song lyrics / Sultaan Buggyan Da / Engine lyrics  | FRen Français

Engine lyrics

Performers Sultaan Buggyan DaKaaterDJ A Vee

Engine song lyrics by Sultaan Buggyan Da official

Engine is a song in Panjabi

A-Vee on the track

ਲਗੀਏ ਪੂਰੇ ਨਵਾਬ ਜੀ
ਹੋ ਲਗੀਏ ਪੂਰੇ ਨਵਾਬ ਜੀ ਜਦੋ ਬਈ ਏ Ford ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ

ਹੋ ਜ਼ੁਰਤਾਂ ਨਾਲ ਤਾਂ ਜਿਓਂਣ ਦਾ ਭਈ ਸਵਾਦ ਹੀ ਵਖਰਾ
ਉੱਤੋਂ ਦੇ ਦਿੱਤਾ ਤੂ ਸਾਨੂ ਰੱਬਾ ਸਭਾਵ ਵੀ ਅਥਰਾ
ਜ਼ੁਰਤਾਂ ਨਾਲ ਤਾਂ ਜਿਓਂਣ ਦਾ ਭਈ ਸਵਾਦ ਹੀ ਵਖਰਾ
ਉੱਤੋਂ ਦੇ ਦਿੱਤਾ ਤੂ ਸਾਨੂ ਰੱਬਾ ਸਭਾਵ ਵੀ ਅਥਰਾ
ਮੁੰਡਾ ਬੁੱਗੇਆਂ ਦਾ ਸੁਲਤਾਨ ਗੌਂਦਾ ਹਿਕ਼ ਦੇ ਜੋਰ ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ

7 pairs of probably a shoe like a
This is special...
7 pairs of probably a shoe like a
This is special...
If You pull your luck
Had your money in your suck
Your luck
If they back you , you get fuck
If they fight you , you get fuck
If they snap you

Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ

ਲਾਈ ਫਿਰਦੇ ਭੂੰਡ ਪਟਾਕੇ ਏਹ ਕਲ ਦੇ ਬੱਚੇ
Ford ਗੱਡੀ ਹੈਗੀ ਐਸੀ ਜੋ ਮਰਦਾਂ ਨੂ ਜੱਚੇ
Tire ਵੀ ਕਢ ਦੇ ਚੀਕਾਂ ਜੀ ਜਦ ਔਦਾ ਮੋੜ ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ
Engine ਪੌਂਦਾ ਇਹਦਾ ਬੋਲੀਆਂ ਚੜ੍ਹ GT road ਤੇ

7 pairs of probably a shoe like a
This is special
7 pairs of probably a shoe like a
This is special
Lyrics copyright : legal lyrics licensed by Lyricfind.
No unauthorized reproduction of lyric.
Writers: Kaater, Sultaan Buggyan
Copyright: Peermusic Publishing, Royalty Network

Comments for Engine lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the left of the cloud
3| symbol at the top of magnifying glass
grid grid grid
grid grid grid
grid grid grid