਚਿਤ ਪਰ੍ਚੋਨ੍ਦਾ
ਪਰ ਛੋਟੀ ਮੋਟੀ ਗੱਲਾਂ ਉੱਤੇ status ਨੀ ਪੌਂਡਾ
ਸੁਨਖਿਯਾ ਬਥੇਰੀ ਆ ਮੇਰੇ ਅੱਗੇ ਪਿੱਛੇ
ਪਰ ਯਾਰ ਨੇ ਆਸ਼ਿਕ਼ ਦਿਲ ਦੇ ਸਚੇ
10 ਸਾਲਾ ਚ ਕੋਈ ਗੀਤ ਮੈਂ repeat ਨਈਓਂ ਕੀਤਾ
ਮੇਰੀ ਮਾਸ਼ੂਕ ਕੈਂਦੀ ਸੋਹਣੀ ਮੈਂ ਕਦੇ cheat ਨਈਓਂ ਕੀਤਾ

ਯਾਰਾਂ ਦੇ ਨਾਲ ਬਹਾਰਾ ਨੇ, life ਚ ਮੌਜ ਹਜ਼ਾਰਾ ਨੇ
ਐਦਾਂ ਹੀ ਦਿਨ ਸਾਰੇ ਲੰਘ ਜਾਣੇ
ਅੱਜ ਦੀ ਰਾਤ ਸਾਨੂ ਯਾਦ ਰਵੇ

ਨਚਨਾ ਮੈਂ ਸਾਰੀ ਰਾਤ, ਨਚਨਾ ਮੈਂ ਸਾਰੀ ਰਾਤ
ਚਕ ਲੈਣੀ ਦੁਨੀਆਂ, ਚਕ ਲੈਣੀ ਦੁਨੀਆਂ
ਫੋਟਵਾਂ ਵੀ ਖਿਚ ਲੋ, ਫੋਟਵਾਂ ਵੀ ਖਿਚ ਲੋ
ਰਿਹਨਾ ਕੁਝ ਨਈਓਂ ਯਾਦ, ਰਿਹਨਾ ਕੁਝ ਨਈਓਂ ਯਾਦ
ਗਲ ਦੇ ਅੱਸੀ ਜਵਾਬ, ਗਲ ਦੇ ਅੱਸੀ ਜਵਾਬ
ਸਾਰੇ ਦੇ ਸਾਰੇ ਬੇਬਾਕ, ਸਾਰੇ ਦੇ ਸਾਰੇ ਬੇਬਾਕ
ਮਰਜ਼ੀ ਹੈ ਕਰਨੀ, ਮਰਜ਼ੀ ਹੈ ਕਰਨੀ
ਸਾਡਾ ਦੁਨੀਆਂ ਤੇ ਰਾਜ, ਸਾਡਾ ਦੁਨੀਆਂ ਤੇ ਰਾਜ
ਨੱਚ ਲੈਣ ਦੇ, ਨੱਚ ਲੈਣ ਦੇ
ਅੱਜ ਦੀ ਰਾਤ ਸਾਨੂ ਨੱਚ ਲੈਣ ਦੇ
ਨੱਚ ਲੈਣ ਦੇ, ਨੱਚ ਲੈਣ ਦੇ
ਅੱਜ ਦੀ ਰਾਤ ਸਾਨੂ ਨੱਚ ਲੈਣ ਦੇ
ਕੁੜੀਆਂ ਦੀ ਟੋਲੀ ਜਦੋਂ club ਵਿਚ, ਆਯੀ, ਆਯੀ, ਆਯੀ, ਆਯੀ
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ, ਆਯੀ, ਆਯੀ, ਆਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
DJ ਨੇ ਆ beat ਜਦੋਂ club ਚ ਬਜਾ ਈ
DJ ਨੇ ਆ beat ਜਦੋਂ club ਚ ਬਜਾ ਈ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ
ਕੋਕਲਚੀ ਪਾਕਿ ਜੁੱਮੇ ਰਾਤ ਆਯੀ ਏ
ਜਿਹੜਾ ਅੱਜ ਵੀ ਨਾ ਨਚੇ ਓਹ੍ਦਿ ਸ਼ਾਮਤ ਆਯੀ ਏ (Yo Yo Honey Singh)

ਕੁੜੀਆਂ ਦੀ ਟੋਲੀ ਜਦੋਂ club ਵਿਚ, ਆਯੀ, ਆਯੀ, ਆਯੀ, ਆਯੀ
ਵੇਖਦੇ ਨੇ ਸਾਰੇ ਏਨਾ ਕਰਤੀ ਦੁਹਾਈ, ਆਯੀ, ਆਯੀ, ਆਯੀ, ਆਯੀ
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ (Yo Yo Honey Singh)
ਮੁੰਡੇਯਾ ਨੇ ਪੈਰਾਂ ਥੱਲੋਂ ਧਰਤੀ ਹਿਲਾਯੀ
DJ ਨੇ ਆ beat ਜਦੋਂ club ਚ ਬਜਾ ਈ
DJ ਨੇ ਆ beat ਜਦੋਂ club ਚ ਬਜਾ ਈ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Raat Jashan Di

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'étoile
2| symbole en haut du nuage
3| symbole à gauche du téléviseur
grid grid grid
grid grid grid
grid grid grid