paroles de chanson / डीप मनी parole / Trace lyrics  | ENin English

Paroles de Trace

Interprète डीप मनी

Paroles de la chanson Trace par डीप मनी lyrics officiel

Trace est une chanson en Pendjabi

ਹੋ ਖਾਦੀ ਪੀਤੀ ਵਿੱਚ ਹਾਏ ਨੀ ਫਾਇਰ ਹੋ ਗਿਆ
ਪਤਾ ਲੱਗੇਆ ਨਾ ਸੀਲ ਕਦੋਂ ਸ਼ਹਿਰ ਹੋ ਗਿਆ
ਹੋ ਖਾਦੀ ਪੀਤੀ ਵਿੱਚ ਹਾਏ ਨੀ ਫਾਇਰ ਹੋ ਗਿਆ
ਪਤਾ ਲੱਗੇਆ ਨਾ ਸੀਲ ਕਦੋਂ ਸ਼ਹਿਰ ਹੋ ਗਿਆ
ਓਹ red ਨੀ alert ਪੂਰੇ ਏਰੀਏ ਚ ਜਾਰੀ
ਕਹਿੰਦੇ ਚੱਕਲੋ ਓਹ ਅੱਜ ਹਾਏ ਨੀ ਕੇਹਰ ਹੋ ਗਿਆ
ਮੱਥੇ ਵਿੱਚ ਮਾਰੀ ਸੀ ਗੀ ਗੋਲੀ ਸਿਰ ਡਿੱਗੇਆ ਨੀ
ਖਾਂਦਾ ਸੀਗਾ ਜਿਹੜੀ ਵਿੱਚ ਓਹ ਪਲੇਟ ਤੇ
ਓਹ number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ
Number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ

ਓਹ ਮੋੜਾਂ ਉਤੇ ਲੱਗੇ ਹਾਏ ਨੀ ਨਾਕੇ ਸੋਹਣੀਏ
ਬੰਦ ਕਰ ਦਿੱਤੇ ਸਾਰੇ ਨੀ ਇਲਾਕੇ ਸੋਹਣੀਏ
ਓਹ ਜਿਹਨਾਂ ਦੀ ਮੈ ਰਾਤੀ ਹਾਏ ਨੀ game ਪਾਈ ਆ
ਸ਼ਹਿਰ ਵਿੱਚ ਨਵੇਂ ਸੀ ਓਹ ਕਾਕੇ ਸੋਹਣੀਏ
ਓਹ ਕਾਲੀ Range ਵਿੱਚੋਂ ਬਾਹਰ ਯਾਰ ਤੇਰਾ ਨੀ ਫਰਾਰ
ਕਾਲੀ Range ਵਿੱਚੋਂ ਬਾਹਰ ਯਾਰ ਤੇਰਾ ਨੀ ਫਰਾਰ
ਓਹ ਥੱਲੇ ਖੜਾ ਵੇਖ ਆ ਕੇ ਹਾਏ ਨੀ ਦੇਖ ਤੇਰੇ ਗੇਟ ਤੇ
ਓਹ number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ
Number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ
ਓਹ number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ

ਓਹ ਬੜੇ ਕਰਦੇ ਆ hate ਚੱਲੋ ਸਭ good ਆ
ਹਜੇ ਕਲ ਸਲਮਾਨ ਨਾਲ ਗਾਣਾ ਕੱਢੇਆ
ਓਹ ਬੜੇ ਕਰਦੇ ਆ hate ਚੱਲੋ ਸਭ good ਆ
ਹਜੇ ਕਲ ਸਲਮਾਨ ਨਾਲ ਗਾਣਾ ਕੱਢੇਆ
ਓ ਜਿਹਨਾਂ ਦੇ dream ਹਾਏ ਨੀ ਲੈਂਦੀ ਆ ਮੰਡੀਰ
ਮੈਂ ਕਰ ਕੇ ਫਤਿਹ ਓਹ ਮਦਾਨ ਛੱਡੇਆ
ਓਹ ਕੰਮ ਕਰਦਾ ਨਾ fake deep ਤੇਰਾ ਨੀ ਡਰੇਕ
ਕਰਦਾ ਨਾ fake deep ਤੇਰਾ ਨੀ ਡਰੇਕ
ਜੇਹੜਾ ਵਿਖਦਾ ਆ ਬਿਲੋ ਹਾਏ ਨੀ ਮਹਿੰਗੇ ਰੇਟ ਤੇ
ਓਹ number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ
Number trace ਤੇ ਨੀ ਮੁੰਡਾ ਹਾਏ ਨੀ chase ਤੇ
ਫਿਰ ਵੀ ਮਿਲਣ ਤੈਨੂੰ ਆਇਆ ਅੱਜ date ਤੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Trace

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite du nuage
2| symbole à droite de l'enveloppe
3| symbole à droite du cadenas
grid grid grid
grid grid grid
grid grid grid