paroles de chanson / Akay parole / Safayian lyrics  | ENin English

Paroles de Safayian

Interprète Akay

Paroles de la chanson Safayian par Akay lyrics officiel

Safayian est une chanson en Pendjabi

ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ
ਨੀ ਕਰਕੇ ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
ਹੁਣ ਨਾ ਆਵਾਂਗੇ ਨਾ ਜਾਵਾਂਗੇ
ਤੇਰੇ ਰਾਹ ਤੇ ਨੀ ਤੇਰਾ ਹੀ ਨਾਮ ਸੀ
ਮੇਰੇ ਹਰ ਇੱਕ ਸਾਹ ਤੇ ਨੀ
ਹੁਣ ਨਾ ਆਵਾਂਗੇ ਨਾ ਜਾਵਾਂਗੇ
ਤੇਰੇ ਰਾਹ ਤੇ ਨੀ ਤੇਰਾ ਹੀ ਨਾਮ ਸੀ
ਮੇਰੇ ਹਰ ਇੱਕ ਸਾਹ ਤੇ ਨੀ
ਜਬਬੀ ਦਾ ਤੂ ਦਿਲ ਤੋੜਿਆ ਕਰਕੇ ਚਤੁਰਾਈਆਂ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ ਨੀ ਕਰਕੇ
ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ ਨੀ ਕਰਕੇ
ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ

ਨਕਲੀ ਤੇਰੇ ਹਾਸੇ ਕੁੜੀਏ ਮੈਨੂੰ ਲੱਗਦੇ ਜ਼ਹਿਰ ਕੁੜੇ
ਧੋਖੇ ਵਿੱਚ ਤੂ ਯਾਰ ਨੂੰ ਰੱਖ ਕੇ ਗੱਲ ਲਾ ਲੇ ਤੂ ਗੈਰ ਕੁੜੇ
ਨਕਲੀ ਤੇਰੇ ਹਾਸੇ ਕੁੜੀਏ ਮੈਨੂੰ ਲੱਗਦੇ ਜ਼ਹਿਰ ਕੁੜੇ
ਧੋਖੇ ਵਿੱਚ ਤੂ ਯਾਰ ਨੂੰ ਰੱਖ ਕੇ ਗੱਲ ਲਾ ਲੇ ਤੂ ਗੈਰ ਕੁੜੇ
ਪਹਿਲਾ ਸਾਥੋਂ ਮੂੰਹ ਨਾ ਮੋੜਦੀ
ਹੁਣ ਕਿਉਂ ਫਿਰਦੀ ਹਾਥ ਜੋੜਦੀ
ਪਹਿਲੇ ਸਾਥੋਂ ਮੂੰਹ ਨਾ ਮੋੜਦੀ ਕਰਕੇ ਬੇ ਪਰਵਾਈਆਂ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ ਨੀ ਕਰਕੇ
ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ ਨੀ ਕਰਕੇ
ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ

Feeling ਜੋ ਤੇਰੇ ਲਾਈ ਆਉਂਦੀ ਹੁਣ ਨਾ
ਮੈਨੂੰ ਆਵੇ ਨੀ ਤੇਰੇ ਵਰਗੇ ਯਾਰ
ਨੇ ਆਉਂਦੇ ਇੱਕ ਆਵੇ ਇੱਕ ਜਾਵੇ ਨੀ
Feeling ਜੋ ਤੇਰੇ ਲਾਈ ਆਉਂਦੀ ਹੁਣ ਨੀ
ਤੇਰੇ ਵਰਗੇ ਯਾਰ ਹੋਗੇ ਇਕ ਆਵੇ ਇਕ ਜਾਵੇ ਨੀ
ਆਉਂਦੀ ਜਾਂਦੀ ਹਾਂ ਭਲਦੀ ਦੱਸਗੀ
ਮੈਨੂੰ ਤੇਰੇ ਨਾਲ ਦੀ ਦੱਸਗੀ
ਮੈਨੂੰ ਤੇਰੇ ਨਾਲ ਦੀ ਕਿੱਥੇ ਕਿੱਥੇ ਤੂ ਲਾਈਆਂ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ
ਨੀ ਕਰਕੇ ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ
ਨੀ ਕਰਕੇ ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
ਹੁਣ ਨਾ ਦੇ ਸਫਾਈਆਂ ਦੇ ਸਫਾਈਆਂ ਦੇ ਸਫਾਈਆਂ
ਨੀ ਕਰਕੇ ਬੇ ਵਫਾਈਆਂ ਬੇ ਵਫਾਈਆਂ ਬੇ ਵਫਾਈਆਂ ਨੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Safayian

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du smiley
2| symbole à droite du casque
3| symbole à gauche du téléviseur
grid grid grid
grid grid grid
grid grid grid