song lyrics / Preet Harpal / Kangni lyrics  | FRen Français

Kangni lyrics

Performer Preet Harpal

Kangni song lyrics by Preet Harpal official

Kangni is a song in Panjabi

ਹੋ ਕੰਗਣੀ ਨਾ ਜੱਚੇ ਜਿਵੇਂ ਕੜਾ ਮੁੰਡਿਆਂ
ਮੇਰੇ ਨਾਲ ਜੱਚੇ ਵੇ ਤੂੰ ਖੜਾ ਮੁੰਡਿਆਂ
ਹੋ ਕੰਗਣੀ ਨਾ ਜੱਚੇ ਜਿਵੇਂ ਕੜਾ ਮੁੰਡਿਆਂ
ਮੇਰੇ ਨਾਲ ਜੱਚੇ ਵੇ ਤੂੰ ਖੜਾ ਮੁੰਡਿਆਂ
ਤੈਨੂੰ ਵੀਂ ਪਤਾ ਐ ਮੈਂ ਤੇਰਾ ਕਿੰਨਾ ਕਰਦੀ
ਜੱਟੀ ਨੂੰ ਵੀਂ happy ਜੱਟਾ ਰੱਖਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਜੱਟੀ ਨੂੰ ਵੇ ਜੱਟਾ happy ਰੱਖਿਆ ਕਰ

ਰੋਜ ਰੋਜ ਰੱਖਦੀ ਮੈਂ ਕੂਚ ਕੂਚ ਅੱਡੀਆਂ
ਕਿੰਨੀ ਵਾਰੀ ਜੱਟਾ ਫਰਮਾਇਸ਼ ਤੈਨੂੰ ਛੱਡੀਆਂ
ਰੋਜ ਰੋਜ ਰੱਖਦੀ ਮੈਂ ਕੂਚ ਕੂਚ ਅੱਡੀਆਂ
ਕਿੰਨੀ ਵਾਰੀ ਜੱਟਾ ਫਰਮਾਇਸ਼ ਤੈਨੂੰ ਛੱਡੀਆਂ
ਝਾਂਜਰ ’ਆਂ ਬਗੈਰ ਸੁੰਨੇ ਪੈਰ ਮੁੰਡਿਆਂ
ਇਸ ਗੱਲ ਤੋਂ ਨਾ ਪਾਸਾ ਜਿਹਾ ਵੱਟਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਜੱਟੀ ਨੂੰ ਵੇ ਜੱਟਾ happy ਰੱਖਿਆ ਕਰ

Jassi Oye!

ਤੇਰੀਆਂ ਕਮਾਈਆਂ ਦਾ ਕੀ ਦੱਸ ਸਾਨੂੰ ਭਾ ਵੇ
ਬਣ ਕੇ Dream ਰਹਿ ਗਏ ਦਿਲ ਵਾਲੇ ਚਾਹ ਵੇ
ਤੇਰੀਆਂ ਕਮਾਈਆਂ ਦਾ ਕੀ ਦੱਸ ਸਾਨੂੰ ਭਾ ਵੇ
ਬਣ ਕੇ Dream ਰਹਿ ਗਏ ਦਿਲ ਵਾਲੇ ਚਾਹ ਵੇ
ਦਿਲ ਕਰੇ ਕਰਾਂ ਵੇ ਮੈਂ ਖੁੱਲ੍ਹਾ ਚਰਚਾ
ਵਿੱਕੀ ਧਾਲੀਵਾਲਾ ਮੈਨੂੰ ਨਾ ਤੂੰ ਡੱਕਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਜੱਟੀ ਨੂੰ ਵੇ ਜੱਟਾ happy ਰੱਖਿਆ ਕਰ
ਨਿੱਕੀ ਗੱਲ ਪਿੱਛੇ ਲੜ ਭਜੈ ਭਰ ਨੂੰ
ਆਕੜ ਤੇਰੀ ਵੇ pinch ਕਰੇ ਮੁਟਿਆਰ ਨੂੰ
ਨਿੱਕੀ ਗੱਲ ਪਿੱਛੇ ਲੜ ਭਜੈ ਭਰ ਨੂੰ
ਆਕੜ ਤੇਰੀ ਵੇ pinch ਕਰੇ ਮੁਟਿਆਰ ਨੂੰ
ਪਿੰਡ ਤੂੰ ਰਸੌਲੀ ਨਿਤ ਸੁੰਨੇ ਲੋਕ ਦੀ
ਕਦੇ ਸਾਡੀ ਵੀ ਤੂੰ ਸੁਣ ਨਾਲੇ ਦੱਸਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਕਿੰਨੀ ਸੋਹਣੀ ਨਾਰ ਤੇਰੀ ਫੁੱਲਾਂ ਵਰਗੀ
ਜਣੀ ਖਣੀ ਨੂੰ ਨਾ ਐਵੇਂ ਤੱਕਿਆ ਕਰ
ਜੱਟੀ ਨੂੰ ਵੇ ਜੱਟਾ happy ਰੱਖਿਆ ਕਰ
Lyrics copyright : legal lyrics licensed by Lyricfind.
No unauthorized reproduction of lyric.

Comments for Kangni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the camera
2| symbol at the bottom of the eye
3| symbol at the top of the television
grid grid grid
grid grid grid
grid grid grid