song lyrics / Preet Harpal / B.A. Di Padhai lyrics  | FRen Français

B.A. Di Padhai lyrics

Performer Preet Harpal

B.A. Di Padhai song lyrics by Preet Harpal official

B.A. Di Padhai is a song in Panjabi

ਪੰਜਾਂ ਸਾਲਾ ਵਿਚ ਪੂਰੀ ਕੀਤੀ B A ਦੀ ਪੜ੍ਹਾਈ
ਐਵੇਂ ਟਾਇਮ ਹੀ ਗੁਵਾਇਆ ਕਿਸੇ ਕੰਮ ਵੀਂ ਨਾ ਆਈ
ਪੰਜਾਂ ਸਾਲਾ ਵਿਚ ਪੂਰੀ ਕੀਤੀ B A ਦੀ ਪੜ੍ਹਾਈ
ਐਵੇਂ ਟਾਇਮ ਹੀ ਗੁਵਾਇਆ ਕਿਸੇ ਕੰਮ ਵੀਂ ਨਾ ਆਈ
ਜਿੰਨੂ ਚਾਹਿਆਂ ਹੋਇਆ ਓਹਦਾ ਹੋਰ ਕਿਸੇ ਨਾਲ ਵਿਆਹ
ਜਿੰਨੂ ਚਾਹਿਆਂ ਹੋਇਆ ਓਹਦਾ ਹੋਰ ਕਿਸੇ ਨਾਲ ਵਿਆਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ ਲਏ ਪੁੱਠੇ ਸਿੱਧੇ ਕੰਮਾਂ ਚ ਗੁਆ
ਜ਼ਿੰਦਗੀ ਦੇ ਕਈ ਸਾਲ ਕੀਮਤੀ ਲਏ ਪੁੱਠੇ ਸਿੱਧੇ ਕੰਮਾਂ ਚ ਗੁਆ

ਬਾਪੂ ਤੋੜ ਤੋੜ ਖੇਤਾਂ ਚ ਸਰੀਰ ਨੂੰ ਤੇ ਭਰ ਦਾ ਰਿਹਾ ਸੀ ਖਰਚੇ
ਓ ਅਸੀਂ ਲੋਫਰਾ ਵਾਂਗੂੰ ਰਹੇ ਘੁੰਮਦੇ ਤੇ ਸ਼ਹਿਰ ਚ ਹੀ ਕਰਾ ਲਏ ਚਰਚੇ.
ਬਾਪੂ ਤੋੜ ਤੋੜ ਖੇਤਾਂ ਚ ਸਰੀਰ ਨੂੰ ਤੇ ਭਰ ਦਾ ਰਿਹਾ ਸੀ ਖਰਚੇ
ਓ ਅਸੀਂ ਲੋਫਰਾ ਵਾਂਗੂੰ ਰਹੇ ਘੁੰਮਦੇ ਤੇ ਸ਼ਹਿਰ ਚ ਹੀ ਕਰਾ ਲਏ ਚਰਚੇ
ਓਨਾ ਦਿਨਾਂ ਵਿਚ ਸਾਥੋਂ ਏਹੀ ਹੋਗਿਆ ਗੁਨਾਹ
ਦਿਨਾਂ ਵਿਚ ਸਾਥੋਂ ਹੋਗਿਆ ਗੁਨਾਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ

ਬੇਬੇ ਦੁੱਧ ਚ ਬਦਾਮ ਦੇੰਦੀ ਘੋਲ ਕੇ
ਪ੍ਰੀਤ ਮੇਰਾ college ਪੜ੍ਹੇ
ਓਹ ਨੀ ਜਾਣਦੀ ਸੀ ਭੋਲੀ ਓਹਦਾ ਲਾਡਲਾ
ਨਾ ਕਦੇ ਵੀ class ਚ ਵੜੇ
ਬੇਬੇ ਦੁੱਧ ਚ ਬਦਾਮ ਦੇੰਦੀ ਘੋਲ ਕੇ
ਪ੍ਰੀਤ ਮੇਰਾ college ਪੜ੍ਹੇ
ਓਹ ਨੀ ਜਾਣਦੀ ਸੀ ਭੋਲੀ ਓਹਦਾ ਲਾਡਲਾ
ਨਾ ਕਦੇ ਵੀ class ਚ ਵੜੇ
ਹੁਣ ਜਾਂਦਾ ਪਿੰਡ ਪੀ ਕੇ canteen ਵਿੱਚੋ ਚਾਅ
ਜਾਂਦਾ ਪਿੰਡ ਪੀ ਕੇ canteen ਵਿੱਚੋ ਚਾਅ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ

ਹਜੇ B.A ਵੀਂ cross ਨਹੀਂ ਸੀ ਹੋਈਂ ਘਰੇ M.A done ਦੱਸ ਤੀ
ਸ਼ੱਕ ਪੈ ਗਿਆ ਬਾਪੂ ਨੂੰ ਮੇਰੇ ਉੱਤੇ ਬਾਪੂ ਨੇ ਨਕੇਲ ਕੱਸ ਤੀ
ਹਜੇ B.A ਵੀਂ cross ਨਹੀਂ ਸੀ ਹੋਈਂ ਘਰੇ M.A done ਦੱਸ ਤੀ
ਸ਼ੱਕ ਪੈ ਗਿਆ ਬਾਪੂ ਨੂੰ ਮੇਰੇ ਉੱਤੇ ਬਾਪੂ ਨੇ ਨਕੇਲ ਕੱਸ ਤੀ
ਜੱਦੋ ਸੱਚ ਪਤਾਲੱਗਾ ਘਰੇ ਪੈ ਗਿਆ ਸੀ ਗਾਹ
ਸੱਚ ਪਤਾ ਲੱਗਾ ਘਰੇ ਪੈ ਗਿਆ ਸੀ ਗਾਹ
ਐਵੇਂ ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ
ਜ਼ਿੰਦਗੀ ਦੇ ਕਈ ਸਾਲ ਕੀਮਤੀ
ਲਏ ਪੁੱਠੇ ਸਿੱਧੇ ਕੰਮਾਂ ਚ ਗੁਆ
ਪੁੱਠੇ ਸਿੱਧੇ ਕੰਮਾਂ ਚ ਗੁਆ
Lyrics copyright : legal lyrics licensed by Lyricfind.
No unauthorized reproduction of lyric.

Comments for B.A. Di Padhai lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol at the top of magnifying glass
3| symbol to the left of the heart
grid grid grid
grid grid grid
grid grid grid