song lyrics / Sonu Worldwide / Meri Marzi lyrics  | FRen Français

Meri Marzi lyrics

Performers Sonu WorldwideParmish Verma

Meri Marzi song lyrics by Sonu Worldwide official

Meri Marzi is a song in Panjabi

Yeah proof

ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਾਵਾਂ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੈਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਵਾਂ ਫੋਨ ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

ਹੋ ਕਦੇ channel ਆਂ ਤੇ ਕਦੇ front page ਤੇ
ਭਾਵੇ ਗਾਉਨ ਪਾ ਕੇ ਚੜ ਜਾਂ stage ਤੇ
ਭਾਵੇ CD ਲਾਕੇ ਗਾਵਾਂ
ਮੈਂ ਗਾਵਾਂ ਮੈਂ ਨਾ ਗਾਵਾਂ
ਭਾਵੇ ਬੋਲ ਕੇ track ਉੱਤੇ ਗੱਲਾਂ ਹੀ ਸੁਣਾਵਾਂ
ਹੋ dinner ਦੁਪਿਹਰੇ ਕਰਾਂ lunch ਕਰਾਂ ਰਾਤ ਨੂ
ਖੰਡ ਵਿਚ ਘੋਲ ਕੇ ਮੈਂ ਪੀ ਲਵਾਂ ਸ਼ਰਾਬ ਨੂ
Hockey ਦੇ ground ਵਿਚ ਖੇਡਾ ਫੁਟਬਾਲ ਨੀ
Marathon ਜੀਤ ਲਵਾਂ ਬੁਲੇਟ ਦੇ ਨਾਲ ਨੀ
ਹੋ ਚੱਪਲ’ਆਂ ਨਾਲ ਮੈਰੇਜ ਤੇ ਜਾਵਾ ਮੇਰੀ ਮਰਜ਼ੀ
ਗਜ਼ਲ ਤੇ ਭੰਗੜਾ ਮੈਂ ਪਾਵਾ ਮੇਰੀ ਮਰਜ਼ੀ
ਕ੍ਯੋਂ ਪੈਂਦੀ ਆ ਫਿਰ ਧਕ champion
ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਾਵਾਂ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੈਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਾਵਾਂ ਫੋਨ ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

ਖੱਬੀ ਸੀਟ ਉੱਤੇ ਬਾਗੀ ਨੂ ਘੁਮਾਵਾਂ ਨਾਲ ਨਾਲ
ਗੱਡੀ ਮੇਰੀ ਗੰਦੀ ਨਾ ਧੁਵਾਵਾ ਸਾਰਾ ਸਾਲ
ਹੋ ਚਿੱਟੇ ਨੂ black ਆਂਖਾਂ red ਨੂ blue
ਪਾਕੇ ਨਿਕਰ ਹੀ ਕਢ ਦੇਵਾ interview
ਭੰਗੜਾ ਮੈਂ offbeat ਪਾਵਾ ਮੇਰੀ ਮਰਜ਼ੀ
Sad song ਹੱਸ ਹੱਸ ਗਾਵਾਂ ਮੇਰੀ ਮਰਜ਼ੀ
ਰਖਾ ਅੰਬਰਾ ਤੇ ਤੰਗ ਮੇਰੇ ਹਥਾ ਚ ਪਤੰਗ
ਚੜ Burj Khalifa ਤੇ ਉਡਾਵਾ ਮੇਰੀ ਮਰਜ਼ੀ
ਹੋ ਫੂਕ ਦਵਾ ਰਾਵਣ ਨੂ ਨਵੇ ਸਾਲ ਫੜ ਕੇ
ਹੋਲੀ ਦੇ ਪਟਾਕੇ ਮੈਂ ਚਲਾਵਾਂ ਮੇਰੀ ਮਰਜ਼ੀ
ਕ੍ਯੋਂ ਪੈਂਦੀ ਆ ਫਿਰ ਧਕ champion
ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਾਵਾ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੈਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
ਸਾਰਾ ਦਿਨ ਰਹਵਾਂ ਮੈਂ alone ਮੇਰੀ ਮਰਜ਼ੀ
ਮੰਤਰੀ ਦਾ ਕਟ ਦਵਾਂ ਫੋਨ ਮੇਰੀ ਮਰਜ਼ੀ
ਹਾਮੀਆਂ ਨਾ ਭਰਦਾ ਮੈਂ ਦਿਲ ਚ ਜੋ ਕਰਦਾ
ਮੈਂ ਕਿਸੇ ਕੋਲੋ ਮੰਗਾ ਨਾ ਸਲਾਹਵਾ ਮੇਰੀ ਮਰਜ਼ੀ

ਹੋ ਗੱਡੀ ਵਿਚ ਯਾਰ ਮੈਂ ਘੁਮਾਵਾਂ ਮੇਰੀ ਮਰਜ਼ੀ
ਸੂਟ ਨਾਲ sneaker ਮੈਂ ਪਾਵਾ ਮੇਰੀ ਮਰਜ਼ੀ
ਲੂਨ ਕਦੇ ਲੇਗ ਕਦੇ ਪਾਣੀ ਕਦੇ ਪੈਗ ਕਦੇ
Meeting ਚ time ਤੇ ਨਾ ਜਾਵਾ ਮੇਰੀ ਮਰਜ਼ੀ
Lyrics copyright : legal lyrics licensed by Lyricfind.
No unauthorized reproduction of lyric.

Comments for Meri Marzi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol to the left of the eye
3| symbol at the top of the smiley
grid grid grid
grid grid grid
grid grid grid