song lyrics / Sukhy Maan / BOUNCE BACK lyrics  | FRen Français

BOUNCE BACK lyrics

Performer Sukhy Maan

BOUNCE BACK song lyrics by Sukhy Maan official

BOUNCE BACK is a song in Panjabi

ਉਹ ਮਾਨ ਆਲਾ ਪਿੰਡ ਤੇ Sidney ਟਿਕਾਣੇ ਨੇ
30 ਦੇ ਫ਼ੇਰ ਵਾਂਗੂ ਗਬਰੂ ਦੇ ਗਾਣੇ ਨੇ
6 ਫੁਟ ਕਦ ਵੇਖ ਮੁੱਛ ਖੜੀ ਜੱਟ ਦੀ
ਸਾਰੇ ਭਰਦੇ ਗਵਾਹੀ ਨਿਆਣੇ ਕਿ ਸਿਆਣੇ ਨੇ
ਬਈ ਮਾਲਕ ਤੇ ਬੇਬੇ ਬਾਪੂ ਤੇ ਯਾਰ ਦੀ support ਏ
India ਤੋਂ surrey ਤਕ ਚਾਰੇ ਪਾਸੇ ਲੋਟ ਏ
ਉਹ ਗਨਾ ਤੇ ਗਨਾ ਤਕ ਬਾਰੂਦ ਪੂਰਾ ਤੁਨਿਆ
ਸੁਖੀ ਕਹਿੰਦੇ ਜੱਟ ਨੂੰ ਮਾਨ ਅੜੋ ਗੋਤ ਏ
ਦੋ ਬੰਦੇ ਖਾਸ ਜਿਨ੍ਹਾਂ ਦਿਤੀ ਪਰਵਾਜ਼ ਏ
ਪਹਿਲਾ ਆਉਂਦਾ ਬਾਪੂ ਦੂਜਾ ਜੁਗਰਾਜ ਏ
ਆਹ ਲਲੀ ਛਲੀ ਨਾਲ ਤੇ ਮੁਕਾਬਲਾ ਕੋਈ ਨੀ
ਉਹ ਉੱਚੀਆਂ ਉਡਾਰੀਆਂ ਦਾ ਜੱਟ ਕੁੜੇ ਬਾਜ ਏ
ਉੱਚੀਆਂ ਉਡਾਰੀਆਂ ਦਾ ਜੱਟ ਕੁੜੇ ਬਾਜ ਏ
ਲੈ ਭੀ ਸੁਖੀ ਮਾਨਾ ਓ ਛੇੜ ਕੋਈ ਕਹਾਣੀ
Lyrics copyright : legal lyrics licensed by Lyricfind.
No unauthorized reproduction of lyric.

Comments for BOUNCE BACK lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol at the bottom of the bulb
3| symbol to the right of the helmet
grid grid grid
grid grid grid
grid grid grid