paroles de chanson / ゼリ→ parole / Gabru lyrics  | ENin English

Paroles de Gabru

Interprètes ゼリ→Dj Sonu Dhillon

Paroles de la chanson Gabru par ゼリ→ lyrics officiel

Gabru est une chanson en Pendjabi

ਪਹਿਲਾ ਕਿਹੰਦੀ ਸੀ ਮੈਂ ਤੇਰੀ
ਹੁਣ ਕ੍ਯੋਂ ਢਾ ਕੇ ਬਿਹ ਗਯੀ ਢੇਰੀ
ਆਜਾ ਹੋ ਜਾਵੇ ਨਾ ਦੇਰੀ
ਆਜਾ ਹੋ ਜਾਵੇ ਨਾ ਦੇਰੀ
ਗਲ ਲਾ ਜਾ ਕਿਸੇ ਕਿਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ

ਜਿਸ ਦਿਨ ਦਾ ਮਿਤਰਾਂ ਗੁਟ ਤੇ ਤੇਰਾ ਲਿਖਵਾ ਲੇਯਾ ਨਾਮਾ
ਸਾਰਾ ਪਿੰਡ ਹੀ ਵੈਰੀ ਹੋ ਗੇਯਾ ਟੰਗੀ ਫਿਰਦੇ ਬਾਹਾਂ
ਜਿਸ ਦਿਨ ਦਾ ਮਿਤਰਾਂ ਗੁਟ ਤੇ ਤੇਰਾ ਲਿਖਵਾ ਲੇਯਾ ਨਾਮਾ
ਸਾਰਾ ਪਿੰਡ ਹੀ ਵੈਰੀ ਹੋ ਗੇਯਾ ਟੰਗੀ ਫਿਰਦੇ ਬਾਹਾਂ
ਦੇਖ ਕੇ ਤੇਰੀ ਮੇਰੀ ਯਾਰੀ
ਮਚਰੀ ਫਿਰੇ ਮੰਡੀਰ ਏ ਸਾਰੀ
ਦੇਖੀ ਡਿਗਦੇ ਵਾਰੋ ਵਾਰੀ
ਦੇਖੀ ਡਿਗਦੇ ਵਾਰੋ ਵਾਰੀ
ਓ ਜਦੋਂ fire ਹਵਾਈ ਮਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ

ਹੁਣ ਜਿਨੇ ਵੀ ਯਾਰ ਮੇਰੇ ਮੈਨੂ ਅਸ਼ਿਕ ਅਸ਼ਿਕ ਕਿਹੰਦੇ
Phone ਤੇ ਜਿਹੜੀਆਂ ਮਾਰੇ ਮਿੱਠੀਆਂ ਸੁਣ ਕੇ party ਲੈਂਦੇ
ਹੁਣ ਜਿਨੇ ਵੀ ਯਾਰ ਮੇਰੇ ਮੈਨੂ ਅਸ਼ਿਕ ਅਸ਼ਿਕ ਕਿਹੰਦੇ
Phone ਤੇ ਜਿਹੜੀਆਂ ਮਾਰੇ ਮਿੱਠੀਆਂ ਸੁਣ ਕੇ party ਲੈਂਦੇ
ਆਸਾਂ ਹੋਰ ਕਿੱਤੇ ਤੂ ਰਖੀਆਂ
ਕਾਹਤੋਂ ਫੇਰੇ ਸਾਥੋਂ ਅੱਖੀਂਆਂ
ਗੱਲਾਂ ੧੬ ਆਨੇ ਸਚੀਆਂ
ਗੱਲਾਂ ੧੬ ਆਨੇ ਸਚੀਆਂ
ਵੇਖੀ ਹੋ ਜਾਵਣ ਨਾ ਕਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ

ਸਚੇ ਸੁਚੇ ਪ੍ਯਾਰ ਦਾ ਹਾਸਾ ਬਣ ਜਾਵੇ ਨਾ ਯਾਰਾ
ਨਿਸ਼ਾਨ ਮਲਿਕਪੁਰੀ ਇੰਜ ਨੀ ਸਰ੍ਨਾ ਕਰਨਾ ਪਊ ਕੋਈ ਚਾਰਾ
ਸਚੇ ਸੁਚੇ ਪ੍ਯਾਰ ਦਾ ਹਾਸਾ ਬਣ ਜਾਵੇ ਨਾ ਯਾਰਾ
ਨਿਸ਼ਾਨ ਮਲਿਕਪੁਰੀ ਇੰਜ ਨੀ ਸਰ੍ਨਾ ਕਰਨਾ ਪਊ ਕੋਈ ਚਾਰਾ
ਕੰਨ ਖੋਲ ਕੇ ਸੁਣ ਲੈ ਜਾਨੇ
ਹੁਣ ਜੇ ਮੁਕਰੀ ਤੂ ਰਕਾਨੇ
ਓ ਮੇਰੇ ਯਾਰ ਮਾਰਣਗੇ ਤਾਨੇ
ਓ ਮੇਰੇ ਯਾਰ ਮਾਰਣਗੇ ਤਾਨੇ
ਝੂਠੇ ਪੈ ਜਾਵਣ ਨਾ ਲਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
ਨਈ ਤਾ ਗਬਰੂ ਚੋਟੀ ਦਾ
ਵੈਲੀ ਬਣ ਜੁ ਬਾਂਕੀਏ ਨਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gabru

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de la calculatrice
2| symbole à droite de l'oeil
3| symbole à gauche du nuage
grid grid grid
grid grid grid
grid grid grid