song lyrics / Sahir Ali Bagga / Ishq Hoya lyrics  | FRen Français

Ishq Hoya lyrics

Performer Sahir Ali Bagga

Ishq Hoya song lyrics by Sahir Ali Bagga official

Ishq Hoya is a song in Panjabi

ਇਸ਼ਕ ਹੋਇਆ ਤੇਰੇ ਨਾਲ
ਇਸ਼ਕ ਹੋਇਆ ਤੇਰੇ ਨਾਲ
ਤੇਰੇ ਖ਼ਿਆਲਾਂ ਵਿਚ ਰੋਵਾ
ਨਾ ਸੋਇਆ ਏ ਪਿਆਰ ਤੇਰਾ ਜਾਨ ਮੇਰੀ
ਦੱਸ ਮੈਨੂੰ ਕੀ ਗੁਜ਼ਾਰਾ ਪੁਕਾਰਾ
ਮੈਂ ਨਾ ਤੇਰਾ ਜਾਨ ਮੇਰੀ
ਤੈਨੂੰ ਮੈ ਪਿਆਰ ਕੀਤਾ ਕੋਈ ਖ਼ਤਾ ਨਾ ਕੀਤੀ
ਹੋਵੇ ਨਾ ਦੂਰ ਇਕ ਪਲ ਏ ਦੁਆ ਮੈ ਕੀਤੀ
ਸਾਹਮਣੇ ਬੈਠਾ ਰਵਾ ਮੈ ਤੈਨੂੰ ਤੱਕੀ ਜਾਵਾਂ
ਨਾ ਤੈਥੋਂ ਦੂਰ ਹੋਵਾ ਮੈ ਕਸਮ ਖਾਵਾਂ
ਤੇਰੇ ਖ਼ਿਆਲਾਂ ਵਿਚ ਰੋਵਾ
ਨਾ ਸੋਵਾਂ ਏ ਪਿਆਰ ਤੇਰਾ ਜਾਨ ਮੇਰੀ
ਇਸ਼ਕ ਹੋਇਆ ਤੇਰੇ ਨਾਲ
ਖ਼ਾਬਾ ਵਰਗਾ ਸਭ ਲੱਗਦਾ ਤੇਰੇ ਕੋਲਿ ਬੇਕੇ
ਚੰਗਾ ਲੱਗਦਾ ਜਗ ਵਸਦਾ ਤੇਰੇ ਨਾਲ ਰਹਿ ਕੇ
ਜਾਨ ਮੰਗਲੇ ਹੱਸ ਕੇ ਦੇਵਾ
ਇਕ ਵਾਰ ਨਹੀਂ ਲੱਖ ਵਾਰ ਦੇਵਾ
ਤੈਨੂੰ ਮੈ ਪਿਆਰ ਕੀਤਾ ਕੋਈ ਖ਼ਤਾ ਨਾ ਕੀਤੀ
ਹੋਵੇ ਨਾ ਦੂਰ ਇਕ ਪਲ ਏ ਦੁਆ ਮੈ ਕੀਤੀ
ਸਾਹਮਣੇ ਬੈਠਾ ਰਵਾ ਮੈ ਤੈਨੂੰ ਤੱਕੀ ਜਾਵਾਂ
ਨਾ ਤੈਥੋਂ ਦੂਰ ਹੋਵਾ ਮੈ ਕਸਮ ਖਾਵਾਂ
ਤੇਰੇ ਖ਼ਿਆਲਾਂ ਵਿਚ ਰੋਵਾ
ਨਾ ਸੋਵਾਂ ਏ ਪਿਆਰ ਤੇਰਾ ਜਾਨ ਮੇਰੀ
ਦੱਸ ਮੈਨੂੰ ਕੀ ਗੁਜ਼ਾਰਾ ਪੁਕਾਰਾ
ਮੈਂ ਨਾ ਤੇਰਾ ਜਾਨ ਮੇਰੀ

ਸੁਣ ਸਜਨਾ ਮੈ ਨਹੀਂ ਸਜਨਾ ਤੈਥੋਂ ਵੱਖ ਹੋਕੇ
ਮੇਰੀ ਜ਼ਿੰਦਗੀ ਤੇਰੇ ਹੱਥ ਵਿੱਚ ਜੋੜਾ ਹੱਥ ਰੋਕੇ
ਮਰ ਜਾਵਾਂ ਜੇ ਤੂੰ ਦੂਰ ਹੋਵੇ
ਮੈ ਸਜ਼ਾ ਤੇਰੀ ਤੂੰ ਬੇਕਸੂਰ ਹੋਵੇ
ਤੈਨੂੰ ਮੈ ਪਿਆਰ ਕੀਤਾ ਕੋਈ ਖ਼ਤਾ ਨਾ ਕੀਤੀ
ਹੋਵੇ ਨਾ ਦੂਰ ਇਕ ਪਲ ਏ ਦੁਆ ਮੈ ਕੀਤੀ
ਸਭ ਨੇ ਬੈਠਾ ਰਵੇ ਮੈ ਤੈਨੂੰ ਤੱਕੀ ਜਾਵਾਂ
ਨਾ ਤੈਥੋਂ ਦੂਰ ਹੋਵਾ ਮੈ ਕਸਮਾਂ ਖਾਵਾਂ
ਤੇਰੇ ਖ਼ਿਆਲਾਂ ਵਿਚ ਰੋਵਾ
ਨਾ ਸੋਵਾਂ ਏ ਪਿਆਰ ਤੇਰਾ ਜਾਨ ਮੇਰੀ
ਇਸ਼ਕ ਹੋਇਆ ਤੇਰੇ ਨਾਲ
Lyrics copyright : legal lyrics licensed by Lyricfind.
No unauthorized reproduction of lyric.
Writer: SAHIR ALI BAGGA
Copyright: Downtown Music Publishing

Comments for Ishq Hoya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol to the right of the smiley
3| symbol to the right of the clock
grid grid grid
grid grid grid
grid grid grid