song lyrics / R Gifty / Show Match lyrics  | FRen Français

Show Match lyrics

Performers R GiftyGurlej Akhtar

Show Match song lyrics by R Gifty official

Show Match is a song in Panjabi

ਗੱਲ ਸੁਣਲੇ ਵੇ Pb09 ਦੀਆਂ ਚੋਬਬਾਰਾ
ਵੇ ਕਲ ਤੋਂ ਤੂੰ ਮੇਰੇ ਐਵੇਂ ਪਿੱਛੇ ਨਾ ਵੇ ਆਈ
ਵੇਲਿਆਂ ਦੇ ਲਾਣੇਦਾਰ ਨੂੰ ਆ ਕਰਦੀ Belong
ਜੱਟੀ ਚੌਧਰੀ ਚੌਧਰੀ ਵਿਚ ਕਿੱਤੇ ਐਵੇਂ ਵੰਡਿਆ ਨਾ ਜਾਈਂ
ਗੱਲ ਸੁਣਲੇ ਵੇ Pb09 ਦੀਆਂ ਚੋਬਬਾਰਾ
ਵੇ ਕਲ ਤੋਂ ਤੂੰ ਮੇਰੇ ਐਵੇਂ ਪਿੱਛੇ ਨਾ ਵੇ ਆਈ
ਵੇਲਿਆਂ ਦੇ ਲਾਣੇਦਾਰ ਨੂੰ ਆ ਕਰਦੀ ਬੇਲੋਂਗ
ਜੱਟੀ ਚੌਧਰੀ ਚੌਧਰੀ ਵਿਚ ਕਿੱਤੇ ਐਵੇਂ ਵੰਡਿਆ ਨਾ ਜਾਈਂ
ਨਾਲ ਲੈਕੇ ਚਾਰ ਯਾਰ ਵਿਚ ਬਾਹਕੇ ਕੱਲੀ ਠਾਰ
ਐਵੇਂ ਗਲੀ ਮੇਰੇ ਫਿਰਦਾ ਕਿਊ ਗੇੜੇ ਮਾਰਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ

ਓ ਸਮਝੀ ਨਾ ਐਵੇਂ ਅੱਸੀ ਕੱਬੇ ਆ ਬਾੜੇ ਨੀ
ਕਦੇ ਛੱਡੇ ਨਾ ਮੈਦਾਨ ਅੱਸੀ ਜਿੱਥੇ ਵੀ ਖੜਦੇ
ਖਿੱਚ ਖਿੱਚ ਖਿੱਚ ਬੜਾ ਜ਼ੋਰ ਲਾਇਆ ਲੋਕਾਂ ਨੇ ਨੀ
ਹੋਏ ਨੀ ਔਖੇ ਚ ਅੱਸੀ ਜਿੱਥੇ ਵੀ ਅੱਡੇ
ਓ ਸਮਝੀ ਨਾ ਐਵੇਂ ਅੱਸੀ ਕੱਬੇ ਆ ਬਾੜੇ ਨੀ
ਕਦੇ ਛੱਡੇ ਨਾ ਮੈਦਾਨ ਅੱਸੀ ਜਿੱਥੇ ਵੀ ਖੜਦੇ
ਖਿੱਚ ਖਿੱਚ ਖਿੱਚ ਬੜਾ ਜ਼ੋਰ ਲਾਇਆ ਲੋਕਾਂ ਨੇ ਨੀ
ਹੋਏ ਨੀ ਔਖੇ ਚ ਅੱਸੀ ਜਿੱਥੇ ਵੀ ਅੱਡੇ
ਓ ਤੇਰੇ ਪਿੰਡ ਦੀ ਲਾਅਨਗੋਰ ਸਾਲੀ ਮਾਰੇ ਫੁਕਰੀ
ਮੈਂ ਜੋ ਅੰਖਾਂ ਕਰ ਦੇਵਾਨ ਗੱਲਾਂ ਨਾ ਨੀ ਸਰਦਾ
ਓ ਕੱਢਦੇ ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀ ਨਾਲੋਂ ਤੇਜ਼ ਆ ਲੱਪੜ ਮਾਰਦਾ
ਗਨ ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀ ਨਾਲੋਂ ਤੇਜ਼ ਆ ਲੱਪੜ ਮਾਰਦਾ
ਓਏ ਤੇਰੇ ਜਿਹੀ ਲੰਡੂ ਐਥੇ ਫਿਰਦੇ ਬਥੇਰੇ
ਰਹਿੰਦੇ ਦਿਨ ਰਾਤ ਫੁਕਰੀਆਂ ਮਾਰਦੇ
ਅਦਬ ਸੁਬਹ ਦੇ ਵੱਡੇ ਵੀਰ ਮੇਰੇ ਚਾਰ
ਗੱਲ ਪੁੱਛਦੇ ਫੇਰ ਸੀਧਾਂ ਮਾਰਦੇ
ਓਹਨੇ Ak47 ਕਲ Up ਤੋਂ ਮੰਗਲੀ
ਓਹਤੋਂ ਰੋਹਬ ਪੂਰਾ ਚੱਲੇ ਮੇਰੇ ਥਾਣੇਦਾਰ ਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ

