paroles de chanson / ACE parole / JUST YOU lyrics  | ENin English

Paroles de JUST YOU

Interprète ACE

Paroles de la chanson JUST YOU par ACE lyrics officiel

JUST YOU est une chanson en Pendjabi

ਮੈਂ ਦਿਲ ਦੇ ਉੱਤੇ ਲਿਖਿਆ, ਤੇਰਾ ਨਾਮ ਯਾਰਾ
ਮੈਂ ਟੁਟਦੇ ਤਾਰੇ ਕੋਲੋਂ, ਇੱਕ ਮੰਗ ਲਈ wish ਯਾਰਾ
ਤੂੰ ਲਾਰੇ ਲੱਪੇ ਲਾਉਣੇ, ਤੂੰ ਸੋਹਣਿਆ mean ਬੜਾ
ਤੈਨੂੰ ਜੇ ਕੁਝ ਮੈਂ ਕਹਿੰਦੀ, ਕਰ ਦਿੰਦੇ seen ਖੜਾ
ਮੇਰੇ ਸਾਹਾਂ ਦੇ ਵਿੱਚ ਵੱਸਦੇ
ਤੇਰੇ ਨਾਲ ਜੁੜ ਗਈ ਮੇਰੀ ਰੂਹ
ਮੇਰਾ ਇਕ ਤੂੰ ਊ ਊ ਊ
ਮੇਰਾ ਇਕ ਤੂੰ ਊ ਊ ਊ
ਤੇਰੇ ਬਿਨਾ, ਨਾ ਜੀ ਸਕਦੀ
ਮੇਰਾ ਇਕ ਤੂੰ ਊ ਊ ਊ

ਅੱਖੀਆਂ ਵਿੱਚ ਲਾਲੀ ਤੇਰੇ, ਚਿਹਰੇ ਤੇ ਨੂਰ ਹੁੰਦਾ
ਹਰ ਵਾਰੀ ਮੈਂ ਮਨਾਵਾਂ, ਤੇਰਾ ਕਸੂਰ ਹੁੰਦਾ
ਅੱਖੀਆਂ ਵਿੱਚ ਲਾਲੀ ਤੇਰੇ, ਚਿਹਰੇ ਤੇ ਨੂਰ ਹੁੰਦਾ
ਹਰ ਵਾਰੀ ਮੈਂ ਮਨਾਵਾਂ, ਤੇਰਾ ਕਸੂਰ ਹੁੰਦਾ
ਰੁਵਾ ਮੈਨੂੰ ਤੂੰ ਖੁਸ਼ ਹੁੰਦਾ
ਏਦਾਂ ਨਾ ਹੋਰ ਸੱਤਾ ਮੈਨੂੰ
ਮੇਰਾ ਇਕ ਤੂੰ ਊ ਊ ਊ
ਮੇਰਾ ਇਕ ਤੂੰ ਊ ਊ ਊ
ਤੇਰੇ ਬਿਨਾ, ਨਾ ਜੀ ਸਕਦੀ
ਮੇਰਾ ਇਕ ਤੂੰ ਊ ਊ ਊ

ਤੈਨੂੰ ਤੇਰੇ ਕੋਲੋਂ ਮੰਗਦੇ, ਅਸੀਂ ਪੱਲੇ ਅੱਡ ਅੱਡ ਕੇ
ਮੈਨੂੰ ਮੋਇਆ ਵਿੱਚ ਕਰ ਦੇਣਾ, ਮੇਰਾ ਹੱਥ ਜਦੋਂ ਛੱਡ ਦੇ
ਤੈਨੂੰ ਤੇਰੇ ਕੋਲੋਂ ਮੰਗਦੇ, ਅਸੀਂ ਪੱਲੇ ਅੱਡ ਅੱਡ ਕੇ
ਮੈਨੂੰ ਮੋਇਆ ਵਿੱਚ ਕਰ ਦੇਣਾ, ਮੇਰਾ ਹੱਥ ਜਦੋਂ ਛੱਡ ਦੇ
ਤੇਰੀ ਫਿਕਰਾਂ, ਹੀ ਰਹਣ ਮੈਨੂੰ
ਅਮਰਜੀਤ ਕਦੇ ਨਾ ਸਮਝੇ ਤੂੰ
ਮੇਰਾ ਇਕ ਤੂੰ ਊ ਊ ਊ
ਮੇਰਾ ਇਕ ਤੂੰ ਊ ਊ ਊ
ਤੇਰੇ ਬਿਨਾ, ਨਾ ਜੀ ਸਕਦੀ
ਮੇਰਾ ਇਕ ਤੂੰ ਊ ਊ ਊ

I just wanna mind Tuesday
I just wanna mind Tuesday
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de JUST YOU

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche du pouce en l'air
2| symbole à gauche de la poubelle
3| symbole à droite du coeur
grid grid grid
grid grid grid
grid grid grid