paroles de chanson / करण साहम्बी parole / MOON lyrics  | ENin English

Paroles de MOON

Interprète करण साहम्बी

Paroles de la chanson MOON par करण साहम्बी lyrics officiel

MOON est une chanson en Pendjabi

ਆਜਾ ਨੀ ਆਜਾ, ਤੈਨੂੰ ਲੈ ਕੇ ਚੱਲਾਂ moon ਤੇ
ਗੱਡੀ ਵਿਚ ਮੇਰੀ ਬੈਹ ਜਾ ਨਾ
ਤੇਰੇ ਨਾਲ ਪਿਆਰ ਮੈਨੂੰ ਹੋਇਆ ਪਹਿਲੀ ਵਾਰ ਐ
ਸਮਝ ਨਾ ਆਵੇ ਕੀ ਕਰਾਂ
ਕਰਤਾ ਐ ਪਾਗਲ ਮੈਨੂੰ
ਮਿਲਿਆ ਜਦੋਂ ਦਾ ਤੈਨੂੰ
ਇਸ਼ਕ ਜਿਹਾ ਹੋ ਗਿਆ ਲੱਗਦਾ ਐ
ਦੱਸਾਂ ਮੈਂ ਕਿਹਨੂੰ-ਕਿਹਨੂੰ?
ਕਮਲਾ ਮੈਂ ਹੋਆ ਫਿਰਦਾ
ਪੁੱਛ ਲੈ ਕਦੇ ਹਾਲ ਤੂੰ ਦਿਲ ਦਾ
ਤੇਰੇ ਨੀ ਉੱਤੇ, ਕੁੜੀਏ
ਮਰਦਾ ਮੈਂ ਕਿੰਨੇ ਚਿਰ ਦਾ
ਚੇਹਰਾ ਤੇਰਾ ਐ, ਬਿੱਲੋ
ਪਰੀਆਂ ਦੇ ਨਾਲ ਦਾ
ਦਿਲ ਵਿਚ ਲਿਆ ਮੈਂ ਵਸਾ
ਹੋ-ਓ, ਆਜਾ ਨੀ ਆਜਾ, ਤੈਨੂੰ ਲੈ ਕੇ ਚੱਲਾਂ moon ਤੇ
ਗੱਡੀ ਵਿਚ ਮੇਰੀ ਬੈਹ ਜਾ ਨਾ

ਸ਼ਾਮ ਦਾ ਸਮਾਂ ਹੋਵੇ
ਇਸ਼ਕ ਨਵਾਂ-ਨਵਾਂ ਹੋਵੇ
ਮੰਗੇ ਤੂੰ ਜੋ, ਗੋਰੀਏ
ਮੈਥੋਂ ਨਾ ਮਨਾਂ ਹੋਵੇ
ਸੀਨੇ ਅੱਗ ਲੈ ਫਿਰਦੀ
ਤੂੰ ਕਹਰ ਮਚਾਈ ਫਿਰਦੀ
ਤੇਰੇ 'ਤੇ ਅੱਖ, ਸੋਹਣੀਏ
ਮੇਰੀ ਤਾਂ ਕਿੰਨੇ ਚਿਰ ਦੀ
ਸਾਰੀ ਜ਼ਿੰਦਗੀ ਲਈ ਤੈਨੂੰ ਆਪਣਾ ਬਣਾ ਲਵਾਂ
ਮੰਗਾਂ ਮੈਂ ਰੱਬ ਤੋਂ ਦੁਆ
ਹੋ-ਓ, ਆਜਾ ਨੀ ਆਜਾ, ਤੈਨੂੰ ਲੈ ਕੇ ਚੱਲਾਂ moon ਤੇ
ਗੱਡੀ ਵਿਚ ਮੇਰੀ ਬੈਹ ਜਾ ਨਾ
ਤੇਰੇ ਨਾਲ ਪਿਆਰ ਮੈਨੂੰ ਹੋਇਆ ਪਹਿਲੀ ਵਾਰ ਐ
ਸਮਝ ਨਾ ਆਵੇ ਕੀ ਕਰਾਂ
ਪਿਆਰ ਕਰਨਾ, ਮੈਂ ਤੈਨੂੰ ਪਿਆਰ ਕਰਨਾ
ਬੱਦਲਾਂ ਦੀ ਛਾਵੇਂ ਇਜ਼ਹਾਰ ਕਰਨਾ
ਪਿਆਰ ਕਰਨਾ, ਮੈਂ ਤੈਨੂੰ ਪਿਆਰ ਕਰਨਾ
ਬੱਦਲਾਂ ਦੀ ਛਾਵੇਂ ਇਜ਼ਹਾਰ ਕਰਨਾ
ਤਾਰੇ ਵੀ ਤੱਕਣਗੇ
ਨਿਗਾਹਾਂ ਰੱਖਣਗੇ
ਦੇਖ ਕੇ ਤੈਨੂੰ ਮੇਰੇ ਨਾਲ
ਮੇਰੇ ਤੋਂ ਮੱਚਣਗੇ
ਤਾਰੇ ਵੀ ਤੱਕਣਗੇ
ਨਿਗਾਹਾਂ ਰੱਖਣਗੇ
ਦੇਖ ਕੇ ਤੈਨੂੰ ਮੇਰੇ ਨਾਲ
ਮੇਰੇ ਤੋਂ ਮੱਚਣਗੇ
ਬਾਹਾਂ ਵਿਚ ਲੈ ਕੇ ਤੈਨੂੰ
ਸੀਨੇ ਨਾਲ ਲਾ ਲਵਾਂ
ਆ ਜਾਵੇ ਜੀਣ ਦਾ ਮਜ਼ਾ
ਹੋ, ਆਜਾ ਨੀ ਆਜਾ ਤੈਨੂੰ ਲੈ ਕੇ ਚੱਲਾਂ moon ਤੇ
ਗੱਡੀ ਵਿਚ ਮੇਰੀ ਬੈਹ ਜਾ ਨਾ
ਤੇਰੇ ਨਾਲ ਪਿਆਰ ਮੈਨੂੰ ਹੋਇਆ ਪਹਿਲੀ ਵਾਰ ਐ
ਸਮਝ ਨਾ ਆਵੇ ਕੀ ਕਰਾਂ
ਪਿਆਰ ਕਰਨਾ, ਮੈਂ ਤੈਨੂੰ ਪਿਆਰ ਕਰਨਾ
ਬੱਦਲਾਂ ਦੀ ਛਾਵੇਂ ਇਜ਼ਹਾਰ ਕਰਨਾ
ਪਿਆਰ ਕਰਨਾ, ਮੈਂ ਤੈਨੂੰ ਪਿਆਰ ਕਰਨਾ
ਬੱਦਲਾਂ ਦੀ ਛਾਵੇਂ ਇਜ਼ਹਾਰ ਕਰਨਾ
ਪਿਆਰ ਕਰਨਾ, ਮੈਂ ਤੈਨੂੰ ਪਿਆਰ ਕਰਨਾ
ਬੱਦਲਾਂ ਦੀ ਛਾਵੇਂ ਇਜ਼ਹਾਰ ਕਰਨਾ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de MOON

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'horloge
2| symbole à droite de la valise
3| symbole en haut de l'appareil photo
grid grid grid
grid grid grid
grid grid grid