ਓਹੋ ਗੋਲੀਆਂ ਬੰਦੂਕਾਂ ਦੀਆਂ ਗੱਲਾਂ ਓਹੋ ਕਰਦੇ
ਜਿਹੜੇ ਲੋਕਾਂ ਕੋਲੋਂ ਰਹਿਤੇ ਡਰ ਕੇ
ਉਹ ਅਣਖ ਨਾਲ ਜੀਣਾ ਅੱਸੀ ਜੱਗ ਉੱਤੇ ਸਿਖਿਆ
ਬਿਨਾਂ ਗੱਲੋਂ ਪਾਣੀ ਨਾਹਿਯੋ ਭਰਦੇ
ਓਹੋ ਗੋਲੀਆਂ ਬੰਦੂਕਾਂ ਦੀਆਂ ਗੱਲਾਂ ਓਹੋ ਕਰਦੇ
ਜਿਹੜੇ ਲੋਕਾਂ ਕੋਲੋਂ ਰਹਿਤੇ ਡਰ ਕੇ
ਉਹ ਅਣਖ ਨਾਲ ਜੀਣਾ ਅੱਸੀ ਜੱਗ ਉੱਤੇ ਸਿਖਿਆ
ਬਿਨਾਂ ਗੱਲੋਂ ਪਾਣੀ ਨਾਹਿਯੋ ਭਰਦੇ
ਉਹ 6 ਫੁਟ ਜਿੰਦਾ ਕੱਢ ਓਹਤੁ ਟੱਪ ਜਾਣਦਾ ਅੱਗੇ
ਜਦੋਂ ਪਾਰਾ High ਹੋਂਦਾ ਤੇਰੇ Harry ਯਾਰ ਦਾ

ਐਸੇ ਖਿਲੌਣੇ ਬਾਜ਼ਾਰ ਮੈਂ ਬਹੁਤ ਬਿੱਕਤੇ ਹੈ
ਮਗਰ ਉਸੇ ਖੇਲਣੇ ਕੇ ਲੀਯੇ ਜੋ ਜਿਗਰ ਚਾਹੀਏ ਨਾ
ਮਰਦ ਉਸੇ ਲੈਕੇ ਪੈਦਾ ਹੋਤਾ ਹੈ

ਓ ਕੱਢਦੇ ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀਆਂ ਨਾਲੋਂ ਪੀੜੀਆਂ ਲੱਪੜ ਮਾਰਦਾ
ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀ ਨਾਲੋਂ ਤੇਜ਼ ਆ ਲੱਪੜ ਮਾਰਦਾ

ਚਿੱਲਾ ਮਤ !

ਵੇ ਤੂੰ ਵੀ ਰਹਿ ਜੱਟਾ ਖਾਦਾਂ Down To Earth
ਹੋ ਸਕਦਾ ਤੇਰੇ ਤੇ ਦਿਲ ਆ ਜਾਵੇ
ਹੋ ਦਿਲ ਮੇਰਾ ਜੀਤ ਕੇ ਦਿਖਾਹਾ ਦੇ ਕੀ ਪਤਾ
ਕੁੜੀ ਤੇਰੇ ਪਿਛੇ ਘਰ ਦੇ ਮਨਾ ਜਾਵੇ
ਉਹ Rummy ਕਰ ਜਾ ਵੇ ਬੱਸ
ਤੈਨੂੰ ਆਖ ਦੀ ਆ ਸੱਚ
ਤੂੰ ਤਾਂ ਬਣ ਬਣ ਗੁੰਡਾ ਮੇਰਾ ਖੂਨ ਸਾਰਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ
ਓ ਕੱਢਦੇ ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀ ਨਾਲੋਂ ਤੇਜ਼ ਆ ਲੱਪੜ ਮਾਰਦਾ
ਵੇ ਛੱਡ ਤੂੰ ਝਾਕਾ ਸੋਹਣੀ ਮੁਟਿਆਰ ਦਾ
ਮੇਰਾ ਵੀਰ ਸਿੱਧਾ ਹਿੱਕ ਵਿਚ ਗੋਲੀ ਮਾਰਦਾ
ਓ ਕੱਢਦੇ ਸੂਰਮੇ ਜੇ ਤੀਖੀ ਗੱਬਰੂ ਦੀ ਮਾਰਦਾ
ਨੀ ਮੁੰਡਾ ਗੋਲੀ ਨਾਲੋਂ ਤੇਜ਼ ਆ ਲੱਪੜ ਮਾਰਦਾ
Lyrics copyright : legal lyrics licensed by Lyricfind.
No unauthorized reproduction of lyric.
Writers: Baman, Harry Dodher
Copyright: Raleigh Music Publishing LLC

Comments for Show Match lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the left of the trash
3| symbol at the bottom of the smiley
grid grid grid
grid grid grid
grid grid grid