song lyrics / Preet Harpal / Lock Up Desi lyrics  | FRen Français

Lock Up Desi lyrics

Performer Preet Harpal

Lock Up Desi song lyrics by Preet Harpal official

Lock Up Desi is a song in Panjabi

ਹੁਣੇ ਹੁਣੇ ਗਬਰੂ ਦੀ ਮੁੱਛ ਫੁੱਟੀ ਆ
ਲਗੇ ਜਿਵੇਂ ਨਵੀ ਨਵੀ ਯਾਰੀ ਟੁੱਟੀ ਆ
ਹੁਣੇ ਹੁਣੇ ਗਬਰੂ ਦੀ ਮੁੱਛ ਫੁੱਟੀ ਆ
ਲਗੇ ਜਿਵੇਂ ਨਵੀ ਨਵੀ ਯਾਰੀ ਟੁੱਟੀ ਆ
ਕਲ ਗੋਲੀ ਚਲ ਗਈ ਲਾਇਸੈਂਸੀ road ਤੇ
Case ਕਈ ਚਲ ਗਏ ਜੱਟਾਂ ਦੇ ਪੁੱਤ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ

ਬੇਬੇ ਪੁੱਤ ਲਾਡਲੇ ਦਾ ਪੱਖ ਪੂਰਦੀ
ਬਾਪੂ ਰਹਿੰਦਾ ਖਿਝ ਖਿਝ ਖੂਨ ਸਾੜਦਾ
ਫਿਰਦੀ ਪੁਲਿਸ ਪਿੰਡ ਗੇੜੇ ਮਾਰਦੀ
ਘਰੇ ਵੱਜਦਾ ਹੀ ਰਹਿੰਦਾ ਫੋਨ ਥਾਣੇਦਾਰ ਦਾ
ਜਿਹੜੇ ਜਿਹੜੇ ਬੰਦੇ ਅੱਖ ਵਿਚ ਰੜਕੇ
ਜਿਹੜੇ ਜਿਹੜੇ ਬੰਦੇ ਅੱਖ ਵਿਚ ਰੜਕੇ
ਚੌਂਕ ਦੇ ਵਿਚਾਲੇ ਨੀ ਖੜਾ ਕੇ ਕੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
Case ਕਈ ਚਲ ਗਏ ਜੱਟਾਂ ਦੇ ਪੁੱਤ ਤੇ

ਬੜੀ ਕੁੱਤੀ ਦੁਨੀਆ ਸ਼ਰੀਫ ਬੰਦੇ ਨੂੰ
ਟਿੱਕ ਕੇ ਕਦੇ ਵੀ ਇਹ ਦੇਵੇ ਬੇਹਂ ਦਾ
ਸਾਊ ਬੰਦਾ ਪਾਉਂਦਾ ਏ ਪਟਾਕੇ ਅੱਕ ਕੇ
ਫੇਰ ਡਰਦੇ ਓਹਦੇ ਤੋਂ ਓਹਦੀ ਗਲੀ ਪੈਣ ਨਾ
ਜਿਓਂਦਿਆਂ ਨੂੰ ਰਹਿੰਦੀ ਕੋਸ ਦੀ ਏ ਦੁਨੀਆ
ਜਿਓਂਦਿਆਂ ਨੂੰ ਰਹਿੰਦੀ ਕੋਸ ਦੀ ਏ ਦੁਨੀਆ
ਹਾਰ ਜੇਹਾ ਚੜਾਉਂਦੀ ਮਰਿਆ ਦੇ ਬੁੱਤ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
Case ਕਈ ਚਲ ਗਏ ਜੱਟਾਂ ਦੇ ਪੁੱਤ ਤੇ
ਚਕਿਆ ਗਿਆ ਮੁੰਡਾ ਅਖੀਰ ਬਟਾਲੇਓ
ਵੀਹਾਂ ਪਚੀਆਂ ਸਾਲਾਂ ਦੀ ਫੇਰ ਜੇਲ ਹੋ ਗਈ
ਜੇਲ ਦੀਆਂ ਕੰਧਾਂ ਵਿਚ ਮਾਰੇ ਟੱਕਰਾਂ
ਨਾਲ ਦੇ ਯਾਰਾਂ ਦੀ ਜਦੋ bail ਹੋ ਗਈ
ਪਿੱਛੇ ਫੇਰ ਨਵਾਂ ਪੂਰ ਆਉਂਦਾ ਚੜ੍ਹਿਆ
ਕਰਦਾ attack ਯਾਰ ਦੇ ਗਰੁੱਪ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
Case ਕਈ ਚਲ ਗਏ ਜੱਟਾਂ ਦੇ ਪੁੱਤ ਤੇ

ਚਿੱਟੇ ਜਦੋ ਦਾਹੜੀ ਚੋ ਮਾਰਨ ਝਾਤੀਆਂ
ਜਿੰਦਗੀ ਦੇ ਜੋੜ ਤੇ ਘਟਾਓ ਲਗਦੇ
ਉਮਰਾਂ ਸਲਾਖਾਂ ਵੀ ਨੇ ਖਾ ਜਾਂਦੀਆਂ
ਛੁੱਟ ਕੇ ਆਉਂਦੇ ਨੂੰ ਨਹੀਓ ਮਾਪੇ ਲਭਦੇ
ਕਰੀ ਬਦਮਾਸ਼ੀ ਕਾਬਲ ਤੇ ਪ੍ਰੀਤ ਨੇ
ਕਰੀ ਬਦਮਾਸ਼ੀ ਕਾਬਲ ਤੇ ਪ੍ਰੀਤ ਨੇ
ਚੰਗੇ ਰਹਿ ਗਏ ਹਥਿਆਰ time ਨਾਲ ਸੁੱਟ ਗਏ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
ਹਵਾਲਾਤ ਨਾਲ ਪੈ ਗਿਆ ਏਨਾ ਵਾਹ ਜੱਟ ਦਾ
ਹੱਥਕੜੀ ਦਾ ਨਿਸ਼ਾਨ ਪੱਕਾ ਪੈ ਗਿਆ ਗੁੱਟ ਤੇ
Case ਕਈ ਚਲ ਗਏ ਜੱਟਾਂ ਦੇ ਪੁੱਤ ਤੇ
Lyrics copyright : legal lyrics licensed by Lyricfind.
No unauthorized reproduction of lyric.

Comments for Lock Up Desi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cloud
2| symbol to the right of the calculator
3| symbol at the top of the star
grid grid grid
grid grid grid
grid grid grid