song lyrics / Preet Harpal / Dollar lyrics  | FRen Français

Dollar lyrics

Performer Preet Harpal

Dollar song lyrics by Preet Harpal official

Dollar is a song in Panjabi

ਰਹਿਣ ਨੂੰ Toronto ਚਾਹੇ Surrey ਚੁਣ ਲੈ
ਚਾਹੇ ਮੇਰਾ ਸ਼ਹਿਰ Calgary ਚੁਣ ਲੈ
ਲੈ ਲਿਆ ਟਰੱਕ ਨੀ ਮੈ ਚਿੱਟੇ ਰੰਗ ਦਾ
ਲੈ ਲਿਆ ਟਰੱਕ ਨੀ ਮੈ ਚਿੱਟੇ ਰੰਗ ਦਾ
ਜਾਵੇ ਬੁੱਕਦਾ America ਵਾਲੇ ਰਾਹ ਬੱਲੀਏ
ਤੇਰੇ ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ

ਤੇਰੇ ਤੋਂ ਲਵਾਉਣੀਆਂ ਨਾ ਸ਼ਿਫਟਾਂ ਕਦੇ
ਬੜੀ ਪੈਂਦੀ ਏ Canada ਚ snow ਸੁਣਿਆ
ਨਾਸ ਵੱਜ ਜਾਂਦਾ ਕਹਿੰਦੇ ਰੂਪ ਰੰਗ ਦਾ
ਉਡ ਜਾਂਦਾ ਗੱਲਾਂ ਦਾ glow ਸੁਣਿਆ
Download ਕਰ ਲਾ ਪੰਜਾਬੀ ਫ਼ਿਲਮਾਂ
Download ਕਰ ਲਾ ਪੰਜਾਬੀ ਫ਼ਿਲਮਾਂ
ਇਕ ਮੁੱਕੀ ਦੁੱਜੀ ਲਿਆ ਕਰੀ ਲਾ ਬੱਲੀਏ
ਤੇਰੇ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ

ਹਰ ਸਾਲ ਇੰਡੀਆ ਨੂੰ ਤੂੰ ਟਿਕਟਾਂ
ਬਿਨਾ ਪੁੱਛੇ ਚਾਹੇ ਕਰਵਾ ਲਿਆ ਕਰੀ
ਜੀ ਕਰੇ mummy daddy ਆਪਣਾ
India ਤੋਂ ਇਥੇ ਹੀ ਬੁਲਾ ਲਿਆ ਕਰੀ
ਪਰ ਮੇਰੇ ਮਾਪਿਆਂ ਨੂੰ ignore ਨਾ ਕਰੀ
ਮੇਰੇ ਮਾਪਿਆਂ ਨੂੰ ignore ਨਾ ਕਰੀ
ਇਸ ਮਾਮਲੇ ਚ ਕੱਬਾ ਏ ਸੁਬਹ ਬੱਲੀਏ
ਤੇਰੇ ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਚਿੱਟੇ ਚਿੱਟੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ

ਪਾਯਾ ਕਰੀ ਕੱਪੜਾ ਤੂੰ ਮੰਨ ਲਗਦਾ
ਨੀ ਮੈ ਲੀੜੇ ਕੱਪੜੇ ਨੂੰ ਰੋਕ ਟੋਕ ਨਾ ਕਰਾ
ਪਾਰ ਮੁੱਛ ਨੀਵੀ ਹੋਈ ਕਦੇ ਤੇਰੇ ਕਰਕੇ
ਚਾਰ ਡੱਕਰੇ ਕਰਾਂਗੇ ਕੋਈ joke ਨਾ ਕਰਾ
ਚਕੇ ਜੇ ਕੋਈ ਫਾਇਦਾ ਮੇਰੇ ਦਿਲੋਂ ਪਿਆਰ ਦਾ
ਚਕੇ ਜੇ ਕੋਈ ਫਾਇਦਾ ਮੇਰੇ ਦਿਲੋਂ ਪਿਆਰ ਦਾ
ਪ੍ਰੀਤ ਕਰਦਾ ਨੀ ਮਾਫ ਗੁਨਾਹ ਬੱਲੀਏ
ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਗੋਰੇ ਗੋਰੇ ਹੱਥਾਂ ਉਤੇ ਰੱਖਿਆ ਕਰੁ
ਡਾਲਰਾਂ ਦੇ ਵਿਚ ਤਨਖਾਹ ਬੱਲੀਏ
ਜਿਥੇ ਦਿਲ ਕਰੁ ਲਵੀ ਤੂੰ ਉਡਾ ਬੱਲੀਏ
Lyrics copyright : legal lyrics licensed by Lyricfind.
No unauthorized reproduction of lyric.

Comments for Dollar lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the bulb
2| symbol to the right of the target
3| symbol to the right of the eye
grid grid grid
grid grid grid
grid grid grid