song lyrics / Rishab / Behja Behja lyrics  | FRen Français

Behja Behja lyrics

Performers RishabKaran

Behja Behja song lyrics by Rishab official

Behja Behja is a song in Panjabi

ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਉਹ Daddy

ਹੋ Nature cute ਜਿਹੀ
ਵੱਲ ਨਾ ਕੋਇ ਵਿੰਗ ਆ
ਹੋ Nature cute ਜਿਹੀ
ਵੱਲ ਨਾ ਕੋਇ ਵਿੰਗ ਆ
ਬਣਜਾ Queen ਜੱਟ already King ਆ
ਬਣਜਾ Queen ਜੱਟ
ਹੋ Nature cute ਜਿਹੀ
ਵੱਲ ਨਾ ਕੋਈ ਵਿੰਗ ਆ
ਬਣਜਾ Queen ਜੱਟ already King ਆ
ਸਿਰ ਤੇ ਜੁਨੂੰ ਲਾ ਲਾਣ ਧਰਤੀ ਤੇ Moon
ਸਿਰ ਤੇ ਜੁਨੂੰ ਲਾ ਲਾਣ ਧਰਤੀ ਤੇ Moon
ਮੇਰੇ Guts ਤੇ ਕਰੀ ਬਿੱਲੋ ਸ਼ੱਕ ਨਾ
ਮੇਰੇ Guts ਤੇ ਕਰੀ ਬਿੱਲੋ ਸ਼ੱਕ ਨਾ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਨਿੱਕੇ ਮੋਟੇ ਖਰਚ ਤਾਂ
ਕਰੂੰ ਚਾਲੀ ਬਾਰ ਨੀ
ਨਿੱਕੇ ਮੋਟੇ ਖਰਚ ਤਾਂ
ਕਰੂੰ ਚਾਲੀ ਬਾਰ ਨੀ
ਸੂਟ ਛੱਡ ਲਾ ਦੂੰ
ਕਿਲੋ ’ਆਂ ਦਾ ਰਾਣੀ ਹਾਰ ਨੀ
ਸੂਟ ਛੱਡ ਲਾ ਦੂੰ
ਕਿਲੋ ’ਆਂ ਦਾ ਰਾਣੀ ਹਾਰ ਨੀ
ਨਿੱਕੇ ਮੋਟੇ ਖਰਚ ਤਾਂ
ਕਰੂੰ ਚਾਲੀ ਬਾਰ ਨੀ
ਸੂਟ ਛੱਡ ਲਾ ਦੂੰ
ਕਿਲੋ ’ਆਂ ਦਾ ਰਾਣੀ ਹਾਰ ਨੀ
ਤੇਰੀ ਜਿੰਨੀਆਂ Demand ਆਂ
ਸਬ ਕਰੂੰ ਪੂਰੀਆਂ
ਤੇਰੀ ਜਿੰਨੀਆਂ Demand ਆਂ
ਸਬ ਕਰੂੰ ਪੂਰੀਆਂ
ਦਿਲ ਵੱਡੇ ਸਿੱਰੇ ਨੀ ਵੇ
ਜਾਣੀ ਸਾਨੂੰ ਘੱਟ ਨਾ
ਦਿਲ ਵੱਡੇ ਸਿੱਰੇ ਨੀ ਵੇ
ਜਾਣੀ ਸਾਨੂੰ ਘੱਟ ਨਾ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਹੋ ਅੱਸੀ ਜਿੰਦੇ ਨਾਲ ਵੀ ਲਾਇਆ ਨੇ
ਅੱਸੀ ਜਿੰਦੇ ਨਾਲ ਵੀ ਲਾਇਆ ਨੇ
ਹੋ ਹਿੱਕ ਠੋਕ ਕੇ ਬੱਲੀਏ ਨਿਭਾਈਆਂ ਨੇ
ਹਿੱਕ ਠੋਕ ਕੇ ਬੱਲੀਏ ਨਿਭਾਈਆਂ
ਹਾਂ ਜਿਦ੍ਹੇ ਨਾਲ ਵੀ ਲਾਇਆ ਨੇ
ਹੋ ਹਿੱਕ ਠੋਕ ਕੇ ਬੱਲੀਏ ਨਿਭਾਈਆਂ ਨੇ
ਜੇਲ ’ਆਂ ਵਿਚੋਂ ਕਦੇ Underground
ਜੇਲ ’ਆਂ ਵਿਚੋਂ ਕਦੇ Underground
ਹੋ ਸਾਨੂੰ ਨਿੱਤ ਹੀ Cal ਆਂ ਆਈਆਂ ਨੇ
ਹੋ ਅੱਸੀ ਜਿਦ੍ਹੇ ਨਾਲ ਵੀ ਲੈਈਆਂ ਨੇ

ਅੱਖ ਚੱਕ ਤੱਕਦਾ ਨਾ ਕਿਸੇ ਹੋਰ ਨੂੰ
ਹੋ ਐਥੇ ਸ਼ਹਿਰ ਦੀਆਂ ਪਿਛੇ ਆਈਆਂ ਨੇ
ਹੋ ਅੱਸੀ ਜਿਹੜੇ ਨਾਲ ਵੀ ਲੈਈਆਂ ਨੇ
ਹੋ ਯਾਰਾਂ ਨਾਲ ਰਾਖਾ ਜਦੋਂ
ਹੋ ਜਾਂਦੀ ਐ ਸ਼ਾਮ ਨੀ
ਯਾਰਾਂ ਨਾਲ ਬੈਠਾ ਜਦੋਂ
ਹੋ ਜਾਂਦੀ ਐ ਸ਼ਾਮ ਨੀ
ਸ਼ਾਮ ਹੁੰਦੀ ਆਈ ਖੜਕਾ ਦੀਏ ਜਾਮ ਨੀ
ਸ਼ਾਮ ਹੁੰਦੀ ਆਈ ਖੜਕਾ ਦੀਏ ਜਾਮ ਨੀ
ਹੋ ਯਾਰਾਂ ਨਾਲ ਬੈਠਾ ਜਦੋਂ
ਹੋ ਜਾਂਦੀ ਐ ਸ਼ਾਮ ਨੀ
ਸ਼ਾਮ ਹੁੰਦੀ ਆਈ ਖੜਕਾ ਦੀਏ ਜਾਮ ਨੀ
ਮਾਰ ਦੀਆਂ ਚਾਪਾ ਪੂਰਾ CID ਦੇ ਵਾਂਗੂ
ਮਾਰ ਦੀਆਂ ਚਾਪਾ ਪੂਰਾ CID ਦੇ ਵਾਂਗੂ
ਵੇਖ ਪਿੰਡਾਂ ਯਾਰਾਂ ਨਾਲ ਘੁਰੀ ਮੈਨੂੰ ਵੱਟ ਨਾ
ਵੇਖ ਪਿੰਡਾਂ ਯਾਰਾਂ ਨਾਲ ਘੁਰੀ ਮੈਨੂੰ ਵੱਟ ਨਾ

ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
ਬੇਜਾ ਬੇਜਾ ਹੋਜੂ ਤੇਰੀ
ਯਾਰੀ ਲਾ ਲੈ ਜੱਟ ਨਾਲ
Lyrics copyright : legal lyrics licensed by Lyricfind.
No unauthorized reproduction of lyric.
Writers: AKKI, DADDY BEATS
Copyright: Royalty Network, Sony/ATV Music Publishing LLC

Comments for Behja Behja lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the right of the calculator
3| symbol to the right of the star
grid grid grid
grid grid grid
grid grid grid