paroles de chanson / Aman Ghuman parole / Duniya Ae Hor lyrics  | ENin English

Paroles de Duniya Ae Hor

Interprètes Aman GhumanSultaan

Paroles de la chanson Duniya Ae Hor par Aman Ghuman lyrics officiel

Duniya Ae Hor est une chanson en Pendjabi

ਦੁਨਿਯਾ ਨੇ ਹਮਕੋ ਦਿਯਾ ਕ੍ਯਾ
ਦੁਨਿਯਾ ਸੇ ਹਮਨੇ ਲਿਯਾ ਕ੍ਯਾ
ਹੂਂਮ ਦੁਨਿਯਾ ਕਿ ਪਰਵਾਹ ਕਰੇ ਕ੍ਯੂਂ
ਹਾ-ਹਾ ਸਾਲੀ ਦੁਨਿਯਾ ਨੇ ਹਮਾਰਾ ਕਿਯਾ ਕ੍ਯਾ

Dollar ਆਂ ਦੇ ਸ਼ਿਅਰ ਵਿਚ ਘੁੱਮਮਦੇ ਮਲੰਗ ਬੇਬੀ
ਫਕਰਾਂ ਦੀ ਦਿਨ ਰਾਤ ਚਲਦੀ ਆ ਭੰਗ ਬੇਬੀ
ਮਸਤੀ ਚ ਰਹਿਦਾ ਸਾਡਾ ਰੱਬ ਦੇ ਆ ਰੰਗ ਬੇਬੀ
ਚੁਪ-ਛਾਪ ਰਹਿਦਾ ਤਾ ਵੀ ਮਚ ਜਾਂਦਾ ਸ਼ੋਰ

ਮੇਰੀ ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ

Davinci On The Beat Baby!

ਧੁਏ ਦੀ ਗੱਡੀ ਚ ਦੇਖ ਬੰਦੇ ਨੇ ਚਹਾਲੇ
ਚਲਦੀ ਏ ਲਾਂ ਭਵੇਈਂ ਕੁਛ ਵੀ ਨੀ ਪੱਲੇ
ਤੋਂਡਾ ਏ ਵੜੋਦਾ ਮੁੰਡਾ ਪਿਹਲੇ ਹੀ ਨੀ ਹੱਲੇ
ਚੱਕਾਂ ਵਖਰੇ ਸ੍ਟੇਪ ਮੇਰੀ ਵਖੜੀ ਆ ਤੌਰ

ਮੇਰੀ ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋ

ਮੈਨੂ ਕੋਯੀ ਨੀ ਫਿਕਰ ਸ਼ਾਦਾ ਕਰਦਾ ਏ ਐਸ਼
ਪੇਂਟ ਹਾਉਸ ਬੇਹਿਕੇ ਗਿਣਦਾ ਏ ਕੈਸ਼
ਕਯੀ ਮੁਸਤਾੰਡੇ ਚੌਂਦੇ ਮੇਰੇ ਨਾਲ ਕ੍ਲੈਸ਼
ਫੋਟੋ ਮੇਰੇ ਨਾਲ ਕਰੌਨੀ ਤੇਰੀ ਸਹੇਲੀ ਦੀ ਖ੍ਵੈਸ਼
ਨਾਰਾਂ ਘੁਮਨ ਦਵਾਲੇ ਕਿਹਨ ਲਗਦੀ ਆ ਤੋਡ਼

ਮੇਰੀ ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ

Sultaan Baby!

ਕਰਾਂ ਨਾ ਪ੍ਯਾਰ ਤੇ ਮੈਂ ਰਿਹਨਾ ਆ ਆਜ਼ਾਦ
ਸਮਾ ਨੀ ਮੇਰੇ ਕੋਲ ਕੇ ਕਰਾਂ ਮੈਂ ਬਰਬਾਦ
ਦੁਖ ਤੋਡ਼ਨੇ ਲਯੀ ਪੱਕੀ ਕੋਲੋ ਹੁੰਦੀ ਏ ਸ਼ਰਾਬ
ਏਨਾ ਸਮਾ ਨੀ ਮੇਰੇ ਕੋਲ ਕੇ ਮੈਂ ਕਰਾਂ ਬਰਬਾਦ
ਹਵਾ ਵਿਚ ਧੁਏ ਦੇ ਮੈਂ ਬਦਲ ਬਣਵਾ
ਤੂ ਦੇਖੀ ਵੀ ਨੀ ਹੋਣੀ ਜਡੀਬੂਟੀ ਜਿਹਦੀ ਲਵਾਂ
ਜਿੰਨੀ ਵੀ ਜੀਨੀ ਏ ਸਾਰੀ ਕਸਹ ਕਰਨੀ
ਲਿਖੀ ਜੱਟ ਦੇ ਮੁੱਕਦਰਾਂ ਚ ਐਸ਼ ਕਰਨੀ

ਯਾਰਾਂ ਬਿਨਾ ਜੱਟ ਕਦੇ ਕਰੇ ਨਾ ਗੁਜ਼ਾਰਾ
ਪੈਸਾ ਆ ਜਾਂਦਾ ਸਮਾ ਕਦੇ ਔਂਦਾ ਨੀ ਦੋਬਾਰਾ
ਤੇ ਮੈਂ ਹੇਟਰ ਆਂ ਨੂ ਸੁਣਦਾ ਨੀ ਚਾਹੇ ਜੋ ਵੀ ਬੋਲ
ਤੇਰੀ ਸਹੇਲੀ ਬੈਕ ਸੀਟ ਉੱਤੇ ਕਰਦੀ ਏ ਰੋਲ

ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਨਿੱਤ ਨਵੇ ਸ਼ਿਅਰ ਮੋਜਾ ਲੁੱਟਦੀ ਆ ਭੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ

ਟੇਢਾ ਟੇਢਾ ਤੱਕਦੀ ਆਏਂ ਹਥ ਨਹੀ ਔਣਾ
ਦੁਵਬੇ ਆਲਾ ਫਿਰਦੀ ਆਏਂ ਚੋਬਰ ਫਸੌਣਾ
ਘੁੱਮਣ ਦੇ ਗੀਤ ਕਿਹੰਦੀ ਸਿਰ ਜਿਹਾ ਘੁਮੌਣਾ
ਆਜਾ ਆਜਾ ਮੇਰੇ ਨਾਲ ਬ੍ਲਂਟ ਜੇ ਤੂ ਲੌਣਾ
ਹਰ ਏਕ ਫੂਲ ਤੇ ਨੀ ਬੇਹੰਦਾ ਏ ਭੋਰ ਮੇਰੀ

ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ
ਦੁਨਿਯਾ ਏ ਹੋਰ ਮੇਰੀ ਦੁਨਿਯਾ ਏ ਹੋਰ

Davinci Got The Drip Boy!

Desi Beats Records!
Rana Ahluwalia!
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Duniya Ae Hor

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du coeur
2| symbole en bas du smiley
3| symbole en bas du téléviseur
grid grid grid
grid grid grid
grid grid grid