song lyrics / The Laddi Gill / Akhan Ch Najaiz Vikdi lyrics  | FRen Français

Akhan Ch Najaiz Vikdi lyrics

Performer The Laddi Gill

Akhan Ch Najaiz Vikdi song lyrics by The Laddi Gill official

Akhan Ch Najaiz Vikdi is a song in Panjabi

ਬਈ ਅਖਾਂ ਚ ਨਜਾਇਜ਼ ਵਿਕਦੀ ਅਖਾਂ ਚ ਨਜਾਇਜ਼ ਵਿਕਦੀ
ਛਾਪਾ ਮਾਰਲੋ ਪੁਲਸਿਓ ਜਾ ਕੇ
ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਗਸ ਖਾ ਕੇ
ਬਈ ਅਖਾਂ ਚ ਨਜਾਇਜ਼ ਵਿਕਦੀ

ਰੰਗ ਓਹ੍ਨਾ ਅੱਖੀਆਂ ਦਾ
ਸੌਂਹ ਰੱਬ ਦੀ ਸ਼ਰਬਤੀ ਡੋਰਾ
ਹਾਣੀਆਂ ਨੂ ਠੱਗ ਦਾ ਫਿਰੇ ਟੂਣੇਹਾਰ ਕਜ਼ਲੇ ਦਾ ਡੋਰਾ
ਬਾਈ ਥਾਏ ਦਿੰਦੀ ਮਾਰ ਮਿਤਰੋ
ਓ ਥਾਏ ਦਿੰਦੀ ਮਾਰ ਮਿਤਰੋ ਝਾਕ ਲਵੇ ਜੇ ਕੀਤੇ ਮੁਸਕਾ ਕੇ
ਬਈ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਗਸ ਖਾ ਕੇ
ਬਈ ਅਖਾਂ ਚ ਨਜਾਇਜ਼ ਵਿਕਦੀ

ਰਾਖੀ ਕਰੇ ਹੁਸਨਾ ਦੀ ਨਾਗ ਮੇਲਦਾ ਧੌਣ ਤੇ ਕਾਲਾ
ਅੰਗ ਲੁਟੋ ਨਖਰੋ ਦੇ ਕੋਈ ਵਡਿਆ ਨਸੀਬਾ ਵਾਲਾ
ਵਯੀ ਸੁਰਗਾ ਨੂ ਜਾਉ ਮਿਤਰੋ
ਸੁਰਗਾ ਨੂ ਜਾਉ ਮਿਤਰੋ ਘ੍ਰੋ ਸਿਧਿਯਾ ਪੌਡੀਯਾ ਲਾ ਕ
ਬਈ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਗਸ ਖਾ ਕੇ
ਬਈ ਅਖਾਂ ਚ ਨਜਾਇਜ਼ ਵਿਕਦੀ

ਪੱਤੀਯਾ ਗੁਲਾਬ ਦਿਯਾ ਬੁੱਲ ਹੱਸਨੋ ਕ੍ਦੇ ਨਯੀਓ ਰਿਹਿੰਦੇ
ਮੁੰਡੇ ਖੂੰਡੇ ਗਿੱਲ ਵਰਗੇ ਓਹਦੀ ਦੀਦ ਨੂ ਤਰਸ ਦੇ ਰਿਹਿੰਦੇ
ਗਲਿਯਾ ਚ ਗੇੜੇ ਮਾਰਦੇ ਗਲਿਯਾ ਚ ਗੇੜੇ ਮਾਰਦੇ
ਮੁੱਛਾਂ ਖੂੰਡਿਆ ਚਾਦਰੇ ਪਾਕੇ
ਅਖਾਂ ਚ ਨਜਾਇਜ਼ ਵਿਕਦੀ
ਛਾਪਾ ਮਾਰਲੋ ਪੁਲਸਿਓ ਜਾ ਕੇ
ਬਈ ਪੀਣ ਵਾਲੇ ਲਖ ਬੋਤਲਾਂ ਬਿਨ ਪੀਤਿਓ ਡਿੱਗਣ ਗਸ ਖਾ ਕੇ
ਬਈ ਅਖਾਂ ਚ ਨਜਾਇਜ਼ ਵਿਕਦੀ
Lyrics copyright : legal lyrics licensed by Lyricfind.
No unauthorized reproduction of lyric.

Comments for Akhan Ch Najaiz Vikdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the top of the suitcase
3| symbol to the right of the camera
grid grid grid
grid grid grid
grid grid grid