song lyrics / Preet Harpal / Rubber Band lyrics  | FRen Français

Rubber Band lyrics

Performer Preet Harpal

Rubber Band song lyrics by Preet Harpal official

Rubber Band is a song in Panjabi

ਮਿਹਿੰਗੇ-ਮਿਹਿੰਗੇ fashion’ਆ ਦੇ ਵੱਸ ਹੋਯੀ ਆ
Age ਓਹਦੀ 18 ਤੋਂ plus ਹੋਯੀ ਆ
ਗੋਰਾ ਰੰਗ ਆਖ ਹੈ ਰਡਾਰ ਵਰਗੀ
ਗੋਰਾ ਰੰਗ ਆਖ ਹੈ ਰਡਾਰ ਵਰਗੀ
ਮਾ ਨੇ ਜੱਮੀ ਏ ਮਿਸ਼ਰੀਯਾਨ ਖਾ ਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ ਪੋ pony ਤੇ rubber band ਪਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ ਪੋ pony ਤੇ rubber band ਪਾਕੇ

Nose pin ਰੌਲੇ ਕਰਦੇ create ਨੀ
Daily ਪੇਪਰ-ਆਂ ਦੇ ਵਿਚ ਹੁੰਦੀ update ਨੀ
ਪੇਪਰ-ਆਂ ਦੇ ਵਿਚ ਹੁੰਦੀ update ਨੀ
Nose pin ਰੌਲੇ ਕਰਦੇ create ਨੀ
Daily ਪੇਪਰ-ਆਂ ਦੇ ਵਿਚ ਹੁੰਦੀ update ਨੀ
ਤੇਰਾ ਏ 24 ਲੱਕ ਹਾਨਾਨੇ
ਤੇਰਾ ਏ 24 ਲੱਕ ਹਾਨਾਨੇ
ਸ਼ਡੂ ਟਾਉਨ ਚ 44 ਲਗਵਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇਫਿਰਦੇ ਜੱਟਾਂ pony ਤੇ rubber band ਪਾਕੇ
ਤੂ ਰਖੇ ਪੋ pony ਤੇ rubber band ਪਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ ਪੋ pony ਤੇ rubber band ਪਾਕੇ

ਸੂਟ ਤੈਨੂ ਲਗਦੇ ਨੇ ਬਾਲੇ tich ਨੀ
Google ਤੇ ਔਣੀ ਏ trend ਵਿਚ ਨੀ
Google ਤੇ ਔਣੀ ਏ trend ਵਿਚ ਨੀ
ਸੂਟ ਤੈਨੂ ਲਗਦੇ ਨੇ ਬਾਲੇ tich ਨੀ
Google ਤੇ ਔਣੀ ਏ trend ਵਿਚ ਨੀ
ਸੂਰਮੇ ਦੀ ਧਾਰ ਵੀ ਕਤਾਰ ਵਰਗੀ
ਸੂਰਮੇ ਦੀ ਧਾਰ ਵੀ ਕਤਾਰ ਵਰਗੀ
ਘਰੋ ਨਿਕਲੇ ਤੂ bobby-brown ਲਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ pony ਤੇ rubber band ਪਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ pony ਤੇ rubber band ਪਾਕੇ
pony ਤੇ rubber band ਪਾਕੇ
pony ਤੇ rubber band ਪਾਕੇ
pony ਤੇ rubber band ਪਾਕੇ
Worldwide ਤੇਰਾ ਹੋ ਗਯਾ craze ਨੀ
Photo magazine ਮੰਗ੍ਦੇ cover page ਲਾਯੀ
Photo magazine ਮੰਗ੍ਦੇ cover page ਲਾਯੀ
Worldwide ਤੇਰਾ ਹੋ ਗਯਾ craze ਨੀ
Photo magazine ਮੰਗ੍ਦੇ cover page ਲਾਯੀ
ਕਾਬਲ ਸਰੂਪਵਾਲੀ bet ਹਾਰੇਯਾ
ਕਾਬਲ ਸਰੂਪਵਾਲੀ bet ਹਾਰੇਯਾ
ਤੂ ਫਿਰੇ neck ਤੇ ਪ੍ਰੀਤ ਲਿਖਾ ਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ pony ਤੇ rubber band ਪਾਕੇ
ਫਿਰਦੇ ਜੱਟਾਂ ਦੇ ਪੁੱਤ ਹੋਏ ਕਮਲੇ
ਤੂ ਰਖੇ pony ਤੇ rubber band ਪਾਕੇ
Lyrics copyright : legal lyrics licensed by Lyricfind.
No unauthorized reproduction of lyric.

Comments for Rubber Band lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the envelope
2| symbol to the left of the cross
3| symbol at the bottom of the bulb
grid grid grid
grid grid grid
grid grid grid