song lyrics / Preet Harpal / Jatt Di Zameen lyrics  | FRen Français

Jatt Di Zameen lyrics

Performers Preet HarpalRavi Bal

Jatt Di Zameen song lyrics by Preet Harpal official

Jatt Di Zameen is a song in Panjabi

ਚੰਡੀਗੜ੍ਹ ਤੇਰੇ ਲਈ ਮੈਂ ਬੰਗਲਾ ਬਣਾਇਆ
ਚੰਡੀਗੜ੍ਹ ਤੇਰੇ ਲਈ ਮੈਂ ਬੰਗਲਾ ਬਣਾਇਆ
ਕੱਲਾ ਕੱਲਾ ਅੰਗ ਤੇਰਾ ਸੋਨੇ ਚ ਜੜਾਯਾ
ਕੱਲਾ ਕੱਲਾ ਅੰਗ ਤੇਰਾ ਸੋਨੇ ਚ ਜੜਾਯਾ
ਤੇਰੇ ਨਖਰੇ ਦੇ ਬਿਨ ਵਪਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ

ਸਾਡੇਯਾ ਬੁਜਰਗਾਂ ਬਣਾਏ ਸੀ ਮੁਰੱਬੇ
ਤੇਰੇ ਪਿਛੇ ਲਗ ਅਸੀ ਬੇਚ ਦਿਤੇ ਸੱਬੇ
ਸਾਡੇਯਾ ਬੁਜਰਗਾਂ ਬਣਾਏ ਸੀ ਮੁਰੱਬੇ
ਤੇਰੇ ਪਿਛੇ ਲਗ ਅਸੀ ਬੇਚ ਦਿਤੇ ਸੱਬੇ
ਐਸੀ ਇਸ਼ਕ ਤੇਰੇ ਨੇ ਮੱਤ ਮਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ

ਘਰਦਿਆਂ ਉਦੋ ਮੈਨੂ ਬੜਾ ਸਮਝਾਯਾ
ਇਸ਼ਕੇ ਚੋ ਪ੍ਰੀਤ ਕਦੇ ਕਿਸੇ ਨਾ ਕਾਮਯਾ
ਘਰਦਿਆਂ ਉਦੋ ਮੈਨੂ ਬੜਾ ਸਮਝਾਯਾ
ਇਸ਼ਕੇ ਚੋ ਪ੍ਰੀਤ ਕਦੇ ਕਿਸੇ ਨਾ ਕਾਮਯਾ
ਇਸ਼ਕੇ ਚੋ ਪੁੱਤ ਕਦੇ ਕਿਸੇ ਨਾ ਕਾਮਯਾ
ਅਸੀ ਮਾਪੇਯਾ ਦੀ ਪਰਵਾਹ ਨਾ ਮਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ
ਨੀ ਲਾਕੇ ਤੇਰੇ ਨਾਲ ਮੁਲਝੇਧਾਰੀ
ਨੀ ਜੱਟ ਦੀ ਜ਼ਮੀਨ ਬਿਕ ਗੀ

ਬੈਠ ਜਯੀ ਨੀ ਲਾਕੇ ਦਿਲ ਉੱਤੇ ਗਲ ਨੀ
ਤਾਜ ਮਾਹਲ ਤੇਰੇ ਨਾ ਕਰਾਦੂੰ ਕੱਲ ਨੀ
ਬੈਠ ਜਯੀ ਨੀ ਲਾਕੇ ਦਿਲ ਉੱਤੇ ਗਲ ਨੀ
ਤਾਜ ਮਾਹਲ ਤੇਰੇ ਨਾ ਕਰਾਦੂੰ ਕੱਲ ਨੀ
ਤਾਜ ਮਾਹਲ ਤੇਰੇ ਨਾ ਕਰਾਦੂੰ ਕੱਲ ਨੀ
ਹਜੇ ਨਬੇਯਾ ਪਿੰਡਾਂ ਤੇ ਸਰਦਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਹੁਣ ਤੇਰੇ ਨਾ ਨਿਭੌਨੀ ਬਿੱਲੋ ਯਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਬੱਸ ਤੇਰੇ ਨਾ ਨਿਭੌਨੀ ਹੁਣ ਯਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਹੁਣ ਤੇਰੇ ਨਾਲ ਗੋਰੀਏ ਯਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਬੱਸ ਤੇਰੇ ਨਾ ਨਿਭੌਨੀ ਬਿੱਲੋ ਯਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਬੱਸ ਤੇਰੇ ਨਾ ਨਿਭੌਨੀ ਹੁਣ ਯਾਰੀ
ਨੀ ਹੋਇਆ ਕੀ ਜ਼ਮੀਨ ਬਿਕ ਗੀ
ਹੁਣ ਤੇਰੇ ਨਾਲ ਗੋਰੀਏ ਯਾਰੀ
Lyrics copyright : legal lyrics licensed by Lyricfind.
No unauthorized reproduction of lyric.

Comments for Jatt Di Zameen lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the eye
2| symbol to the right of the cross
3| symbol to the left of the cloud
grid grid grid
grid grid grid
grid grid grid