song lyrics / Pretty Bhullar / Chandigarh Police lyrics  | FRen Français

Chandigarh Police lyrics

Performers Pretty BhullarL.O.C.

Chandigarh Police song lyrics by Pretty Bhullar official

Chandigarh Police is a song in Panjabi

Citco ਤੇ ਵੱਜ ਦੀਆਂ daily ਗੇੜੀਆਂ
PCR ਡਰਦੀ ਨਾ ਪਾਵੇ ਫੇਰੀਆਂ
Citco ਤੇ ਵੱਜ ਦੀਆਂ daily ਗੇੜੀਆਂ
PCR ਡਰਦੀ ਨਾ ਪਾਵੇ ਫੇਰੀਆਂ
ਲੰਘ ਜਾਂਦੇ ਮਾਮੇ ਕੋਲੋਂ ਪਾਸਾ ਵਟ ਕੇ
ਕਿਹੰਦੇ ਅਸਲਾ ਮੰਡੀਰ ਬਡਾ ਚੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਕਾਕੇਆਂ ਤੋਂ ਅੱਕੀ ਫਿਰਦੀ

ਸ਼ੋੰਕੀ ਆ ਸਿਰੇ ਦੇ ਸ਼ੋੰਕ ਪਾਲੇ ਅਥਰੇ
ਰਾਤ ਨੂ club ਆਂ ਚ ਬਲੌਂਦੇ ਬਕਰੇ,
ਪੈਸੇ ਦੀ ਨੀ ਕਮੀ ਖੁੱਲਾ ਪੀਣ ਖਾਣ ਨੂ
ਰਖੀ ਏ ਵੀ range ਕਾਲੀ ਔਣ ਜਾਣ ਨੂੰ
Bhullar pretty ਰਿਹੰਦਾ ਹਿੱਕ ਤਾਣ ਕੇ
Bhullar pretty ਰਿਹੰਦਾ ਹਿੱਕ ਤਾਣ ਕੇ
ਉਂਜ ਦੁਨਿਯਾ ਏ feeling ਵੀ ਚੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਕਾਕੇਆਂ ਤੋਂ ਅੱਕੀ ਫਿਰਦੀ

ਅਸਲੇ ਦੇ ਪਰਚੇ, ਥਾਂ ਥਾਂ ਚਰਚੇ
ਤੇ ਲੰਘ ਜਾਂਦੇ ਮਾਮੇ ਸਾਥੋਂ ਪਾਸਾ ਵਟ ਵਟ
ਕਾਲੇ ਸ਼ੀਸ਼ੇ tire ਚੌੜੇ , ਘੁਮੇ ਗੇੜੀ route ਤੇ
ਵਿਚ ਕੋਣ ਬੈਠੇ, ਪਿੰਡਾਂ ਆਲੇ ਜੱਟ ਜੱਟ
ਵਾਧੂ ਜ਼ਮੀਨ ਔਂਦੀ ਕਾਕਾ ਜੀ ਨੂ ਪਿੰਡੋਂ
ਯਾਰ ਬੇਲੀਆਂ ਲਯੀ ਰਖੀ ਏ ਮੁਹਾਲੀ ਇਕ ਕੋਠੀ
ਸ਼ਹਿਰੀ ਜੇ brand ਜਿਥੇ ਭਾਲ੍ਦੇ ਨੇ ਕਮਰਾ
ਸਚ ਹੋਰ ਵੀ ਗੱਲਾਂ ਏ ਤਾਂ ਗਲ ਬਡੀ ਛੋਟੀ
Excuse ਜੱਟ ਰਖਦਾ ਨੀ duse
ਉੱਤੋਂ ਫੁਕਰੀਆਂ ਨਾਰਾਂ ਕਰਦਾ ਨੀ ਕਦੇ choose
ਗਾਨੇ ਗੁੰਨੇ on air ਔਂਦੇ ਦੁਨਿਯਾ ਦੇ,
ਐਥੇ channel ਆਂ ਤੇ ਚਲਦੀ ਏ ਯਾਰਾਂ ਦੀ news

ਗੋਲ ਗੱਪੇਆਂ ਦੇ ਵਰਗੀਆਂ ਯੈਂਕਣਾ
ਰੱਖੀਆਂ ਨੇ ਮਿਤਰਾਂ ਨੇ ਲਾਹ ਕੇ ਝਾੜ ਤੇ
ਸ਼ਹਿਰੀ ਜੇ ਬ੍ਰੈਟ ਜੋ ਸੀ ਹਵਾ ਕਰਦੇ
ਓਹ੍ਨਾ ਦੀ ਵੀ ਪੱਕੇ ਕਰਤੇ ਇਲਾਜ ਨੇ
ਮਰਦੇ ਪਟੋਲੇ ਮਿਤਰਾਂ ਦੀ ਲੁਕ ਤੇ
ਮਰਦੇ ਪਟੋਲੇ ਮਿਤਰਾਂ ਦੀ ਲੁਕ ਤੇ
ਜਿਨਾ ਪਿਛੇ ਏ ਮੰਡੀਰ ਹੋਯੀ ਮਖੀ ਫਿਰਦੀ
ਚੰਡੀਗੜ੍ਹ..ਚੰਡੀਗੜ੍ਹ..,
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਕਾਕੇਆਂ ਤੋਂ ਅੱਕੀ ਫਿਰਦੀ
ਚੰਡੀਗੜ੍ਹ ਸ਼ਿਅਰ ਦੀ police ਮਿਤਰੋਂ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ
ਪਿੰਡਾਂ ਵਾਲੇ ਮੁੰਡੇਆਂ ਤੋਂ ਅੱਕੀ ਫਿਰਦੀ

ਪਿੰਡਾਂ ਆਲੇ ਜੱਟ ਜੱਟ
ਪਿੰਡਾਂ ਆਲੇ ਜੱਟ ਜੱਟ
ਪਿੰਡਾਂ ਆਲੇ ਜੱਟ ਜੱਟ
ਪਿੰਡਾਂ ਆਲੇ ਜੱਟ ਜੱਟ
Lyrics copyright : legal lyrics licensed by Lyricfind.
No unauthorized reproduction of lyric.

Comments for Chandigarh Police lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of magnifying glass
2| symbol at the bottom of the trash
3| symbol to the left of the camera
grid grid grid
grid grid grid
grid grid grid