song lyrics / Sonu Worldwide / Desi KaLakar lyrics  | FRen Français

Desi KaLakar lyrics

Performers Sonu WorldwideHarrykahanhaiSirchoxSonu Jr.

Desi KaLakar song lyrics by Sonu Worldwide official

Desi KaLakar is a song in Panjabi

ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਨਦਾ ਨੀ ਹਾਰ

ਤੂ ਮੇਰੀ ਹੀਰ ਮੈਨੇ ਦਿਲ ਸੇ ਮਾਨਾ ਤੁਝੇ
ਹਰ ਵੀਰਵਾਰ ਪੀਰ ਬਾਬਾ ਸੇ ਭੀ ਮਾਂਗਾ ਤੁਝੇ
ਯਾਰ ਤੇਰਾ superstar ਦੇਸੀ ਕਲਾਕਾਰ
ਕੱਢ ਕੇ ਵੀ ਲੇ ਜਾਵਾਂ ਤੂ ਕਿਹ ਤਾਂ ਇਕ ਵਾਰ
ਹੋ ਮੈਂ ਪੁੱਤ ਜੱਟ ਦਾ ਹੁਣ ਪਿੱਛੇ ਨਹੀਓ ਹਟਦਾ

ਤੂ ਮੇਰੇ ਨੇੜੇ ,ਨੇੜੇ ਨਈ
ਤੇਰੇ ਬਿਨ ਮੇਰਾ ਜੀ ਲਗਦਾ ਨਹੀਂ
ਮੂਕ ਚਲੀ ਜਿੰਦ ਮੇਰੀ ਦੇਰ ਨਾ ਕਰੀ
Baby are you alright?
ਕਰ ਦੇਣੀ ਹਲ ਮੈਂ ਸਾਰੀ ਮੁਸ਼ਕਿਲ
ਰਖ ਯਕੀਨ, just chill
ਜਿਹੜਾ ਆਯਾ ਸਾਡੇ ਵਿਚ,I gonna kill
Baby are you alright?

ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ
ਯਾਰ ਤੇਰਾ superstar ਦੇਸੀ ਕਲਾਕਾਰ
ਮੈਂ ਪੁੱਤ ਜੱਟ ਦਾ ਮੰਦਾ ਨੀ ਹਾਰ
Lyrics copyright : legal lyrics licensed by Lyricfind.
No unauthorized reproduction of lyric.

Comments for Desi KaLakar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the envelope
2| symbol to the right of the eye
3| symbol to the right of the padlock
grid grid grid
grid grid grid
grid grid grid