song lyrics / Sonu Worldwide / Gud Naal Ishq Mitha lyrics  | FRen Français

Gud Naal Ishq Mitha lyrics

Performers Sonu WorldwideNavraj HansHarshdeep Kaur

Gud Naal Ishq Mitha song lyrics by Sonu Worldwide official

Gud Naal Ishq Mitha is a song in Panjabi

ਓ ਨਾ ਨਾ ਨਾ ਨਾ, ਓ ਨਾ ਨਾ ਨਾ ਨਾ
ਓ ਨਾ ਨਾ ਨਾ ਨਾ,ਨਾ ਨਾ ਨਾ ਨਾ

ਓ ਕੂਡਿਯੋ ਗੁਡ ਕਿਨੇ ਖਲੇਯਾ (sweety)
ਗੁੱਡ ਵਾਲੀ ਚਾ ਕਿਨੇ ਪੀਤੀ (sweety)
ਭੂਆ ਜੀ ਦਾ ਨਾਡਾ ਕਿੰਨੇ ਖੀਚੇਯਾ ਹੋ
ਓ ਖਿਂਚ ਕੇ ਮਾਰੀ ਕਿੰਨੇ ਸੀਟੀ ਹਾ ਹਾ ਹਾ
ਓ ਛੱਡੋ ਜੀ ਛੱਡੋ
ਜਾਕੇ ਪਕੜੋ ਵੋ ਹਲਵਾਈ
ਕੇ ਜਿਸਨੇ ਗੁੱਡ ਕਿ ਬਣਾ ਦੀ ਮਿਠਾਈ
ਓ ਸਬਕੋ ਬਾਤ ਹੈ ਯੇਹ ਸਮਝਾਈ

ਓ ਗੁੱਡ ਨਾਲੋ ਇਸ਼ਕ ਮਿਠਾ (ਬੁੱਰਰਾਹ)
ਓ ਗੁੱਡ ਨਾਲੋ ਇਸ਼ਕ ਮਿਠਾ ( ਓਏ ਹੋਏ)
ਓ ਗੁੱਡ ਨਾਲੋ ਇਸ਼ਕ ਮਿਠਾ (ਆਏ ਹਾਏ)
ਓ ਰੱਬਾ ਲਗ ਨਾ ਕਿਸੇ ਨੂ ਜਾਵੇ
ਗੁੱਡ ਨਾਲੋ ਇਸ਼ਕ ਮਿਠਾ (ਓਏ ਓਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਗੁੱਡ ਨਾਲੋ ਇਸ਼ਕ ਮਿਠਾ ਹਾਂ ਹਾਂ

ਚੰਨ ਚਕੋਰਾ ਸ਼ਗਨਾ ਦਾ ਜੋਡ਼ਾ
ਵੱਜ ਦਿਆਂ ਨੇ ਸ਼ਿਹਿਨਾਏ ਜੀ
ਰੰਗ ਰੰਗੀਲੀ ਮਹਿੰਦੀ ਲਾਕੇ
ਭਰ ਭਰ ਜਾਨ ਕਲਾਈਆਂ ਜੀ
ਡੋਲੀ ਲੇਕੇ ਆਯਾ ਡੋਲਨਾ
ਓ ਗੁੱਡ ਨਾਲੋ
ਓ ਗੁੱਡ ਨਾਲੋ

ਹਾਏ ਫ਼ੋਟੋ ਤੇਰੀ ਖਿਂਚ ਖਿਂਚ ਰੱਖਦਾ ਨੀ
ਮਾਰੇ ਗਾ ਇਸ਼ਾਰਾ ਤੇਰੀ ਅੱਖ ਦਾ ਨੀ
ਫ਼ੋਟੋ ਤੇਰੀ ਖਿਂਚ ਖਿਂਚ ਰੱਖਦਾ ਨੀ
ਮਾਰੇ ਗਾ ਇਸ਼ਾਰਾ ਤੇਰੀ ਅੱਖ ਦਾ ਨੀ

ਸੁਨ ਵੇ ਮੁੰਡੇਯਾ ਦੂਰ ਹੀ ਰੇਹ
ਤੇਰਾ ਚੇਹਰਾ ਮੈਨੂ ਜਚ ਦਾ ਨਹੀ
ਪਿਛੇ ਪਿਛੇ ਕਿਊ ਹੈ ਘੁਮਦਾ
ਓ ਗੁੱਡ ਨਾਲੋ
ਓ ਗੁੱਡ ਨਾਲੋ

ਓ ਗੁੱਡ ਨਾਲੋ ਇਸ਼ਕ ਮਿਠਾ (ਓਏ ਹੋਏ)
ਓ ਗੁੱਡ ਨਾਲੋ ਇਸ਼ਕ ਮਿਠਾ (ਆਏ ਹਾਏ)
ਓ ਰੱਬਾ ਲੱਗ ਨਾ ਕਿਸੇ ਨੂ ਜਾਵੇ
ਓ ਗੁੱਡ ਨਾਲੋ ਇਸ਼ਕ ਮਿਠਾ (ਓਏ ਹੋਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਹੋਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਓ ਗੁੱਡ ਨਾਲੋ ਇਸ਼ਕ ਮਿਠਾ ਹਾਏ

ਹਾਏ ਦਿੱਲ ਵਾਲੀ ਬੱਹਤੇ ਕਭੀ ਮੂਝਕੋ ਬਤਾ
ਕੁੜੀ ਏ ਤੂ ਇਕ ਵਾਰੀ ਹੱਸ ਕੇ ਤੋਹ ਜਾ

ਦਿੱਲ ਕਿ ਨਾ ਮਨੁ ਦਿੱਲ ਬੱਡਾ ਬੇਈਮਾਨ
ਤੁਜਪੇ ਜੋ ਅਯਾ ਤੋਹ ਮੈਂ ਹੂਈ ਬਦਨਾਮ
ਜਾਵੇ ਜਾਵੇ ਨਹੀ ਓ ਬੋਲਣਾ
ਓ ਗੁੱਡ ਨਾਲੋ
ਓ ਗੁੱਡ ਨਾਲੋ

ਓ ਗੁੱਡ ਨਾਲੋ ਇਸ਼ਕ ਮਿਠਾ ( ਓਏ ਹੋਏ)
ਓ ਗੁੱਡ ਨਾਲੋ ਇਸ਼ਕ ਮਿਠਾ (ਆਏ ਹਾਏ)
ਓ ਰੱਬਾ ਲੱਗ ਨਾ ਕਿਸੇ ਨੂ ਜਾਵੇ
ਓ ਗੁੱਡ ਨਾਲੋ ਇਸ਼ਕ ਮਿਠਾ (ਓਏ ਹੋਏ)
ਸੋਹਣੀ ਮੇਰਾ ਦਿੱਲ ਲੇ ਗਯੀ (ਓਏ ਓਏ)
ਹਾਏ ਕੁੜੀ ਮੇਰੀ ਜਾਣ ਲੇ ਗਯੀ (ਆਏ ਹਾਏ)
ਓ ਮੂਝਕੋ ਯਾਰ ਕੋਈ ਤੋ ਬਚਾਏ
ਓ ਗੁੱਡ ਨਾਲੋ ਇਸ਼ਕ ਮਿਠਾ (ਬੁੱਰਰਾਹ)
Lyrics copyright : legal lyrics licensed by Lyricfind.
No unauthorized reproduction of lyric.

Comments for Gud Naal Ishq Mitha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the left of the padlock
3| symbol to the left of the cross
grid grid grid
grid grid grid
grid grid grid