paroles de chanson / Akaal parole / Mehfil lyrics  | ENin English

Paroles de Mehfil

Interprète Akaal

Paroles de la chanson Mehfil par Akaal lyrics officiel

Mehfil est une chanson en Pendjabi

ਹੋ ਬੋਲ ਬਾਣੀ ਮਿੱਠੀ ਤਤੀ ਆ ਤਾਸੀਰ ਨੀ
ਇਕੋ ਮੂਹਰੇ ਝੂਕੇ ਤਕੜਾ ਸਰੀਰ ਨੀ
ਉਹ ਫਿਰਦੇ ਬਥੇਰੇ ਨੈੜੇ ਨੈੜੇ ਆਉਣ ਨੂੰ
ਮੈਂ ਦੂਰ ਦੂਰ ਰੱਖੇ ਹੋਏ ਆ ਬੰਦੇ ਲੀਰ ਨੀ
ਕਿੰਨੇ ਕੇ ਪਾਣੀ ਚ ਆ ਤੇਰਾ ਜਸ਼ਨ ਜਗਦੇਵ
ਬੀਬਾ ਵਕਾਬ ਐ ਤੇਰਾ ਸਾਰ ਸ਼ਹਿਰ ਜੱਟ ਤੋਹ
ਉਹ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਉਹ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹਾਏ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ

ਉਹ ਸੁਖ ਨਾਲ ਵੱਡੇ ਮੈਂ ਕਮਾਈਏ ਯਾਰ ਨੀ
ਤੇ ਖਾਸ ਖਾਸ ਵਾਲੇ ਮੇਰੇ ਤੀਨ ਚਾਰ ਨੀ
ਸ਼ਾਨਦਾਰ ਗੱਬਰੂ ਦੀ ਹੋਣੀ ਆ treat
ਗੀਤ ਪਿੱਛੋਂ ਗੀਤ ਆਉਣੇ ਲਗਾਤਾਰ ਨੀ
ਉਹ ਜਦੋਂ ਵੀ ਐ ਕਾਰ dj ਤੇ ਚਲਣਾ
ਖੁਸ਼ੀ ਚ ਭੁੰਜੇ ਲੱਗਣੇ ਨੀ ਪੈਰ ਜੱਟ ਤੋਹ
ਹੋ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹੋ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹਾਏ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਉਹ ਜਿਹੜੇ ਤੇਰੇ ਸ਼ਹਿਰ ਦੇ ਕਹਾਉਂਦੇ ਡੌਨ ਨੀ
ਲੋਡ ਪਈ ਤੇ ਮੈਨੂੰ ਖੜਕਾਉਂਦੇ ਫੋਨ ਨੀ
ਉਹ ਘੱਟ ਭਾਮੇ ਤੁਰੀਏ ਦੋ ਪੈਰ ਜੱਟੀਏ
ਮੜਕ ਨਾਲ ਤੁਰਾਂਗੇ ਝੁਕਾਉਣੀ ਧੌਣ ਨੀ
ਬੱਸ ਐਵੇ ਭੁੱਖੇ ਸਾਲੇ ਮੇਰੇ ਫੇਮ ਪਾਉਂਣ ਨੂੰ
ਕਈ ਬਿਨਾਂ ਗੱਲੋਂ ਭਾਲ਼ਦੇ ਨੇ ਵੈਰ ਜੱਟ ਤੋਹ
ਉਹ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹੋ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹਾਏ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਉਹ ਹਵਾ ਨੀ ਦਿਖਾਈ ਕਿਸੇ ਹੋਰਾਂ ਦੇ ਉੱਤੇ
ਤੇਰੇ ਜਾਇ ਬਹੁਤ ਮੂੜ ਮੂੜ ਦੇ ਉੱਤੇ
ਉਹ ਮੱਲੋ ਮੱਲੀ ਸੈਂਟੀ ਹੁੰਦੀਆਂ ਨੇ ਅਲੱੜਾਂ
ਜਗਦੇਵ ਕਲਾਂ ਵਾਲੇ ਦੀ ਨੀ ਟੋਹਰ ਦੇ ਉੱਤੇ
ਹਾਏ ਆਪਣੇ ਵਲੋਂ ਤਾਂ ਕਦੇ ਅਲਾਉਂਦੇ ਨੀ ਸ਼ੌਕੀਨੀ
ਹੋ ਰਬ ਵਲੋਂ ਹੀ ਸੁਨੱਖਾ ਹੋ ਜੇ ਕਹਿਰ ਜੱਟ ਤੋਹ
ਉਹ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਉਹ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
ਹਾਏ ਸੁੰਨੀਆਂ ਨੇ ਮਹਿਫ਼ਿਲਾਂ ਬਗੈਰ ਜੱਟ ਤੋਹ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Mehfil

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du casque
2| symbole à droite de l'oeil
3| symbole à droite de l'étoile
grid grid grid
grid grid grid
grid grid grid