song lyrics / Parampara Tandon / Tere Ni Karara-Baari Barsi lyrics  | FRen Français

Tere Ni Karara-Baari Barsi lyrics

Performers Parampara TandonSachet Tandon

Tere Ni Karara-Baari Barsi song lyrics by Parampara Tandon official

Tere Ni Karara-Baari Barsi is a song in Hindi

ਤੇਰੇ ਨੀ ਕਰਾਰਾ ਮੈਨੂ ਪਟਿਆ
ਤੇਰੇ ਨੀ ਕਰਾਰਾ ਮੈਨੂ ਪਟੀਆ
ਦਸ ਮੈਂ ਕਿ ਪ੍ਯਾਰ ਵਿਚੋਂ ਖੱਟੇਯਾ
ਤੇਰੇ ਨੀ ਕਰਾਰਾ ਮੈਨੂ ਪਟੀਆ
ਇਸ਼੍ਕ਼ ਵਾਲੇ ਪਸਾਯ ਦਿਆ ਨਰਦਾ ਖਿਲਾਰ ਕੇ
ਇਸ਼੍ਕ਼ ਵਾਲੇ ਪਸਾਯ ਦਿਆ ਨਰਦਾ ਖਿਲਾਰ ਕੇ
ਜੀਤ ਗਾਇਆ ਆ, ਤੂ ਅਸੀਂ ਬੈਗੇ ਬਾਜ਼ੀ ਹਾਰ ਕੇ
ਮੈਨੂ ਵੇਖ ਕਮਜੋਰ ਤੇਰਾ ਚਲ ਗੇਯਾ ਜੋਰ
ਟਾਹੀਨੋਂ ਮੂੰਹ ਤੂ ਸਜਨ ਕੋਲੋਂ ਵੱਟੇਯਾ

ਉਹ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਤਾਸ਼ਾ
ਬਾਰੀ ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦਾ ਪਤਾਸ਼ਾ
ਮਿੱਤਰਾ ਨੂੰ ਮਾਰ ਗਿਆ
ਮਾਰ ਗਿਆ ਨੀ ਤੇਰਾ ਹਾਸਾ
ਮਿੱਤਰਾ ਨੂੰ ਮਾਰ ਗਿਆ
ਮਾਰ ਗਿਆ ਨੀ ਤੇਰਾ ਹਾਸਾ

ਤੇਰੇ ਨੀ ਕਰਾਰਾ ਮੈਨੂ ਪਟਿਆ
ਤੇਰੇ ਨੀ ਕਰਾਰਾ ਮੈਨੂ ਪਟੀਆ
ਦਸ ਮੈਂ ਕਿ ਪ੍ਯਾਰ ਵਿਚੋਂ ਖੱਟੇਯਾ
ਤੇਰੇ ਨੀ ਕਰਾਰਾ ਮੈਨੂ ਪਟੀਆ
Lyrics copyright : legal lyrics licensed by Lyricfind.
No unauthorized reproduction of lyric.

Comments for Tere Ni Karara-Baari Barsi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the cross
2| symbol to the left of the clock
3| symbol at the bottom of the envelope
grid grid grid
grid grid grid
grid grid grid