song lyrics / Raman Romana / Raazi lyrics  | FRen Français

Raazi lyrics

Performers Raman RomanaGagan Kokri

Raazi song lyrics by Raman Romana official

Raazi is a song in Panjabi

Jus keys

ਹੋ ਮੈਂ ਨਾ ਪਰਵਾਹ ਕਰਾਂ ਕਿਸੇ ਹੋਰ ਦੀ
ਚੰਨਾ ਤੇਰਾ ਕਰਦੀ ਆਂ ਪੁਰੇ ਦਿਲ ਤੋਂ
ਤੈਨੂ ਹੀ ਪਤਾ ਵੇ ਥੋਡੀ ਲੇਟ ਲੱਗੇਯਾ
ਮੈਂ ਤਾਂ ਤੈਨੂ ਕਰਦੀ ਆਂ ਪਿਹਲੇ ਦਿਨ ਤੋਂ
ਮੈਂ ਵੀ ਤੈਨੂ ਕਾਪੀ ਥੋਡਾ ਕਰਨ ਲਗ ਗਯੀ
ਤੂ ਨਾ ਜਿਦਾਂ ਡਰੇ ਚੰਨਾ ਹਾਕੀ'ਆਂ ਤੋਂ
ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦਸ ਕਿ ਮੈਂ ਲੇਨਾ ਬਕਿਆ ਤੋਂ
ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦਸ ਕਿ ਮੈਂ ਲੇਨਾ ਬਕਿਆ ਤੋਂ, ਹੋ!

ਤੇਰੀ ਜੁੱਤੀ ਕਾਇਮ ਰਿਹੰਦੀ ਮੇਰੇ ਗਲ ਚੈਨ ਰਿਹੰਦੀ
ਤੇਰੇ ਨਾਮ ਵਾਲੀ ਸ਼ਰੇਆਮ ਦਿਸਦੀ
ਬ੍ਰੇਵ ਜਿਹਾ ਹੋ ਗੇਯਾ ਏ ਦਿਲ ਮੇਰਾ ਸੋਹਣੇਯਾ
ਵੇ ਤੋਡ਼ ਨਾ ਦੇਵਾਂ ਮੈਂ ਲਤ ਬਾਹ ਕਿਸੇ ਦੀ
ਤੇਰੀ ਜੁੱਤੀ ਕਾਇਮ ਰਿਹੰਦੀ ਮੇਰੇ ਗਲ ਚੈਨ ਰਿਹੰਦੀ
ਤੇਰੇ ਨਾਮ ਵਾਲੀ ਸ਼ਰੇਆਮ ਦਿਸਦੀ
ਬ੍ਰੇਵ ਜਿਹਾ ਹੋ ਗੇਯਾ ਏ ਦਿਲ ਮੇਰਾ ਸੋਹਣੇਯਾ
ਵੇ ਤੋਡ਼ ਨਾ ਦੇਵਾਂ ਮੈਂ ਲਤ ਬਾਹ ਕਿਸੇ ਦੀ
ਜਿਹਦਾ ਕੋਈ ਬੋਲ ਦਾਵੇ ਤੇਰੇ ਅੰਤਿ ਸੋਹਣੇਯਾ
ਵੇ ਕੱਦ ਦੀ ਮੈਂ ਗਲਾਂ ਖੜ ਤਾਕਿਆ ਚੋਂ
ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦੱਸ ਕਿ ਮੈਂ ਲੇਨਾ ਬਕਿਆ ਤੋਂ
ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦਸ ਕਿ ਮੈਂ ਲੇਨਾ ਬਕਿਆ ਤੋਂ, ਹੋ!

ਅੱਖ ਤੇਰੀ ਲਾਲ ਰਿਹੰਦੀ ਬੁੱਲ ਮੇਰੇ ਲਾਲ ਰਿਹਿੰਦੇ
ਇਕ ਚੀਜ਼ ਮੈਚਿਂਗ ਤਾਂ ਰੋਜ਼ ਰਿਹੰਦੀ ਆ
ਹੁਣ ਮੈਂ ਨਾ ਦਰਾਂ ਸ਼ਰੇਆਮ ਤੈਨੂ ਕਰਾਂ
ਚਾਰ੍ਜ ਕਰਦੀ ਪ੍ਯਾਰ ਵਾਲੀ ਡੋਸ ਰਿਹੰਦੀ ਏ
ਅੱਖ ਤੇਰੀ ਲਾਲ ਰਿਹੰਦੀ ਬੁੱਲ ਮੇਰੇ ਲਾਲ ਰਿਹਿੰਦੇ
ਇਕ ਚੀਜ਼ ਮੈਚਿਂਗ ਤਾਂ ਰੋਜ਼ ਰਿਹੰਦੀ ਆ
ਹੁਣ ਮੈਂ ਨਾ ਦਰਾਂ ਸ਼ਰੇਆਮ ਤੈਨੂ ਕਰਾਂ
ਚਾਰ੍ਜ ਕਰਦੀ ਪ੍ਯਾਰ ਵਾਲੀ ਡੋਸ ਰਿਹੰਦੀ ਏ
ਵਿਕੀ ਸੰਧੂ ਚਿਤ ਕਰੇ ਤੈਨੂ ਹਗ ਕਰੀ ਰਖਾਂ
ਡਰ ਲਗਦਾ ਨਾ ਵਰਡਿਆ ਖਕਿਆ ਤੋਂ

ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦਸ ਕਿ ਮੈਂ ਲੇਨਾ ਬਕਿਆ ਤੋਂ
ਤੂ ਮੇਰੇ ਨਾਲ ਰਾਜ਼ੀ ਮੈਂ ਤੇਰੇ ਨਾਲ ਰਾਜ਼ੀ
ਹੋਰ ਦਸ ਕਿ ਮੈਂ ਲੇਨਾ ਬਕਿਆ ਤੋਂ, ਹੋ!
Lyrics copyright : legal lyrics licensed by Lyricfind.
No unauthorized reproduction of lyric.

Comments for Raazi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol at the bottom of the eye
3| symbol at the bottom of the cloud
grid grid grid
grid grid grid
grid grid grid