song lyrics / Sukh-E Muzical Doctorz / We Rollin lyrics  | FRen Français

We Rollin lyrics

Performers Sukh-E Muzical DoctorzDeep JanduBlizzy And Minister MusicJ-HindShrey Sean

We Rollin song lyrics by Sukh-E Muzical Doctorz official

We Rollin is a song in Panjabi

We Rollin

We Rollin

Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ
Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ

ਗੱਡੀ ਜਾਂਦੀ ਮੇਰੀ ਤੇਜ਼ Brake ਆਂ ਹੋ ਗਈਆਂ ਨੇ fail
ਰੇਂਦੀ police ਮੇਰੇ ਪਿਛਹੇ ਪਾਣਾ ਚੌਂਦੀ ਵਿਚ ਜੈਲ

ਅਸੀ ਟੱਪ ਗਏ ਆਂ ਅੱਜ success ਵਾਲੀ height
ਉੱਚੀਆਂ ਉਡਾਨਾ ਵਿਚ ਕਰਦੇ ਆਂ flight
ਗਲੇ ‘ਚ long ਚੈਨ, ਜਿਗਰਾ ਏ gun stain
ਸਾਡਾ ਪੂਰਾ ਏ craze ਉੱਤੇ ਹਰ ਇਕ sight

Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ
Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ

ਗੱਡੀ ਜਾਂਦੀ ਮੇਰੀ ਤੇਜ਼ Brake ਆਂ ਹੋ ਗਈਆਂ ਨੇ fail
ਰੇਂਦੀ police ਮੇਰੇ ਪਿਛਹੇ ਪਾਣਾ ਚੌਂਦੀ ਵਿਚ ਜੈਲ
ਗੱਡੀ ਜਾਂਦੀ ਮੇਰੀ ਤੇਜ਼ Brake ਆਂ ਹੋ ਗਈਆਂ ਨੇ fail
ਰੇਂਦੀ police ਮੇਰੇ ਪਿਛਹੇ ਪਾਣਾ ਚੌਂਦੀ ਵਿਚ ਜੈਲ

ਜਦ ਤਕ ਮੌਤ ਮੇਰੀ ਆਖਰੀ ਸਾਂਸ ਮੁਝਸੇ ਨਾ ਚ੍ਹੀਂ ਲੇ
ਤਬ ਤਕ ਮੇਰੇ team ਕਾ ਹੈ ਰਾਜ਼
But you can see me ਹਿੰਦੁਸਤਾਨੀ
Mac valley I’m back
We call native desi hip hop
Check the rec
Me and Rob made west coast ਮਾਫੀਆ
Team dark ‘ਚ Chandigarh
ਆਗ ਲਗਦੀ ਸਾਡੀ scene ਮੇ ਜੈ ਹਿੰਦ ਜਲਦੀ ਕਰ
ਇ ਕੈਨ ਹੇਅਰ ਦੇਯਰ spirits calling ਮੇ
Please come back
ਹੌਲੀ ਹੌਲੀ ਬੈਕ ਤੋ ਭਾਰਤ in a black cadillac

Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ
Rim ਮੇਰੇ ਘੁਮਦੇ ਕਾਹਤੋਂ ਸੜ ਦੀ ਏ ਦੁਨਿਯਾ
ਸਾਡੇ ਅੱਗੇ ਪਿਛਹੇ ਕੁਡੀਏ ਹਾਏ ਨੀ ਫਿਰਦੀ ਏ ਦੁਨਿਯਾ

ਤੇਰੇ ਵਰਗੇ ਤਾਂ ਅਸੀ ਕਯੀ ਪੈਰਾਂ ਥੱਲੇ rolte
ਗਲ ਸੁਣ ਮੇਰੀ ਕਾਕਾ ਤੂ ਕੰਨ ਖੋਲ ਕੇ
ਜਿੰਨੇ ਦੀ ਆਏ ਗੱਡੀ ਤੇਰੀ ਸੱਦੇ ਉਂਨੇ ਦੇ ਨੇ ਰੀਂ
ਦੱਬ 32 ਬੋਰੇ ਦੇਖ ਹੋ ਗਯਾ ਤੂ ਦੀਂ
Drop daab I’m riding t-dart
ਚੱਲੇ ਨਾਮ ਮੇਰਾ, ਬਿਨ ਆਂ ਦੇ ਤੇਰਾ ਦਿਨ
ਵਿਚ ਮੈਂ ਬਦਲੂ ਮੈਂ ਹਨੇਰਾ
ਚਲਦਾ ਏ ਸਿੱਕਾ ਯਾਰਾ, head ਮੇਰਾ tail ਮੇਰੀ
ਫਦੇ cop ਮੈਨੂ ਬਾਦ ਹੁੰਦੀ ਪਿਹਲਾਂ bail ਮੇਰੀ

ਪੀਤੀ ਹੈਨਿ ਸੀ ਨੀ ਮੈਨੂ ਚਾਢੇਯਾ ਨਸ਼ਾ
ਅਖਾਂ ਵਿਚੋਂ ਹੌਲੀ ਹੌਲੀ ਮੁਕਦੀ ਹਯਾ
ਜਿਹਦੀ ਮੇਰੀ ਸੀ ਖਤਾ ਲਭਦਾ ਵਫਾ
ਤਕਦੀ ਏ ਦੁਨਿਯਾ ਚਲੌਂਦਾ Drop top

Drop top
Lyrics copyright : legal lyrics licensed by Lyricfind.
No unauthorized reproduction of lyric.
Writers: ALL THE TEAM, BLIZZY, DEEP JANDU, J-HIND, MINISTER MUSIC, SHREY SEAN, SUKHE
Copyright: Royalty Network

Comments for We Rollin lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol at the bottom of the television
3| symbol at the bottom of the target
grid grid grid
grid grid grid
grid grid grid