song lyrics / Taz Stereo Nation / Dholna lyrics  | FRen Français

Dholna lyrics

Performers Taz Stereo NationJSL Singh

Dholna song lyrics by Taz Stereo Nation official

Dholna is a song in Panjabi

Yo this is how we do
Taz Stereo Nation JSL baby
Ji-Madz

ਆਜਾ ਆਜਾ ਆਜਾ

ਮੇਰੇ ਢੋਲਨਾ
ਦਿਲ ਤੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਕੁਝ ਬੋਲ ਨਾ
ਤੇਰੇ ਹੋ ਗਏ ਹੂਂ ਦੀਵਾਨਾ
ਮੁਖ ਮੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਦਿਲ ਤੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਕੁਝ ਬੋਲ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ

Don’t Say Like * Meet Your Eyes
ਪਿਛੇ ਤੇਰੇ ਮੁੰਡੇ ਜਿਵੇਂ ਗੁਡ ਤੇ Flies
ਲੱਕ ਤੇਰਾ ਪਤਲਾ ਤੇ Thunder Thighs
Baby ਤੂੰ ਆ Number One ਜਿੱਮੇ ਕੋਈ Prize
ਪੱਲੇ ਕੁਝ ਸ਼ਡੇਯਾ ਨੀ
ਠੱਗ ਗਈ ਆ ਬਿੱਲੋ ਹੇਰਾਫੇਰੀਆਂ
ਹਾਏ ਨੀ ਤੇਰੀਆਂ
ਜਾ ਕਹਿ ਦੇ ਸਾਰਿਆਂ ਨੂੰ
ਪਿਛੇ ਤੇਰੇ ਮਾਰਦੇ ਜੋ ਗੇੜੀਆਂ
ਤੂੰ ਮੇਰੀ ਆ ਮੇਰੀ ਆ

ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ
ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ
ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ
ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ
ਸਾਨੂ ਮਿਲ ਜਾ
ਸਾਡੇ ਦਿਲ ਨਾਲ
ਨਾ ਤੂੰ ਖੇਡ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਦਿਲ ਤੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਕੁਝ ਬੋਲ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ

ਯੂੰ ਨਾ ਤੜਪਾਯਾ ਕਰੋ
ਕਦੀ ਤੇ ਮੇਰੇ ਗਲੀ ਭੀ ਆਇਆ ਕਰੋ
ਯੂੰ ਨਾ ਤਦਪਾਯਾ ਕਰੋ
Friend ਕੋ ਭੀ ਚਾਹੇ ਲੇ ਆਇਆ ਕਰੋ
ਕਰੋ ਨਾ ਰਤਾ ਭੀ ਫਿਕਰ
ਮੈਂ ਹੂੰ ਤੋ ਕਹੇ ਕਾ ਡਰ
ਕਰੂੰਗਾ ਨਾ ਕੋਈ ਜੋਰ ਜਬਰਦਸਤੀ
Baby ਤੁਝੇ ਬਣਾ ਦੂਂਗਾ no. 1 ਹਸਤੀ

ਤੈਨੂੰ ਕੀ ਸਮਝਾਵਾਂ ਚਾਹਤ
ਪਿਛਾ ਨਹੀਓ ਛੱਡ ਦੀ
ਇਸ਼ਕ ਦੀ ਲਵ bite ਮਿਟਾਵਾਂ
ਓ ਨੀ ਮਿਟ ਦੀ
ਤੈਨੂੰ ਕੀ ਸਮਝਾਵਾਂ ਚਾਹਤ
ਪਿਛਾ ਨਹੀਓ ਛੱਡ ਦੀ
ਇਸ਼ਕ ਦੀ ਲਵ bite ਮਿਟਾਵਾਂ
ਓ ਨੀ ਮਿਟ ਦੀ
ਹਾਲ ਲਗ ਜਾ
ਸੀਨੇ ਲਗ ਜਾ ਮਾਨਮੋਹਣੀਏ

ਆਜਾ ਆਜਾ ਆਜਾ

ਮੇਰੇ ਢੋਲਨਾ
ਦਿਲ ਤੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਕੁਝ ਬੋਲ ਨਾ

ਆਜਾ ਆਜਾ ਆਜਾ


ਮੇਰੇ ਢੋਲਨਾ

Don’t Say Like * Meet Your Eyes
ਪਿਛੇ ਤੇਰੇ ਮੁੰਡੇ ਜਿਵੇਂ ਗੁਡ ਤੇ Flies
ਲੱਕ ਤੇਰਾ ਪਤਲਾ ਤੇ Thunder Thighs
Baby ਤੂੰ ਆ Number One ਜਿੱਮੇ ਕੋਈ Prize
ਪੱਲੇ ਕੁਝ ਸ਼ਡੇਯਾ ਨੀ
ਠੱਗ ਗਈ ਆ ਬਿੱਲੋ ਹੇਰਾਫੇਰੀਆਂ
ਹਾਏ ਨੀ ਤੇਰੀਆਂ
ਜਾ ਕਹਿ ਦੇ ਸਾਰਿਆਂ ਨੂੰ
ਪਿਛੇ ਤੇਰੇ ਮਾਰਦੇ ਜੋ ਗੇੜੀਆਂ
ਤੂੰ ਮੇਰੀ ਆ ਮੇਰੀ ਆ

ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ
ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ
ਨਜਰਾਂ ਮਿਲਾ ਕੇ ਤੇਰੇ ਨਾ ਨੀਂਦਰਾਂ ਚੁਰਾਈਆਂ
ਤੇਰੇ ਪਿਛੇ ਲੱਗ ਸਾਨੂੰ ਕੋਈ ਪਛਤਾਈ ਨਾ
ਸਾਨੂ ਮਿਲ ਜਾ
ਸਾਡੇ ਦਿਲ ਨਾਲ
ਨਾ ਤੂੰ ਖੇਡ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਦਿਲ ਤੋੜ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
ਕੁਝ ਬੋਲ ਨਾ

ਆਜਾ ਆਜਾ ਆਜਾ

ਮੇਰੇ ਢੋਲਨਾ
Lyrics copyright : legal lyrics licensed by Lyricfind.
No unauthorized reproduction of lyric.

Comments for Dholna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol to the left of the envelope
3| symbol at the top of the star
grid grid grid
grid grid grid
grid grid grid