song lyrics / Simran Singh / Meri Jaan lyrics  | FRen Français

Meri Jaan lyrics

Performers Simran SinghRanjit Kaur

Meri Jaan song lyrics by Simran Singh official

Meri Jaan is a song in Panjabi

ਮੈਨੂ ਚੇਤੇ ਕਰ ਕਰ ਕੇ ਅੱਖੀਆਂ ਨੂ ਭਰ ਭਰ ਕੇ
ਮੈਨੂ ਚੇਤੇ ਕਰ ਕਰ ਕੇ ਅੱਖੀਆਂ ਨੂ ਭਰ ਭਰ ਕੇ
ਯਾਦ ਮੇਰੀ ਵਿਚ ਬਹਿ ਬਹਿ ਰਾਤ ਲੰਗੋਂਦੀ ਹੋਣੀ
ਹਾਏ ਓ ਮੇਰੀ ਜਾਂ ਨੂ ਨੀਂਦ ਨਈ ਔਂਦੀ ਹੋਣੀ
ਹਾਏ ਓ ਮੇਰੀ ਜਾਂ ਨੂ ਨੀਂਦ ਨਈ ਔਂਦੀ ਹੋਣੀ
ਹਾਏ ਓ ਮੇਰੀ ਜਾਂ ਨੂ
ਹਾਏ ਓ ਮੇਰੀ ਜਾਂ ਨੂ

ਮੁਖ ਮੇਰਾ ਦੇਖਨ ਨੂ ਓ ਬੜਾ ਤਰਸਦੀ ਹੋਊ
ਹੁਣ ਮੈਨੂ ਮਿਲਣੇ ਨੂ ਓਦੀ ਰੂਹ ਤੜਪਦੀ ਹੋਊ
ਮੁਖ ਮੇਰਾ ਦੇਖਨ ਨੂ ਓ ਬੜਾ ਤਰਸਦੀ ਹੋਊ
ਹੁਣ ਮੈਨੂ ਮਿਲਣੇ ਨੂ ਓਦੀ ਰੂਹ ਤੜਪਦੀ ਹੋਊ
ਮੈਨੂ ਪਤਾ ਮੇਰੀ ਫੋਟੋ ਸੀਨੇ ਲਾਕੇ ਰੋਂਦੀ ਹੋਣੀ
ਹਾਏ ਓ ਮੇਰੀ ਜਾਂ ਨੂ ਨੀਂਦ ਨਈ ਔਂਦੀ ਹੋਣੀ
ਹਾਏ ਓ ਮੇਰੀ ਜਾਂ ਨੂ ਨੀਂਦ ਨਈ ਔਂਦੀ ਹੋਣੀ
ਹਾਏ ਓ ਮੇਰੀ ਜਾਂ ਨੂ
ਹਾਏ ਓ ਮੇਰੀ ਜਾਂ ਨੂ

ਪਲ ਹਰ ਪਲ ਚੈਨ ਨਾ ਆਵੇਂ ਰਾਤ ਬੜੀ ਔਖੀ ਲੰਗੜੀ
ਹੱਥ ਜੋੜ ਮੈਂ ਕਾਰਾਂ ਦੁਆ ਉਸ ਰਾਬ ਤੋਂ ਤੈਨੂ ਮੰਗਦੀ
ਤੇਰੀ ਯਾਦ ਦੇਵੇਂ ਹੰਜੂ ਦਿਲ ਵਿਚ ਵਸਦਾ ਏ ਤੂ
ਜਿਵੇਂ ਰੋਵ ਮੈਂ ਰੋਵਾਂ ਮੇਰੇ ਹੱਸਿਆ ਚ ਹਸਦਾ ਏ ਤੂ

ਓਹਦੀ ਯਾਦ ਚ ਕਿੰਨੇ ਲਾਂਗ ਗਏ ਤੇ ਦਿਨ ਬਾਕੀ ਕਿੰਨੇ
ਮੈਂ ਰੱਖਣਾ ਨਈ ਹਿਸਾਬ ਵੇ
ਲੋਹਾਰੇਕੇ ਦੇ ਨਿਮੇ
ਮੈਂ ਰੱਖਣਾ ਨਈ ਹਿਸਾਬ ਵੇ
ਲੋਹਾਰੇਕੇ ਦੇ ਨਿਮੇ
ਏਕ ਉੱਮੀਦ ਜਿਹੀ ਲੈਕੇ ਦਿਲ ਵਿਚ ਮਾਨ ਸਮਝੌਂਦੀ ਹੋਣੀ
Lyrics copyright : legal lyrics licensed by Lyricfind.
No unauthorized reproduction of lyric.

Comments for Meri Jaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol to the right of the television
3| symbol at the top of the calculator
grid grid grid
grid grid grid
grid grid grid