song lyrics / Preet Harpal / Tu Desi A lyrics  | FRen Français

Tu Desi A lyrics

Performer Preet Harpal

Tu Desi A song lyrics by Preet Harpal official

Tu Desi A is a song in Panjabi

ਜੀਹਦੇ ਲਈ
Desi boy

ਜੀਹਦੇ ਲਈ ਇਹਨਾਂ ਟਾਇਮ ਗਵਾਇਆ (ਜੀਹਦੇ ਲਈ )
ਜੀਹਦੇ ਲਈ ਇਹਨਾਂ ਟਾਇਮ ਗਵਾਇਆ (Desi boy)
ਜੀਹਦੇ ਲਈ ਇਹਨਾਂ ਟਾਇਮ ਗਵਾਇਆ ਓ ਹੋ ਓ

ਓ ਮੈਨੂੰ ਕਹਿੰਦੀ ਤੂੰ ਦੇਸੀ ਐ
ਕੱਪੜੇ F C U K ਦੇ ਲਿਆਇਆ
ਸੂਟ Armani ਦਾ ਸਿਲਵਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ
ਜੀਹਦੇ ਲਈ ਇਹਨਾਂ ਟਾਇਮ ਗਵਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ

Desi boy
Don't be so crazy
I am not that easy
My dreams are ample
Desi boy

ਕਾਲਜ ਆਉਂਦੀ ਮਰਜਾਣੀ , ਬੱਸ ਤੇ ਨਿੱਤ ਚੜ ਕੇ ਬਈ
ਇਕ ਦਿਨ ਅਸਾਂ ਵੇਖ ਲਿਆ ਸੀ , ਗੇਟ ਤੇ ਖੜ ਕੇ ਵਈ
ਕਾਲਜ ਆਉਂਦੀ ਮਰਜਾਣੀ , ਬੱਸ ਤੇ ਨਿੱਤ ਚੜ ਕੇ ਬਈ
ਇਕ ਦਿਨ ਅਸਾਂ ਵੇਖ ਲਿਆ ਸੀ , ਗੇਟ ਤੇ ਖੜ ਕੇ ਵਈ

ਆਪਾਂ ਵੀਂ , ਆਪਾਂ ਵੀਂ ਚੰਗਾ ਰੌਲਾ ਪਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ
ਬਿਜਲੀ ਦਾ ਬਿੱਲ shopping ਤੇ ਲਾਇਆ
ਬਾਪੂ ਦਾ ਖਰਚਾ ਵੀਂ ਕਰਵਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ

Desi boy
Don t be so crazy
I am not that easy
My dreams are ample
Desi boy

ਅੱਗੇ ਜਾ ਜਾ ਬਹਿੰਦੀ ਜਦ English ਦੀ class ਹੁੰਦੀ ਐ
40% ਨੰਬਰਾਂ ਵਿਚ ਮਰ ਕੇ ਹੀ ਪਾਸ ਹੁੰਦੀ ਐ
ਅੱਗੇ ਜਾ ਜਾ ਬਹਿੰਦੀ ਜਦ English ਦੀ class ਹੁੰਦੀ ਐ
40% ਨੰਬਰਾਂ ਵਿਚ ਮਰ ਕੇ ਹੀ ਪਾਸ ਹੁੰਦੀ ਐ

ਅੱਖੀਆਂ ਤੇ ਅੱਖੀਆਂ ਤੇ , ਅੱਖੀਆਂ ਤੇ ਐੱਡਾ ਸ਼ੀਸ਼ਾ ਲਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ
ਐਨਕ Versace ਦੀ ਲੈ ਆਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ
Desi boy

ਭਾਵੇ ਅਸੀ ਨਕਲ ਮਾਰੀਏ ਲਈ ਦੀ ਪਰ 1st division
ਫੋਨ ਵੀਂ use ਕਰੀਦਾ ਐ , ਕਾਲਜ ਵਿਚ ਨਹੀਂ ਪਰਮਿਸ਼ਨ
ਭਾਵੇ ਅਸੀ ਨਕਲ ਮਾਰੀਏ ਲਈ ਦੀ ਪਰ 1st division
ਫੋਨ ਵੀਂ use ਕਰੀਦਾ ਐ , ਕਾਲਜ ਵਿਚ ਨਹੀਂ ਪਰਮਿਸ਼ਨ
ਕੱਲ ਹੀ ਮੈਨੂੰ message ਓਹਦਾ ਆਇਆ
ਕਮਲੀ ਨੇ ਪ੍ਰੀਤ ਨੂੰ friend ਬਣਾਇਆ
ਓ ਯਾਰੋ ਓ ਵੀਂ ਤਾਂ ਦੇਸੀ ਐ

ਜੀਹਦੇ ਲਈ ਇਹਨਾਂ ਟਾਇਮ ਗਵਾਇਆ
ਕੱਪੜੇ F C U K ਦੇ ਲਿਆਇਆ
ਸੂਟ Armani ਦਾ ਸਿਲਵਾਇਆ
ਬਾਪੂ ਦਾ ਖਰਚਾ ਵੀ ਕਰਵਾਇਆ
ਓ ਮੈਨੂੰ ਕਹਿੰਦੀ ਤੂੰ ਦੇਸੀ ਐ
ਦੇਸੀ ਐ ਦੇਸੀ ਐ ਦੇਸੀ ਐ

Desi boy
Don't be so crazy
I am not that easy
Desi boy
Lyrics copyright : legal lyrics licensed by Lyricfind.
No unauthorized reproduction of lyric.

Comments for Tu Desi A lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the trash
2| symbol at the top of the bulb
3| symbol to the left of the star
grid grid grid
grid grid grid
grid grid grid